Musikvideo

Guru Randhawa: Outfit Video | Ujda Chaman | Sunny Singh | Maanvi Gagroo | Aditya Dev
Schau dir das Musikvideo zu {trackName} von {artistName} an

Vorgestellt in

Credits

PERFORMING ARTISTS
Guru Randhawa
Guru Randhawa
Performer
COMPOSITION & LYRICS
Preet Hundal
Preet Hundal
Composer
Ikka
Ikka
Lyrics

Songtexte

Outfit ਤੇਰੀ, ਮੁਟਿਆਰੇ... ਮੁੰਡਿਆਂ ਨੂੰ ਸੂਲ਼ੀ ਚਾੜ੍ਹੇ outfit ਤੇਰੀ, ਮੁਟਿਆਰੇ ਕੋਈ ਅੱਜ ਕਰਾਊ ਕਾਰੇ outfit ਤੇਰੀ, ਮੁਟਿਆਰੇ ਮੁੰਡਿਆਂ ਨੂੰ ਸੂਲ਼ੀ ਚਾੜ੍ਹੇ outfit ਤੇਰੀ, ਮੁਟਿਆਰੇ ਅੱਜ ਕਰ-, ਕਾਰੇ... Out... ਤੇਰੀ, ਮੁਟਿਆਰੇ ਮੁੰਡਿਆਂ ਨੂੰ ਸੂ... ਚਾੜ੍ਹੇ Out... ਤੇਰੀ, ਮੁਟਿਆਰੇ ਪੈ ਗਿਆ ਆ ਸ਼ੋਰ ਤੇਰੀ ਵੀਣੀ ਵਾਲੀ ਵੰਗ ਦਾ ਨੀ ਬੁੱਲ੍ਹੀਆਂ ਤੇ ਸੰਗਦਾ, ਨੀ ਦਿਲ ਮੇਰਾ ਮੰਗਦਾ ਪੈ ਗਿਆ ਆ ਸ਼ੋਰ ਤੇਰੀ ਵੀਣੀ ਵਾਲੀ ਵੰਗ ਦਾ ਨੀ ਬੁੱਲ੍ਹੀਆਂ ਤੇ ਸੰਗਦਾ, ਨੀ ਦਿਲ ਮੇਰਾ ਮੰਗਦਾ (ਬੁੱਲ੍ਹੀਆਂ ਤੇ ਸੰਗਦਾ, ਨੀ ਦਿਲ ਮੇਰਾ ਮੰਗਦਾ) ਤੈਥੋਂ ਕਿੰਨਿਆਂ ਨੇ ਦਿਲ ਬਿੱਲੋ ਹਾਰੇ, outfit ਤੇਰੀ ਮੁਟਿਆਰੇ ਕੋਈ ਅੱਜ ਕਰਾਊ ਕਾਰੇ outfit ਤੇਰੀ, ਮੁਟਿਆਰੇ ਮੁੰਡਿਆਂ ਨੂੰ ਸੂਲ਼ੀ ਚਾੜ੍ਹੇ outfit ਤੇਰੀ, ਮੁਟਿਆਰੇ Outfit ਤੇਰੀ, ਮੁਟਿਆਰੇ Outfit ਤੇਰੀ, ਮੁਟਿਆਰੇ ਲਗਦਾ ਆ ਮਹਿੰਗਾ Mascara ਤੇਰਾ ਲੱਖ ਦਾ ਨੀ ਜਿਹੜਾ ਤੈਨੂੰ ਤੱਕੇ ਹੋ ਜਾਏ fan ਮੋਟੀ ਅੱਖ ਦਾ ਲਗਦਾ ਆ ਮਹਿੰਗਾ Mascara ਤੇਰਾ ਲੱਖ ਦਾ ਨੀ ਜਿਹੜਾ ਤੈਨੂੰ ਤੱਕੇ ਹੋ ਜਾਏ fan ਮੋਟੀ ਅੱਖ ਦਾ (ਜਿਹੜਾ ਤੈਨੂੰ ਤੱਕੇ ਹੋ ਜਾਏ fan ਮੋਟੀ ਅੱਖ ਦਾ) ਹੋ, ਝੂਠੇ ਲਾਈਂ ਨਾ ਤੂੰ ਮਿੱਤਰਾਂ ਨੂੰ ਲਾਰੇ, outfit ਤੇਰੀ ਮੁਟਿਆਰੇ ਕੋਈ ਅੱਜ ਕਰਾਊ ਕਾਰੇ outfit ਤੇਰੀ, ਮੁਟਿਆਰੇ ਮੁੰਡਿਆਂ ਨੂੰ ਸੂਲ਼ੀ ਚਾੜ੍ਹੇ outfit ਤੇਰੀ, ਮੁਟਿਆਰੇ ਅੱਜ ਕਰ-, ਕਾਰੇ... Out... ਤੇਰੀ, ਮੁਟਿਆਰੇ ਮੁੰਡਿਆਂ ਨੂੰ ਸੂ... ਚਾੜ੍ਹੇ Out... ਤੇਰੀ, ਮੁਟਿਆਰੇ ਗੋਰੀਆਂ ਕਲਾਈ ਜਿਵੇਂ ਦੁੱਧ ਤੇ ਮਲਾਈ ਨੀ ਖੁੱਲ੍ਹ ਜਾਣਗੇ ਨਸੀਬ ਉਹਦੇ ਜੀਹਦੇ ਹੱਥ ਆਈ ਨੀ ਗੋਰੀਆਂ ਕਲਾਈ ਜਿਵੇਂ ਦੁੱਧ ਤੇ ਮਲਾਈ ਨੀ ਖੁੱਲ੍ਹ ਜਾਣਗੇ ਨਸੀਬ ਉਹਦੇ ਜੀਹਦੇ ਹੱਥ ਆਈ ਨੀ (ਖੁੱਲ੍ਹ ਜਾਣਗੇ ਨਸੀਬ ਉਹਦੇ ਜੀਹਦੇ ਹੱਥ ਆਈ ਨੀ) ਗਏ ਥੱਕ ਗਿਣ ਲੱਕ ਦੇ ਹੁਲਾਰੇ, outfit ਤੇਰੀ ਮੁਟਿਆਰੇ ਕੋਈ ਅੱਜ ਕਰਾਊ ਕਾਰੇ outfit ਤੇਰੀ, ਮੁਟਿਆਰੇ ਮੁੰਡਿਆਂ ਨੂੰ ਸੂਲ਼ੀ ਚਾੜ੍ਹੇ outfit ਤੇਰੀ, ਮੁਟਿਆਰੇ ਕੋਈ ਅੱਜ ਕਰਾਊ ਕਾਰੇ outfit ਤੇਰੀ, ਮੁਟਿਆਰੇ ਮੁੰਡਿਆਂ ਨੂੰ ਸੂਲ਼ੀ ਚਾੜ੍ਹੇ outfit ਤੇਰੀ, ਮੁਟਿਆਰੇ
Writer(s): Preet Hundal, Guru Randhawa, Gursharanjot Singh Randhawa Lyrics powered by www.musixmatch.com
instagramSharePathic_arrow_out