album cover
Raula
album cover
Raula wurde am 13. November 2023 von Times Music – Speed Records als Teil des Albums Let's Go veröffentlicht
13. November 2023
LabelTimes Music – Speed Records
BPM144
Melodizität
Akustizität
Valence
Tanzbarkeit
Energie

Songtexte

Desi Crew, Desi Crew!
Desi Crew, Desi Crew!
ਓ, ਇੱਕੋ ਲੱਖ 'ਤੇ ਉਬਾਲ਼ਾ ਜਦੋਂ ਖੂਨ ਮਾਰਦੈ
ਫਿਰਨ ਮੰਢੀਰ ਦੀ ਆ ਮੱਤ ਲੱਗਦੀ
ਹੋ, ਨਵੇਂ-ਨਵੇਂ ਪੱਟਣ ਜੇ ਡੱਟ ਲੱਗਦੇ
ਓਦੋਂ ਕਿੱਥੇ ਘਰੇ ਹੁੰਦੀ ਲੱਤ ਲੱਗਦੀ
ਹੋ, ਐਵੇਂ ਧੱਕੇ ਨਾ' ਰੁਪਇਆ ਆ ਫੜਾਉਂਦੀ ਦੁਨੀਆ
ਸ਼ਕ਼ ਪਿੰਡ 'ਚ ਨੀ ਹੋਣ ਦਿੰਦੇ ਕਿਹੋ ਜਿਹੇ ਵੀ ਆਂ
ਓ, ਸਾਲ਼ਾ ਜਿੰਨਾਂ ਨਾਲ਼ ਜੱਟ ਦਾ ਕੋਈ ਰੌਲ਼ਾ ਹੀ ਨਹੀਂ
ਸਾਡੇ ੧੦੦ ਵਿੱਚੋਂ ੬੦ ਵੈਰੀ ਇਹੋ ਜਿਹੇ ਵੀ ਆਂ
ਜਿੰਨਾਂ ਨਾਲ਼ ਜੱਟ ਦਾ ਕੋਈ ਰੌਲ਼ਾ ਹੀ ਨਹੀਂ
ਸਾਡੇ ੧੦੦ ਵਿੱਚੋਂ ੬੦ ਵੈਰੀ ਇਹੋ ਜਿਹੇ ਵੀ ਆਂ
ਓ, ਰਹਿੰਦੇ ਪੂਰਦੇ ਵਗਾਰਾਂ ਨਾਲੇ ਵੈਰ, ਜੱਟੀਏ
ਹੁੰਦੇ ਰਹਿੰਦੇ ਪਰਚੇ 'ਤੇ fire, ਜੱਟੀਏ
ਹੋ, ੨੪'ਆਂ 'ਚ ੧੮ ਘੰਟੇ ਗੱਡੀਆਂ 'ਚ ਰਹਿੰਦੇ
ਲੋਕ ਤੇਲ ਫ਼ੂਕਦੇ 'ਤੇ ਜੱਟ tyre, ਜੱਟੀਏ
ਹੋ, ਝੂਮਰ ਆ ਤੋਰ ਪਾਉਂਦੀ, ਲੱਗੀ ਰਹਿੰਦੀ ਲਹਿਰ
ਇੱਕ ਹੁੰਦੀ ਸੋਹਣੀ ਅਸੀਂ ਨਾਰ ਪੱਟੀ ਕਹਿਰ
ਹੋ, minute'ਆਂ ਵਿੱਚ collar'ਆਂ ਤੋਂ ਫ਼ੜ ਲੈਂਦੇ ਵੈਰੀ
ਦਿੰਦੇ ਸ਼ੈਅ ਪੂਰੀ, ਯਾਰ ਭਾਵੇਂ ਕਿਹੋ ਜੇ ਵੀ ਆ
ਓ, ਸਾਲ਼ਾ ਜਿੰਨਾਂ ਨਾਲ਼ ਜੱਟ ਦਾ ਕੋਈ ਰੌਲ਼ਾ ਹੀ ਨਹੀਂ
ਸਾਡੇ ੧੦੦ ਵਿੱਚੋਂ ੬੦ ਵੈਰੀ ਇਹੋ ਜਿਹੇ ਵੀ ਆਂ
ਜਿੰਨਾਂ ਨਾਲ਼ ਜੱਟ ਦਾ ਕੋਈ ਰੌਲ਼ਾ ਹੀ ਨਹੀਂ
ਸਾਡੇ ੧੦੦ ਵਿੱਚੋਂ ੬੦ ਵੈਰੀ ਇਹੋ ਜਿਹੇ ਵੀ ਆਂ
ਓ, ਅਸੀਂ ਸੋਹਣੀਏ ਸ਼ਲਾਰੂ ਨੀ ਜੋ ਤੋਰ ਦੇਖਾਂਗੇ
ਹੋਇਆ ਦੇਖਣਾ ਜੇ ਡੌਲਿਆਂ ਦਾ ਜ਼ੋਰ ਦੇਖਾਂਗੇ
ਓ, ਇੱਕ ਅੱਖ ਨਾਲ਼ ਨੀ ਨਿਸ਼ਾਨਾ ਸਿਨਕੇ
ਫਿਰ ੩੦ ਆ ਕੇ ੩੨ ਆ ਨੀ ਬੋਰ ਦੇਖਾਂਗੇ
ਹੋ, ਬੈਰੀ silent ਲਾਏ, phone ring ਤੇ ਰੱਖਾਂ
ਹੂਰ ਸ਼ਹਿਰ ਦੀ 'ਤੇ ਯਾਰ ਸਾਰੇ ਪਿੰਡ ਦੇ ਰੱਖਾਂ
ਓ, ਕਿਸੇ ਕੋਲ਼ੋਂ certificate ਲੈਣਾ ਨੀ
ਚੰਗੇ-ਮਾੜੇ ਯਾਰ ਭਾਵੇਂ ਕਿਹੋ-ਜਿਹੇ ਵੀ ਆ
ਓ, ਸਾਲ਼ਾ ਜਿੰਨਾਂ ਨਾਲ਼ ਜੱਟ ਦਾ ਕੋਈ ਰੌਲ਼ਾ ਹੀ ਨਹੀਂ
ਸਾਡੇ ੧੦੦ ਵਿੱਚੋਂ ੬੦ ਵੈਰੀ ਇਹੋ ਜਿਹੇ ਵੀ ਆਂ
ਜਿੰਨਾਂ ਨਾਲ਼ ਜੱਟ ਦਾ ਕੋਈ ਰੌਲ਼ਾ ਹੀ ਨਹੀਂ
ਸਾਡੇ ੧੦੦ ਵਿੱਚੋਂ ੬੦ ਵੈਰੀ ਇਹੋ ਜਿਹੇ ਵੀ ਆਂ
ਓ, ਬਾਪੂ ਕਹਿੰਦਾ ਜਿੰਨੇ ਬੁੱਲ੍ਹੇ ਲੁੱਟੇ ਜਾਂਦੇ ਲੁੱਟ
ਜੱਦੀ ਸਰਦਾਰਾਂ ਦਾ ਆ, ਬਿੱਲੋ, ਕੱਲਾ ਕਹਿਰਾ ਪੁੱਤ
ਓ, IG ਤੋਂ Deputy ਤਈਂ ਸਾਰੀਆਂ ਨਾ' ਯਾਰੀ ਆ
ਹਿੱਕਾਂ ਵਿੱਚ ਸਿੱਧੇ ਬੱਜੇ, ਪੁੱਠੀ ਕ਼ੈਂਚੀ ਮਾਰੀ ਨਾ
ਓ, judge ਤੋਰ ਤੋਂ ਨੀ ਹੁੰਦਾ, ਬਿੱਲੋ, ਵੈਲੀ ਆ ਕੇ ਸਾਊ
ਘਰੋਂ ਨਿਕਲ਼ੇ ਜੇ ਗੱਡੀ ਸਿੱਧੀ ਰੌਲ਼ਿਆਂ 'ਤੇ ਜਾਊ
ਓ, ਪੈਜੇ ੧੫'ਕ ਮਿੰਟਾਂ 'ਚ ਜਿੰਨਾ ਤੇ ਪਰਚਾ
ਪਏ ਗੀਤ Balkar ਕੋਲ਼ ਇਹੋ ਜਿਹੇ ਵੀ ਆ
ਓ, ਸਾਲ਼ਾ ਜਿੰਨਾਂ ਨਾਲ਼ ਜੱਟ ਦਾ ਕੋਈ ਰੌਲ਼ਾ ਹੀ ਨਹੀਂ
ਸਾਡੇ ੧੦੦ ਵਿੱਚੋਂ ੬੦ ਵੈਰੀ ਇਹੋ ਜਿਹੇ ਵੀ ਆਂ
ਜਿੰਨਾਂ ਨਾਲ਼ ਜੱਟ ਦਾ ਕੋਈ ਰੌਲ਼ਾ ਹੀ ਨਹੀਂ
ਸਾਡੇ ੧੦੦ ਵਿੱਚੋਂ ੬੦ ਵੈਰੀ ਇਹੋ ਜਿਹੇ ਵੀ ਆਂ (ਆ)
Written by: Balkar
instagramSharePathic_arrow_out􀆄 copy􀐅􀋲

Loading...