album cover
Drowning
Auf Tour
album cover
Drowning wurde am 29. September 2023 von DILJIT DOSANJH als Teil des Albums Ghost veröffentlicht
AlbumGhost
29. September 2023
LabelDILJIT DOSANJH
BPM103
Melodizität
Akustizität
Valence
Tanzbarkeit
Energie

Musikvideo

Musikvideo

Songtexte

(ਡੁੱਬਿਆ ਕਿ ਤਰਦਾ ਮੈਂ ਰਹਾਂ)
ਗੱਲ ਚੰਨ ਦੀ ਕਿ ਕਰਾਂ ਤੇਰੇ ਵੱਲ ਦਾ
ਛਾਪਾ ਦਿਲ 'ਤੇ ਉਹ ਸ਼ੱਲ ਪਾ ਗਈ ਚੱਲ ਦਾ
ਐਸਾ ਜ਼ੁਲਫਾਂ ਨੂੰਨ ਚਾਰ-ਚੰਨ ਲਾ ਲਿਆ (ਲਾ ਲਿਆ)
ਹਾਸੇ ਘੇਰ ਕੇ ਪਟਾਰੀ ਵਿੱਚ ਪਾ ਲਿਆ (ਪਾ ਲਿਆ)
ਤਾਰੇ ਗਿਨ ਅੱਧੀ ਰਾਤੀ ਠਰੀ ਲੱਗਣ ਤੂੰ ਲਾਤੀ
ਤੇਰਾ ਰੂਪ ਫਿਰੇ ਤੱਪਿਆ ਨੀ ਸੰਦਲੀ ਦੁਪਹਿਰਾ
(ਫੇਰ ਡੁੱਬਿਆ ਤੀਰ ਸੀਨੇ ਖੁੱਭਿਆ)
ਐਸਾ ਡੁੱਬਿਆ ਕਿ ਤਰਦਾ ਮੈਂ ਰਹਾਂ ਤੇਰੇ ਨੈਣਾਂ 'ਚ
ਫੇਰ ਡੁੱਬਿਆ ਤੀਰ ਸੀਨੇ ਖੁੱਭਿਆ
ਐਸਾ ਡੁੱਬਿਆ ਕਿ ਤਰਦਾ ਮੈਂ ਰਹਾਂ ਤੇਰੇ ਨੈਣਾਂ 'ਚ
ਫੇਰ ਡੁੱਬਿਆ ਤੀਰ ਸੀਨੇ ਖੁੱਭਿਆ
ਐਸਾ ਡੁੱਬਿਆ ਕਿ ਤਰਦਾ ਮੈਂ ਰਹਾਂ ਤੇਰੇ ਨੈਣਾਂ 'ਚ
ਅਖੀਆਂ ਵਿੱਚ ਤੇਰੇ ਆ ਕੁਝ ਜਗਦਾ ਜਿਉਂ ਅੱਗ ਕੋਈ
ਮੱਥੇ ਤੇਰੇ ਸੰਗਾਂ ਦਾ ਦਰਿਆ
ਮੇਰੀ ਦੀਵਾਨਗੀ ਹੈਰਾਨਗੀ ਮੇਰਾ ਰੱਬ ਓਹੀ
ਦਿਲ 'ਤੇ ਬਣ ਵੜ੍ਹ ਜਾ ਆਨ ਕਤਾਰ
ਇਹ ਨਾ ਕੱਚੀਆਂ ਐਨ ਤੰਦਾਂ ਦੇਖ ਝੂਠਾ ਜਿਹਾ ਖੰਘਣ
ਤੇਰੇ ਪਿਆਰ ਦੀਆਂ ਰੰਗਾਂ ਨਾਲ ਅੰਬਰਾਂ 'ਚ ਤੈਰਨ
(ਫੇਰ ਡੁੱਬਿਆ ਤੀਰ ਸੀਨੇ ਖੁੱਭਿਆ)
ਐਸਾ ਡੁੱਬਿਆ ਕਿ ਤਰਦਾ ਮੈਂ ਰਹਾਂ ਤੇਰੇ ਨੈਣਾਂ 'ਚ
ਫੇਰ ਡੁੱਬਿਆ ਤੀਰ ਸੀਨੇ ਖੁੱਭਿਆ
ਐਸਾ ਡੁੱਬਿਆ ਕਿ ਤਰਦਾ ਮੈਂ ਰਹਾਂ ਤੇਰੇ ਨੈਣਾਂ 'ਚ
ਫੇਰ ਡੁੱਬਿਆ ਤੀਰ ਸੀਨੇ ਖੁੱਭਿਆ
ਐਸਾ ਡੁੱਬਿਆ ਕਿ ਤਰਦਾ ਮੈਂ ਰਹਾਂ ਤੇਰੇ ਨੈਣਾਂ 'ਚ
Written by: Indrr Bajwa
instagramSharePathic_arrow_out􀆄 copy􀐅􀋲

Loading...