Ähnliche Songs
Credits
PERFORMING ARTISTS
Prem Dhillon
Vocals
COMPOSITION & LYRICS
Prem Dhillon
Songwriter
PRODUCTION & ENGINEERING
The K.I.D.D.
Producer
Songtexte
ਹਾਂ 40 40 ਲੱਖ ਦੇ ਗੱਡ ਨੀ
ਵਿੱਚ ਬੈਠੇ ਹੋਏ ਆਂ ਜੱਟ ਨੀ
ਧੱਕੇ ਆਂ ਵੈਰ ਪਾਲਦੇ
ਐਵੇਂ ਨਹੀਓਂ ਚਾੜ ਦੇ ਵੱਟ ਨੀ
ਦੇਖੀ ਚੱਲ ਨੇਹੜੇ ਨਾਂ ਆਵੀਂ
ਕਿਸੇ ਦੇ ਨਾਂ ਮਿੱਟ ਕੁੜੇ
ਤੜਕੇ ਉੱਠ ਖਾਦੀ ਆਂ ਨੀ
ਵੱਜੀ ਆਂ kick ਕੁੜੇ
ਗੱਬਰੂ ਨੇ ਆਉਣ feeling ਨੀ
ਲੱਗਦੇ ਸੋਂ sick ਕੁੜੇ
ਤੜਕੇ ਉੱਠ ਖਾਦੀ ਆਂ ਨੀ
ਵੱਜੀ ਆਂ kick ਕੁੜੇ
ਗੱਬਰੂ ਨੇ ਆਉਣ feeling ਨੀ
ਲੱਗਦੇ ਸੋਂ sick ਕੁੜੇ
ਤੜਕੇ ਉੱਠ ਖਾਦੀ ਆਂ ਨੀ
ਤੜਕੇ ਉੱਠ ਖਾਦੀ ਆਂ ਨੀ
ਸਮਝੀ ਨਾਂ ਕਲ ਦੇ ਛੋਰੇ
Model ਸਾਰੇ 90 ਨੀ
ਮਿੱਤਰ੍ਹਾਂ ਦੀ ਹੋਯੀ ਤਲਾਸ਼ੀ
ਨਾਜਾਇਜ਼ ਸੀਂ ਲੱਭੇ ਨੀ
ਫੋਕਾ ਕੱਢ ਖਾਈਏ ਮਾਸਾ
ਪੁੱਛ ਹੌਲੀ ਜਿਹੀ ਬਾਬਾ ਬਈ
ਖੁਰਾਕ ਦਾ ਹਿੱਸਾ ਬਣ ਗਈ
ਕਿੱਥੋਂ ਪਵੇ ਆਂ ਨਾਗਾ ਜੀ
ਖਾ ਕੇ ਫਿਰ ਦੇਈ ਦੇ ਫੈਸਲੇ
ਕਿਹੜਾ ਪਾਊਗਾ net ਕੁੜੇ
ਤੜਕੇ ਉੱਠ ਖਾਦੀ ਆਂ ਨੀ
ਵੱਜੀ ਆਂ kick ਕੁੜੇ
ਗੱਬਰੂ ਨੇ ਆਉਣ feeling ਨੀ
ਲੱਗਦੇ ਸੋਂ sick ਕੁੜੇ
ਤੜਕੇ ਉੱਠ ਖਾਦੀ ਆਂ ਨੀ
ਵੱਜੀ ਆਂ kick ਕੁੜੇ
ਗੱਬਰੂ ਨੇ ਆਉਣ feeling ਨੀ
ਲੱਗਦੇ ਸੋਂ sick ਕੁੜੇ
ਮੱਠੀ ਮੱਠੀ ਖ਼ੁਰਕ ਜਿਹੀ ਹੁੰਦੀ
ਤੇ ਆਵਾਜ਼ ਵਿੱਚ base ਕੁੜੇ
ਮਿੱਤਰ ਆਂ ਨੂੰ police ਆਂ ਕਰਦੀ
ਅੱਸੀ ਅਲੱਡ ਆਂ ਨੂੰ chase ਕੁੜੇ
ਗਵਾਉਣ ਦਾ ਹਰਜ ਕੋਈ ਨਾਂ
ਕੌੜੇ ਜੋ neem ਜਿਹੇ
ਲੱਲੀ ਜੋ ਸੱਪ ਲੜਾਯਾ
ਅੰਖਾਂ ਤੋੰ ਡਿਮ ਜਿਹੇ
ਕੋਈ ਕੋਈ ਦਿਨ ਸੁੱਕਾ ਲੰਘਦਾ
ਛਿੱਤਰ ਪਾਉਂਦਾ ਨਿੱਤ ਕੁੜੇ
ਤੜਕੇ ਉੱਠ ਖਾਦੀ ਆਂ ਨੀ
ਵੱਜੀ ਆਂ kick ਕੁੜੇ
ਗੱਬਰੂ ਨੇ ਆਉਣ feeling ਨੀ
ਲੱਗਦੇ ਸੋਂ sick ਕੁੜੇ
ਤੜਕੇ ਉੱਠ ਖਾਦੀ ਆਂ ਨੀ
ਵੱਜੀ ਆਂ kick ਕੁੜੇ
ਗੱਬਰੂ ਨੇ ਆਉਣ feeling ਨੀ
ਲੱਗਦੇ ਸੋਂ sick ਕੁੜੇ
ਹੋ ਛੱਡ ਦੋ ਇਹ ਕੰਮ ਆਂ ਮਾਹੜੇ
ਉੱਤੋਂ ਉੱਤੋਂ ਕਹਿੰਦੀਆਂ ਨੇ
ਜਿਹੜੀਆਂ ਮਿੱਤਰਾਂ ਆਂ ਨਾਲ ਖੇਗੀਆਂ
ਨਾਂ ਕਿਸੇ ਆਂ ਵਹਿੰਦੀਆਂ ਨੇ
ਯਾਰਾਂ ਦੇ record ਆਂ ਮਾਹੜੇ
ਲਾਉਂਦੇ ਅੰਖ ਬੱਚਾਉਂਦੇ ਨੇ
ਹੋ girlfriend ਆਂ ਤੋੰ ਵੀ
Block ਮਰਾਉਂਦੇ ਨੀ
ਪੱਟੇ ਮੁੰਡੇ ਫਿਰਨ ਸਾਮਾਨ ਨਾਂ
ਆਵਿਵਾਸੀ ਨਾਂ ਸ਼ੇਖ ਕੁੜੇ
ਤੜਕੇ ਉੱਠ ਖਾਦੀ ਆਂ ਨੀ
ਵੱਜੀ ਆਂ kick ਕੁੜੇ
ਗੱਬਰੂ ਨੇ ਆਉਣ feeling ਨੀ
ਲੱਗਦੇ ਸੋਂ sick ਕੁੜੇ
ਤੜਕੇ ਉੱਠ ਖਾਦੀ ਆਂ ਨੀ
ਵੱਜੀ ਆਂ kick ਕੁੜੇ
ਗੱਬਰੂ ਨੇ ਆਉਣ feeling ਨੀ
ਲੱਗਦੇ ਸੋਂ sick ਕੁੜੇ
ਹੋ dhillon ਦੀ ਅੱਲੜਾਂ ਨੂੰ
ਕਹਿੰਦੇ ਵਚੇ ਤੌੜ ਕੁੜੇ
ਸਰੂਰ ਜੇ ਮੱਠਾ ਪੈ ਜੇਹ
ਪਾਈਏ ਫਿਰ ਦੌਰ ਕੁੜੇ
ਕਦੇ dinner ਕਿਸੇ ਨਾਲ coffee
ਚੋਬਰ ਰਹਿਣ ਰੁਚੇ ਨੀ
ਸ਼ਰੇਆਮ ਮੈਂ ਕਹਿੰਦੇ ਕੁੜੀਓਂ
ਮਾਝੇ ਆਲੇ ਲੁੱਚੇ ਜੀ
ਹੋ ਚੂਹੇ ਬਾਜੀ ਆਲੀ ਗੱਲ ਨਾ
ਗੀਤ ਸਾਰੇ hit ਕੁੜੇ
ਤੜਕੇ ਉੱਠ ਖਾਦੀ ਆਂ ਨੀ
ਵੱਜੀ ਆਂ kick ਕੁੜੇ
ਗੱਬਰੂ ਨੇ ਆਉਣ feeling ਨੀ
ਲੱਗਦੇ ਸੋਂ sick ਕੁੜੇ
ਤੜਕੇ ਉੱਠ ਖਾਦੀ ਆਂ ਨੀ
ਵੱਜੀ ਆਂ kick ਕੁੜੇ
ਗੱਬਰੂ ਨੇ ਆਉਣ feeling ਨੀ
ਲੱਗਦੇ ਸੋਂ sick ਕੁੜੇ
Writer(s): Premjeet Singh Dhillon
Lyrics powered by www.musixmatch.com