Musikvideo

Parshawan - Harnoor (Official Video) Gifty | JayB Singh | ICan Films | @LegacyRecords
Schau dir das Musikvideo zu {trackName} von {artistName} an

Vorgestellt in

Credits

PERFORMING ARTISTS
Anmol Dhiman
Anmol Dhiman
Performer
Shashk Tiwari
Shashk Tiwari
Performer
COMPOSITION & LYRICS
Shashk Tiwari
Shashk Tiwari
Composer

Songtexte

It's JayB ਤੁਰਦੀ ਐ ਜਦੋਂ, ਥੋੜ੍ਹਾ ਹੋਰ ਬੋਲਦੇ ਪੌਂਚੇ ਪਿੱਛੇ ਝਾਂਜਰਾਂ ਦੇ ਬੋਰ ਬੋਲਦੇ ਅਜੇ ਤਕ ਨੈਣ ਸਿੱਲ੍ਹੇ-ਸਿੱਲ੍ਹੇ ਵੇਖ ਲੈ ਤਾਰਿਆਂ ਜਿਹੀ ਜੁੱਤੀ ਉੱਤੇ ਤਿੱਲੇ ਵੇਖ ਲੈ ਫ਼ਿੱਕੇ ਜਿਹੇ ਫ਼ਿਰੋਜ਼ੀ ਕਿੱਥੋਂ ਆਉਂਦੇ ਹੋਏ ਆ? ਵਾਲਾਂ ਵਿੱਚ ਉਲਝੇ ਪਰਾਂਦੇ ਹੋਏ ਆ ਸੱਭ ਕੁਝ ਚੇਤੇ, ਹਰ ਗੱਲ ਗੌਲ਼ੀ ਨੀ ਕਦੋਂ-ਕਦੋਂ ਤੇਜ, ਕਦੋਂ ਤੁਰੇ ਹੌਲ਼ੀ ਨੀ ਦੇਖ ਲਿਆ ਤੈਨੂੰ ਬੜਾ ਜੀਅ ਭਰ ਕੇ ਰਹਿ ਗਈਆਂ ਨੇ ਬਸ ਇੱਕ ਲਾਵਾਂ, ਸੋਹਣੀਏ ਐਵੇਂ ਤਾਂ ਨਹੀਂ ਤੇਰੇ ਕੋਲ ਆਵਾਂ, ਸੋਹਣੀਏ ਸਾਥੋਂ ਸੋਹਣਾ ਤੇਰਾ ਪਰਛਾਂਵਾਂ, ਸੋਹਣੀਏ ਐਵੇਂ ਤਾਂ ਨਹੀਂ ਤੇਰੇ ਕੋਲ ਆਵਾਂ, ਸੋਹਣੀਏ ਸਾਥੋਂ ਸੋਹਣਾ ਤੇਰਾ ਪਰਛਾਂਵਾਂ, ਸੋਹਣੀਏ ਵੇਖਦੇ ਹੀ ਸਾਰੇ ਚਾਰੇ ਬੰਨੇ ਹੋਣਗੇ ਖੁੱਲ੍ਹੇ ਵਾਲ ਜਦੋਂ ਨੀ ਤੂੰ ਬੰਨ੍ਹੇ ਹੋਣਗੇ ਮੇਰੀ ਆ ਪਸੰਦ, ਭਾਵੇਂ ਆਮ ਜਿਹਾ ਐ ਸੂਟ ਸੁਰਮਈ ਢਲ਼ੀ ਸ਼ਾਮ ਜਿਹਾ ਐ ਮੇਰੇ ਮੂਹਰੇ ਭਾਵੇਂ ਨਜ਼ਰਾਂ ਨਹੀਂ ਚੱਕਦੀ ਅੱਖ-ਦਿਲ, ਦੋਵੇਂ ਮੇਰੇ ਉੱਤੇ ਰੱਖਦੀ ਐਤਵਾਰ ਵਾਂਗੂ notice 'ਚ ਪੱਕੀਆਂ ਉਹ ਵੀ ਗੱਲਾਂ ਚੇਤੇ ਜੋ ਤੂੰ ਵਿੱਚੇ ਕੱਟੀਆਂ ਵੱਖ ਜਿਹੀ, Gifty ਦੇ ਗੀਤ ਵਰਗੀ ਲਿਖਾਂ ਤੇਰੇ ਬਾਰੇ ਕਿ ਮੈਂ ਗਾਵਾਂ, ਸੋਹਣੀਏ? ਐਵੇਂ ਤਾਂ ਨਹੀਂ ਤੇਰੇ ਕੋਲ ਆਵਾਂ, ਸੋਹਣੀਏ ਸਾਥੋਂ ਸੋਹਣਾ ਤੇਰਾ ਪਰਛਾਂਵਾਂ, ਸੋਹਣੀਏ ਐਵੇਂ ਤਾਂ ਨਹੀਂ ਤੇਰੇ ਕੋਲ ਆਵਾਂ, ਸੋਹਣੀਏ ਸਾਥੋਂ ਸੋਹਣਾ ਤੇਰਾ ਪਰਛਾਂਵਾਂ, ਸੋਹਣੀਏ ਤੇਰੇ ਲਈ ਮੈਂ ਤੋੜ ਕੇ ਹੀ ਮੁੜਾਂ, ਝੱਲੀਏ ਜੇਬ ਵਿੱਚ ਪਾ ਕੇ ਤਾਰੇ ਤੁਰਾਂ, ਝੱਲੀਏ ਜ਼ਿੰਦਗੀ ਦੇ ਰੰਗ ਹੋਰ ਗੂੜ੍ਹੇ ਹੋ ਗਏ ਖ਼੍ਵਾਬ ਸਾਡੇ ਥੋੜ੍ਹੇ ਸੀ ਜੋ, ਪੂਰੇ ਹੋ ਗਏ ਸਾਰੀ ਗੱਲ ਤੇਰੇ ਉੱਤੇ ਛੱਡੀ ਦੇਖ ਲੈ Heel ਉੱਤੇ ਟਿਕੀ ਜਿਵੇਂ ਅੱਡੀ ਵੇਖ ਲੈ ਜੁਗਨੂੰਆਂ ਜਿਹੀ ਤੇਰੀ ਚਾਲ ਲਗਦੀ ਤੇਰੀ ਹਰ ਅਦਾ ਵਾਹ ਕਮਾਲ ਲਗਦੀ ਜੁੜਿਆ ਜਦੋਂ ਮੈਂ ਤੇਰੇ ਕੋਲ ਟੁੱਟ ਕੇ ਪਲਕਾਂ ਦੀਆਂ ਤੂੰ ਕਰੀਂ ਛਾਂਵਾਂ, ਸੋਹਣੀਏ ਐਵੇਂ ਤਾਂ ਨਹੀਂ ਤੇਰੇ ਕੋਲ ਆਵਾਂ, ਸੋਹਣੀਏ ਸਾਥੋਂ ਸੋਹਣਾ ਤੇਰਾ ਪਰਛਾਂਵਾਂ, ਸੋਹਣੀਏ ਐਵੇਂ ਤਾਂ ਨਹੀਂ ਤੇਰੇ ਕੋਲ ਆਵਾਂ, ਸੋਹਣੀਏ ਸਾਥੋਂ ਸੋਹਣਾ ਤੇਰਾ ਪਰਛਾਂਵਾਂ, ਸੋਹਣੀਏ
Writer(s): Hiten Kumar, Shashk Tiwari Lyrics powered by www.musixmatch.com
instagramSharePathic_arrow_out