album cover
Mang
album cover
Mang wurde am 8. Dezember 2023 von PropheC Productions als Teil des Albums Midnight Paradise veröffentlicht
8. Dezember 2023
LabelPropheC Productions
BPM106
Melodizität
Akustizität
Valence
Tanzbarkeit
Energie

Songtexte

ਹੁਣ ਤੂੰ ਮਿੱਤਰਾਂ ਦੀ ਮੰਗ, ਕੁੜੇ ਨੀ, ਤੂੰ ਮਿੱਤਰਾਂ ਦੀ ਮੰਗ
ਆਪਾਂ ਦੋਵੇਂ ਘੁੱਲ-ਮਿਲੀਏ ਨੀ, ਆ ਇਸ਼ਕੇ 'ਚ ਰੰਗ
ਤੂੰ ਮਿਤਰਾਂ ਦੀ ਮੰਗ, ਕੁੜੇ ਨੀ, ਤੂੰ ਮਿਤਰਾਂ ਦੀ ਮੰਗ
ਇਸ਼ਕ ਦਾ ਕ਼ਲਮਾਂ ਇਕੱਠੇ ਪੜ੍ਹੀਏ, ਦੁਨੀਆਂ ਤੋਂ ਕਿ ਸੰਗ?
(ਤੇਰੇ ਬਿਨਾ (ਹਮ) ਕੋਈ ਵੀ ਨਾ ਹੋਰ, ਤੂੰ ਸਿਰਫ ਮੇਰੇ ਨਾ)
ਮੁੜ'ਦਾ ਨਹੀਂ ਪਿੱਛੇ ਹੁਣ ਭਾਵੇਂ ਹੋਣ ਕੱਚੀਆਂ ਨੀ ਰਾਹਾਂ
ਤੂੰ ਵੀ ਹੁਣ ਪੁੱਛ ਲਵੀ ਦੁਨੀਆਂ ਤੋਂ ਮੇਰਾ ਸਾਰਨਾਵਾਂ
ਸੁਨ ਲਈ ਨੀ ਨਾਰੇ, "ਹੁਣ ਹੋਣਾ ਤੇਰਾ-ਮੇਰਾ ਮੁਕਲਾਵਾ"
ਆਪਣੀ ਬਣਾਉਣਾ ਤੈਨੂੰ, ਮੁੰਡਾ, ਹੁਣ ਕਰਦਾ ਏ ਦਾਅਵਾ
ਹੁਸਨ ਲਕੋ ਨਾ, ਟੱਕ ਮੇਰਾ ਮੂੰਹ ਨਾ
ਦਿਲੋਂ ਤੇਰਾ ਕਰਦਾ ਮੈਂ ਨਾਜ਼
ਦਿਲ ਛਿੜੀ ਜੰਗ, ਕੀਤਾ ਬੜਾ ਤੰਗ
ਹੋਜਾ ਸਾਡੇ ਉੱਤੇ ਮੇਹਰਬਾਨ, ਹੋਏ
ਤੂੰ ਮਿਤਰਾਂ ਦੀ ਮੰਗ, ਕੁੜੇ ਨੀ, ਤੂੰ ਮਿਤਰਾਂ ਦੀ ਮੰਗ
ਆਪਾਂ ਦੋਵੇਂ ਘੁੱਲ-ਮਿਲੀਏ ਨੀ, ਆ ਇਸ਼ਕੇ 'ਚ ਰੰਗ
ਤੂੰ ਮਿਤਰਾਂ ਦੀ ਮੰਗ, ਕੁੜੇ ਨੀ, ਤੂੰ ਮਿਤਰਾਂ ਦੀ ਮੰਗ
ਇਸ਼ਕ ਦਾ ਕ਼ਲਮਾਂ ਇਕੱਠੇ ਪੜ੍ਹੀਏ, ਦੁਨੀਆਂ ਤੋਂ ਕਿ ਸੰਗ?
(ਤੇਰੇ ਬਿਨਾ (ਹਮ) ਕੋਈ ਵੀ ਨਾ ਹੋਰ, ਤੂੰ ਸਿਰਫ ਮੇਰੇ ਨਾ)
ਖੁਣੀਆਂ ਮੈਂ ਬਾਂਹ ਉੱਤੇ ਨਾ, ਕੁੜੇ
ਬਣ ਗਿਆ ਨਾ' ਮੇਰੀ ਜਾਂ', ਕੁੜੇ
ਤੂੰ ਵੀ ਤਾਂ ਸਿਆਣੀ ਸਭ ਜਾਣਦੀ, ਹਾਂ
ਯਾਰ ਬਿਨ ਨਾ ਸਰਦਾ, ਕੁੜੇ
ਕੇਹੜੀਆਂ ਆਹ ਤਾਰਾਂ ਨੀ ਤੂੰ ਛੇੜੀਆਂ ਨੇ, ਛੇੜੀਆਂ?
ਜਾਣਾਂ ਮੁੱਕ ਗਈਆਂ ਹੁਣ ਮੇਰੀਆਂ
ਤੇਰਾ ਅੰਗ-ਅੰਗ, ਉਤੋਂ ਵੱਖਰੇ ਨੇ ਢੰਗ
ਨਾਲੇ ਮਿਸ਼ਰੀ ਤੋਂ ਮਿੱਠੀ ਨੀ ਜ਼ੁਬਾਨ, ਹਾਏ
ਤੂੰ ਮਿਤਰਾਂ ਦੀ ਮੰਗ, ਕੁੜੇ ਨੀ, ਤੂੰ ਮਿਤਰਾਂ ਦੀ ਮੰਗ
ਆਪਾਂ ਦੋਵੇਂ ਘੁੱਲ-ਮਿਲੀਏ ਨੀ, ਆ ਇਸ਼ਕੇ 'ਚ ਰੰਗ
ਤੂੰ ਮਿਤਰਾਂ ਦੀ ਮੰਗ, ਕੁੜੇ ਨੀ, ਤੂੰ ਮਿਤਰਾਂ ਦੀ ਮੰਗ
ਇਸ਼ਕ ਦਾ ਕ਼ਲਮਾਂ ਇਕੱਠੇ ਪੜ੍ਹੀਏ, ਦੁਨੀਆਂ ਤੋਂ ਕਿ ਸੰਗ?
(ਤੇਰੇ ਬਿਨਾ (ਹਮ) ਕੋਈ ਵੀ ਨਾ ਹੋਰ, ਤੂੰ ਸਿਰਫ ਮੇਰੇ ਨਾ)
(ਤੇਰੇ ਬਿਨਾ (ਹਮ) ਕੋਈ ਵੀ ਨਾ ਹੋਰ, ਤੂੰ ਸਿਰਫ ਮੇਰੇ ਨਾ)
(ਤੇਰੇ ਬਿਨਾ ਕੋਈ ਵੀ ਨਾ ਹੋਰ, ਤੂੰ ਸਿਰਫ ਮੇਰੇ ਨਾ)

Written by: The PropheC
instagramSharePathic_arrow_out􀆄 copy􀐅􀋲

Loading...