album cover
Blessed
9
Regional Indian
Blessed wurde am 28. Januar 2024 von Ashant Anu als Teil des Albums veröffentlichtBlessed - Single
album cover
Veröffentlichungsdatum28. Januar 2024
LabelAshant Anu
Melodizität
Akustizität
Valence
Tanzbarkeit
Energie
BPM100

Credits

PERFORMING ARTISTS
Ashant Anu
Ashant Anu
Performer
dox
dox
Performer
Saksham Rana
Saksham Rana
Performer
COMPOSITION & LYRICS
Shantanu Salhotra
Shantanu Salhotra
Songwriter
Saksham Rana
Saksham Rana
Songwriter
Mandeep Singh
Mandeep Singh
Songwriter

Songtexte

ਜ਼ਿੰਦਗੀ ਚ ਦਿੱਕਤਾਂ ਪਰ ਲੈਂਦਾ ਨੀ ਮੈਂ ਸਟਰੈੱਸ
ਕਰਦਾ ਕਨਫੈਸ ਕਿ ਏ ਜ਼ਿੰਦਗੀ ਏ ਮੈਸ
ਜ਼ਿੰਦਗੀ ਏ ਟੈਸਟ ਤੇ ਮੈਂ ਦੇਣਾ ਆਪਣਾ ਬੈਸਟ
ਗੱਲਾਂ ਦਿਲ ਦੀਆਂ ਕਰਦਾ ਮੈਂ ਸੁਪ੍ਰੈੱਸ
ਗੱਲਾਂ ਦਿਲ ਦੀਆਂ ਕਰਦਾ ਨਾ ਐਕਸਪ੍ਰੈਸ
ਗੀਤਾਂ ਵਿੱਚ ਹੁਣ ਸੱਚ ਬੋਲਦਾ ਐਕਸੈੱਸ
ਰੁੱਕਦਾ ਨੀ ਥੱਕਦਾ ਨੀ ਲੈਂਦਾ ਨੀ ਮੈਂ ਰੈਸਟ
ਮੈਨੂੰ ਪਤਾ ਕਿ ਆਈ ਐਮ ਬਲੈੱਸਡ
ਮਿਸਟਰੈੱਸ ਨਾ ਏ ਰੱਖੀ ਨਾ ਹੀ ਕਰਦਾ ਵਫ਼ਾ
ਮਿਸਟੇਕਸ ਬੜੀ ਹੋਈਆਂ ਪਰ ਨਾ ਮੰਗਾਂ ਮਾਫ਼ੀਆਂ
ਨਾ ਮੈਂ ਗੈਂਗਸਟਰ ਵੈਂਗਸਟਰ ਨਾ ਹੀ ਕੋਈ ਮਾਫੀਆ
ਨਾ ਮੈਂ ਸਿੱਖ ਪਰ ਮੈਂ ਸਵਾ ਲੱਖ ਲਈ ਕੱਲਾ ਕਾਫ਼ੀ ਆ
ਮੈਂ ਤੇ ਤੋੜਦਾ ਮਰੋੜ ਦਾ ਵਾ ਲਫ਼ਜ਼ਾਂ ਨੂੰ ਜੋੜ ਦਾ ਵਾ
ਹੱਥ ਉੱਤੇ ਕਰਕੇ ਨਾ ਅਰਸ਼ਾਂ ਨੂੰ ਜੋੜ ਦਾ ਵਾ
ਹੱਥ ਨੀਵੇਂ ਕੀਤੇ ਨਾ ਮੈਂ ਕਦੇ ਅੱਗੇ ਕਿਸੇ
ਪੈਸੇ ਪੂਸੇ ਕੀਤੇ ਹੋਣੇ ਭਾਵੇ ਅੱਗੇ ਪਿੱਛੇ
ਪਰ ਪੈਸੇ ਪੂਸੇ ਪਿੱਛੇ ਕਦੇ ਰੁਕੇ ਨਾ ਏ ਐਸ਼
ਪੇਟੀਐਮ ਚਲੇ ਨਾ ਤੇ ਕੱਢ ਲਈਏ ਕੈਸ਼
ਹੋ ਜਾਈਏ ਬਰੋਕ ਸਾਨੂੰ ਤੋੜਨ ਵਾਲਾ ਕੋਈ ਨਾ
ਉਧਾਰੀ ਦਿੱਤੀ ਜਾਣ ਕੇ ਕਿ ਮੌੜਾਂ ਵਾਲਾ ਕੋਈ ਨਾ
ਫੋਰਨ ਵਾਲਾ ਕੋਈ ਨਾ ਜੋ ਭੇਜ ਦੇਗਾ ਡਾਲਰ
ਆਪਾਂ ਹੀ ਆਂ ਹਸਲਰ ਤੇ ਆਪਾਂ ਹੀ ਆਂ ਬਾਲਰ
ਆਪਾਂ ਹੀ ਆ ਪੂਰਾ ਕਰਨਾ ਮਾ ਪਿਓਂ ਦਾ ਸਪਨਾ ਵੀ
ਭੁੱਲਣਾ ਨੀ ਆਪਾਂ ਨੂੰ ਕਿ ਹੈਗਾ ਇਕ ਆਪਣਾ ਵੀ
ਜ਼ਿੰਦਗੀ ਚ ਦਿੱਕਤਾਂ ਪਰ ਲੈਂਦਾ ਨੀ ਮੈਂ ਸਟਰੈੱਸ
ਕਰਦਾ ਕਨਫੈਸ ਕਿ ਏ ਜ਼ਿੰਦਗੀ ਏ ਮੈਸ
ਜ਼ਿੰਦਗੀ ਏ ਟੈਸਟ ਤੇ ਮੈਂ ਦੇਣਾ ਆਪਣਾ ਬੈਸਟ
ਗੱਲਾਂ ਦਿਲ ਦੀਆਂ ਕਰਦਾ ਮੈਂ ਸੁਪ੍ਰੈੱਸ
ਗੱਲਾਂ ਦਿਲ ਦੀਆਂ ਕਰਦਾ ਨਾ ਐਕਸਪ੍ਰੈਸ
ਗੀਤਾਂ ਵਿੱਚ ਹੁਣ ਸੱਚ ਬੋਲਦਾ ਐਕਸੈੱਸ
ਰੁੱਕਦਾ ਨੀ ਥੱਕਦਾ ਨੀ ਲੈਂਦਾ ਨੀ ਮੈਂ ਰੈਸਟ
ਮੈਨੂੰ ਪਤਾ ਕਿ ਆਈ'ਮ ਬਲੈੱਸਡ
ਮਹਾਰੇ ਸ਼ਹਿਰ ਆਕੇ ਇਬ ਮਹਾਰੀ ਹਾਈਪ ਦੇਖ
ਚੋਰੀ ਚੜੀ ਇਬ ਦੇਤੀ ਮੰਨੇ ਵਾਈਬ ਚੈੱਕ
ਦੂਰੀ ਸੜਕਾਂ ਪੇ ਰੱਖੀਏ ਬਣਾਕੇ ਛੋਰੇ
ਵਰਨਾ ਗਾਡੀ ਤੇਰੀ ਲਵਾ ਦੇਣਗੇ ਸਾਈਡ ਮੇਂ
ਬੁਰਸ਼ਰਟ ਫੇਰੂ ਮੈਂ ਲੱਖਾਂ ਕਿ
ਦਇਆ ਸੀ ਹੋਰੀ ਹੈ ਬਾਬਾ ਕਿ
ਮੇਹਰਬਾਨੀ ਉਸਕਾ ਜੋ ਕਰਿਆ ਹੈ ਉਜਾਲਾ
ਫਰਕ ਨਾ ਇਬੇ ਕਾਲੀ ਰਾਤਾਂ ਕਿ
ਤੇਰੀ ਜਿਸੇ ਮਹਾਰੇ ਯਹਾਂ ਪੇ ਭਰਤੇ ਚਿੱਲਮ
ਇਨਕੇ ਬਦਲੇ ਈਮਾਨ ਜਿਬ ਫਿਕਤੀ ਰਕਮ
ਕਰੇ ਕਯੂ ਮੁਕਾਬਲਾ ਮੈਂ ਬਿਠਾ ਜਿਸੇ ਮੂਸੇਵਾਲਾ
ਰੀਸ ਕਰਨ ਲਾਗੇਂਗੇ ਕਾਫ਼ੀ ਔਰ ਜਨਮ
ਹਾਂ ਲੇਣਾ ਰਿਹਾ ਸੁ ਮੈਂ ਆਪਣੀ ਜਗ੍ਹਾ
ਕਾਮ ਪੇ ਨਾ ਰੱਖੇ ਕਦੀ ਪਰਦਾ
ਰੱਖਲੋ ਤੁਮ ਮੇਰੇ ਤੇ ****
ਲੈਣ ਰਿਹਾ ਸੁ ਮੈਂ ਆਪਣੀ ਜਗ੍ਹਾ ਹਾ ਹਾ
ਰੈਕਸ ਆਵੇ ਭਰਕੇ ਇਨ ਬੈਗਸ
ਬਤਾ ਕੌਂਸਿਕਾ ਯਹਾਂ ਪੇ ਕਰੇਗਾ ਕਲੈਸ਼
ਦੇਸੀ ਬੋਲਣ ਪੇ ਹਾਲੇਂਗੀ ਅੱਸ
Blessed, yeah i am blessed
ਜ਼ਿੰਦਗੀ ਚ ਦਿੱਕਤਾਂ ਪਰ ਲੈਂਦਾ ਨੀ ਮੈਂ ਸਟਰੈੱਸ
ਕਰਦਾ ਕਨਫੈਸ ਕਿ ਏ ਜ਼ਿੰਦਗੀ ਏ ਮੈਸ
ਜ਼ਿੰਦਗੀ ਏ ਟੈਸਟ ਤੇ ਮੈਂ ਦੇਣਾ ਆਪਣਾ ਬੈਸਟ
ਗੱਲਾਂ ਦਿਲ ਦੀਆਂ ਕਰਦਾ ਮੈਂ ਸੁਪ੍ਰੈੱਸ
ਗੱਲਾਂ ਦਿਲ ਦੀਆਂ ਕਰਦਾ ਨਾ ਐਕਸਪ੍ਰੈਸ
ਗੀਤਾਂ ਵਿੱਚ ਹੁਣ ਸੱਚ ਬੋਲਦਾ ਐਕਸੈੱਸ
ਰੁੱਕਦਾ ਨੀ ਥੱਕਦਾ ਨੀ ਲੈਂਦਾ ਨੀ ਮੈਂ ਰੈਸਟ
ਮੈਨੂੰ ਪਤਾ ਕਿ ਆਈ ਐਮ ਬਲੈੱਸਡ
Written by: Mandeep Singh, Saksham Rana, Shantanu Salhotra
instagramSharePathic_arrow_out􀆄 copy􀐅􀋲

Loading...