Vorgestellt in

Credits

PERFORMING ARTISTS
Nimrat Khaira
Nimrat Khaira
Performer
COMPOSITION & LYRICS
Harman Hundal
Harman Hundal
Songwriter
Nimrat Khaira
Nimrat Khaira
Songwriter
Gifty
Gifty
Composer

Songtexte

ਤੇਰੇ ਹੱਥ ਮਾਹੀ ਵੇ ਗਾਨਾਂ, ਹੱਥ ਮਾਹੀ ਵੇ ਗਾਨਾਂ ਛੋਰਾ ਵੇ ਰਾਵੀ ਵਾਲੜਿਆ (ਛੋਰਾ ਵੇ ਰਾਵੀ ਵਾਲੜਿਆ) ਤੇਰੀ ਜੁੱਤੀ ਚੁੰਮ ਰਾਹ ਪਾਈਆਂ, ਜੁੱਤੀ ਚੁੰਮ ਰਾਹ ਪਾਈਆਂ ਛੋਰਾ ਵੇ ਰਾਵੀ ਵਾਲੜਿਆ ਮੈਨੂੰ ਘੜਾ ਚੱਕਾ ਕੇ ਜਾਵੀਂ, ਘੜਾ ਚੱਕਾ ਕੇ ਜਾਵੀਂ ਛੋਰਾ ਵੇ ਰਾਵੀ ਵਾਲੜਿਆ ਜੱਗ ਛੱਡਕੇ ਤੇਰੇ ਨਾਲ ਲਾਈਆਂ, ਛੱਡ ਕੇ ਤੇਰੇ ਨਾਲ ਲਾਈਆਂ ਛੋਰਾ ਵੇ ਰਾਵੀ ਵਾਲੜਿਆ ਵੇ ਤੂੰ ਲੱਗੀਆਂ ਤੋੜ ਨਿਭਾਵੀਂ, ਛੋਰਾ ਵੇ ਰਾਵੀ ਵਾਲੜਿਆ (ਵੇ ਤੂੰ ਲੱਗੀਆਂ ਤੋੜ ਨਿਭਾਵੀਂ, ਛੋਰਾ ਵੇ ਰਾਵੀ ਵਾਲੜਿਆ)
Writer(s): Gifty, Nimrat Khaira Lyrics powered by www.musixmatch.com
instagramSharePathic_arrow_out