album cover
30 Bolda
album cover
30 Bolda wurde am 18. August 2023 von LAVIE MUSIC als Teil des Albums 30 Bolda - Single veröffentlicht
18. August 2023
LabelLAVIE MUSIC
BPM77
Melodizität
Akustizität
Valence
Tanzbarkeit
Energie

Songtexte

ਓ ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਡੱਬ ਨਾ ਲੱਗਾ 30 ਬੋਲਦਾ
ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਡੱਬ ਨਾ ਲੱਗਾ ੩੦ ਬੋਲਦਾ
ਜੱਟ ਦੇ
ਨੀ ਦੇਖ ਖੜ੍ਹੇ ਖੜ੍ਹੇ ਰੋਲਦਾ
ਹਾਂਨੇ
ਡੁੱਬ ਨਾ ਲੱਗਾ 30 ਬੋਲਦਾ
ਡੁੱਬ ਨਾ ਲੱਗਾ 30 ਬੋਲਦਾ
ਜਿੱਥੇ ਜਾਵਾਂ ਲੋਕੀ ਛੱਡ ਦੇ ਆ ਸਾਈਡ
ਨਾਲੇ ਜਾਂਦੇ ਆ ਨੇਚਰ ਤੋਂ ਬੈਡ
ਸਾਨੂੰ ਮੰਦੇ ਆ ਵੈਲੀਆਂ ਦੇ ਡੈਡ
ਨਾਰਾਂ ਕਹਿਣ ਨੀ ਕ੍ਰੇਜ਼ੀ ਨਾਲੇ ਮੈਡ
ਨੀ ਥੋੜ੍ਹੇ ਸਿਰਫਿਰੇ ਹੁੰਦੇ ਨੇ
ਕੁਜ ਯਾਰ ਕੁਜ ਵੀਰੇ ਹੁੰਦੇ ਨੇ
ਇਹ ਤਾਂ ਦਿਲਾਂ ਦੇ ਨੀ ਹੀਰੇ ਹੁੰਦੇ ਨੇ
ਪੱਟੂ ਸਿਰੇ ਤੋਂ ਵੀ ਸਿਰੇ ਹੁੰਦੇ ਨੇ
ਓ ਜੱਟ ਅੜੀਆਂ ਪਗਾਉਂਦਾ ਅੜ੍ਹ ਅੜ੍ਹਕੇ ਨੀ ਕਿਸੇ ਦੀ ਤਾਂ ਕਿੱਥੇ ਗਾਉਲਦਾ
ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਡੱਬ ਨਾ ਲੱਗਾ ੩੦ ਬੋਲਦਾ
ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਡੱਬ ਨਾ ਲੱਗਾ ੩੦ ਬੋਲਦਾ
ਜੱਟ ਦੇ
ਨੀ ਦੇਖ ਖੜ੍ਹੇ ਖੜ੍ਹੇ ਰੋਲਦਾ
ਹਾਂਨੇ
ਡੁੱਬ ਨਾ ਲੱਗਾ 30 ਬੋਲਦਾ
ਡੁੱਬ ਨਾ ਲੱਗਾ 30 ਬੋਲਦਾ
ਹਾਂ ਪੈਰਾਂ ਵਿਚ ਡੰਕ ਨੇ
ਸਿਰ ਯਾਰੀਆਂ ਦੇ ਪਰਚੇ
ਬੈਠਾ ਸਪੋਰਟਸਕਾਰ ਵਿੱਚ
ਦੇਖ ਦੂਰੋਂ ਹੈੱਡ ਚਮਕੇ
ਗ੍ਰਿੱਪ ਜਿਵੇਂ ਜਾਫੀ ਦਾ
ਛੱਡ ਦੇ ਨੀ ਗੁੱਤ ਫੜ੍ਹਕੇ
ਬੰਦਾ ਦੱਸ ਦਈਏ ਕਿੰਨੇ ਜੋਗਾ
ਓ ਸ਼ਕਲਾਂ ਨੂੰ ਪੜ੍ਹਕੇ
ਵੈਰੀ ਕਰਤੇ ਸੁਆਹ ਹਿੱਕ ਸਾੜ ਰੱਖੀ ਏ
ਸਮੁੰਦਰਾਂ ਤੋਂ ਡੂੰਘੀ ਆਪਾਂ ਮਾਰ ਰੱਖੀ ਏ
ਜਿਹੜੇ ਮਚਦੇ ਆ ਧੁੱਰ ਟੱਕ ਪਾੜ੍ਹ ਰੱਖੀ ਏ
ਬਾਬਾ ਡਿੱਗਣ ਨਾ ਦਾਵੇ ਗੁੱਡੀ ਚਾੜ੍ਹ ਰੱਖੀ ਏ
ਜਿੰਨੇ ਟਾਈਮ ਚ ਤੂੰ ਰੈੱਡ ਬੁੱਲ ਖੋਲ੍ਹਦੀ ਨੀ ਇੰਨੇ ਚ ਤਾਂ ਸਿੱਰ ਖੋਲ੍ਹਦਾ
ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਡੱਬ ਨਾ ਲੱਗਾ ੩੦ ਬੋਲਦਾ
ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਡੱਬ ਨਾ ਲੱਗਾ ੩੦ ਬੋਲਦਾ
ਜੱਟ ਦੇ
ਨੀ ਦੇਖ ਖੜ੍ਹੇ ਖੜ੍ਹੇ ਰੋਲਦਾ
ਹਾਂਨੇ
ਡੁੱਬ ਨਾ ਲੱਗਾ ੩੦ ੩੦ ੩੦ ੩੦ ੩੦
Written by: Lovepreet Singh, Shivam Bansal
instagramSharePathic_arrow_out􀆄 copy􀐅􀋲

Loading...