album cover
PRADA
56.693
Regional Indian
PRADA wurde am 13. August 2019 von Jjust Music als Teil des Albums veröffentlichtPRADA - Single
album cover
Veröffentlichungsdatum13. August 2019
LabelJjust Music
Melodizität
Akustizität
Valence
Tanzbarkeit
Energie
BPM94

Credits

PERFORMING ARTISTS
The Doorbeen
The Doorbeen
Performer
Shreya Sharma
Shreya Sharma
Performer
COMPOSITION & LYRICS
The Doorbeen
The Doorbeen
Songwriter
PRODUCTION & ENGINEERING
The Doorbeen
The Doorbeen
Producer

Songtexte

[Verse 1]
ਅਖੀਆਂ ਸੋਹਣੀ ਤੇਰੀ
(ਵੋ ਵੋ ਵੋ ਯੇ ਯੇ)
ਮੇਰੀ ਵੱਲ ਹੁਣ ਤੱਕਦੀ ਨਹੀਂ
(ਹੋ ਯੇਹ, ਹੋ ਯੇਹ)
ਅਖੀਆਂ ਸੋਹਣੀ ਤੇਰੀ, (ਯੇਹ)
ਮੇਰੀ ਵੱਲ ਹੁਣ ਤੱਕਦੀ ਨਹੀਂ
ਮੇਰੇ ਕੋਲ ਤੇ ਆ
ਜ਼ਰਾ ਹੱਸ ਕੇ ਦਿਖਾ
ਐਥੇ ਰੁੱਸਿਆ ਨਾ ਕਰ ਨੀ
[Verse 2]
ਅੱਜ ਕਰ ਲੇ ਤੂੰ ਵਾਅਦਾ
ਪਹਿਲਾਂ ਲੇਕੇ ਦੇ ਪਰਾਡਾ
ਨੀ ਤਾ ਦੂਰੋਂ ਦੂਰੋਂ
ਨੀ ਤਾ ਦੂਰੋਂ ਦੂਰੋਂ
ਨੀ ਤਾ ਦੂਰੋਂ ਦੂਰੋਂ ਤਕਦਾ ਰਹੀ
ਮੈਂ ਹੋਰ ਕੋਈ ਲੱਭ ਲੂ ਦੂਜਾ
[Verse 3]
ਅੱਜ ਕਰ ਲੇ ਤੂੰ ਵਾਅਦਾ
ਪਹਿਲਾਂ ਲੇਕੇ ਦੇ ਪਰਾਡਾ
ਨੀ ਤਾ ਦੂਰੋਂ ਦੂਰੋਂ
ਨੀ ਤਾ ਦੂਰੋਂ ਦੂਰੋਂ
ਨੀ ਤਾ ਦੂਰੋਂ ਦੂਰੋਂ ਤਕਦਾ ਰਹੀ
ਮੈਂ ਹੋਰ ਕੋਈ ਲੱਭ ਲੂ ਦੂਜਾ
[Verse 4]
ਕਾਲੇ ਹੈਂ ਚਸ਼ਮੇ
ਤੇ ਕਾਲੀ ਤੇਰੀ ਬਾਲੀਆਂ
ਤੇਰੇ ਡਿਮਾਂਡਾਂ ਹੁਣ
ਨਵੀ ਤੇਰੇ ਆ ਗੀਆਂ
ਦੋ ਮਿੰਟ ਹੀ ਲਾ
ਕੱਠੀ ਕਾਲੀ ਚਾਲੀਆਂ
ਵਾਹ ਜੀ ਵਾਹ ਕਿਆ ਖੂਬ ਤਾਲੀਆਂ
[Verse 5]
ਕਰਤੀ ਮੇਰੀ ਜੇਬ ਤੂੰ ਖਾਲੀ
ਗੌਡ ਡੈਮ ਲਿਸਟ ਤੇਰੀ ਬੜ੍ਹਦੀ ਹੀ ਜਾਂਦੀ
ਕਰ ਰਹਿਮ ਥੋੜੀ ਕਰ ਮੇਰੀ ਫਿਕਰ
ਐਵੇਂ ਛੋਟੀ ਛੋਟੀ ਗੱਲਾਂ ਪਿੱਛੇ
ਲੜਦੇ ਆ ਨਾ ਕਰ
[Verse 6]
ਗੱਲ ਚੁੱਪ ਚਾਪ ਮੰਨ
ਮੈਂ ਬਣਾ ਕੇ ਬੈਠੀ ਮੰਨ
ਗੱਲ ਚੁੱਪ ਚਾਪ ਮੰਨ
ਮੈਂ ਬਣਾ ਕੇ ਬੈਠੀ ਮੰਨ
ਐਵੇਂ ਝੂਠੀਆਂ ਨਾ
ਐਵੇਂ ਝੂਠੀਆਂ ਨਾ
ਐਵੇਂ ਝੂਠੀਆਂ ਨਾ ਕੱਲਾ ਮਾਰ ਜਾ
[Verse 7]
ਨੀ ਤੋਂ ਗੁੱਸਾ ਹੋ ਜਾਉਂਗੀ
ਮੈਂ ਸਾਰੀ ਰਾਤ
[Verse 8]
ਅੱਜ ਕਰ ਲੇ ਤੂੰ ਵਾਅਦਾ
ਪਹਿਲਾਂ ਲੇਕੇ ਦੇ ਪਰਾਡਾ
ਨੀ ਤਾ ਦੂਰੋਂ ਦੂਰੋਂ
ਨੀ ਤਾ ਦੂਰੋਂ ਦੂਰੋਂ
ਨੀ ਤਾ ਦੂਰੋਂ ਦੂਰੋਂ ਤਕਦਾ ਰਹੀ
ਮੈਂ ਹੋਰ ਕੋਈ ਲੱਭ ਲੂ ਦੂਜਾ
[Verse 9]
ਅੱਜ ਕਰ ਲੇ ਤੂੰ ਵਾਅਦਾ
ਪਹਿਲਾਂ ਲੇਕੇ ਦੇ ਪਰਾਡਾ
ਨੀ ਤਾ ਦੂਰੋਂ ਦੂਰੋਂ
ਨੀ ਤਾ ਦੂਰੋਂ ਦੂਰੋਂ
ਨੀ ਤਾ ਦੂਰੋਂ ਦੂਰੋਂ ਤਕਦਾ ਰਹੀ
ਮੈਂ ਹੋਰ ਕੋਈ ਲੱਭ ਲੂ ਦੂਜਾ
[Verse 10]
(wont you bring that)
[Verse 11]
ਸੋਹਣੀਏ ਜਦੋ ਤੂੰ ਕਰਦੀ ਪਿਆਰ
ਐਨੇ ਕਿਉਂ ਨਖਰੇ
ਨਈਓ ਮਿਲਣਾ ਦੂਸਰਾ ਜੋ
ਸਹਿ ਲੇਗਾ ਹੱਸ ਕੇ
ਹਾਏ ਇਸ਼ਕ ਮੇਂ ਤੇਰੀਆਂ
ਡਿਮਾਂਡਾਂ ਮਾਸ਼ਾ ਅੱਲ੍ਹਾ
ਕਰ ਦੂ ਮੈਂ ਪੂਰੀਆਂ ਬੇਬੀ
You know what i feel about you right?
[Verse 12]
ਹੀਲ ਪੈਰਿਸ ਤੋਂ ਲੈਕੇ
Handbag from la
ਹੀਲ ਪੈਰਿਸ ਤੋਂ ਲੈਕੇ
Handbag from la
ਵਰਲਡ ਟੂਰ ਤੇਰੇ ਨਾਲ ਕਰਨਾ
[Verse 13]
ਨੀ ਤੋਂ ਗੁੱਸਾ ਹੋ ਜਾਉਂਗੀ
ਮੈਂ ਸਾਰੀ ਰਾਤ
[Verse 14]
ਅੱਜ ਕਰ ਲੇ ਤੂੰ ਵਾਅਦਾ
ਪਹਿਲਾਂ ਲੇਕੇ ਦੇ ਪਰਾਡਾ
ਨੀ ਤਾ ਦੂਰੋਂ ਦੂਰੋਂ
ਨੀ ਤਾ ਦੂਰੋਂ ਦੂਰੋਂ
ਨੀ ਤਾ ਦੂਰੋਂ ਦੂਰੋਂ ਤਕਦਾ ਰਹੀ
ਮੈਂ ਹੋਰ ਕੋਈ ਲੱਭ ਲੂ ਦੂਜਾ
[Verse 15]
ਅੱਜ ਕਰ ਲੇ ਤੂੰ ਵਾਅਦਾ
ਪਹਿਲਾਂ ਲੇਕੇ ਦੇ ਪਰਾਡਾ
ਨੀ ਤਾ ਦੂਰੋਂ ਦੂਰੋਂ
ਨੀ ਤਾ ਦੂਰੋਂ ਦੂਰੋਂ
ਨੀ ਤਾ ਦੂਰੋਂ ਦੂਰੋਂ ਤਕਦਾ ਰਹੀ
ਮੈਂ ਹੋਰ ਕੋਈ ਲੱਭ ਲੂ ਦੂਜਾ
Written by: The Doorbeen
instagramSharePathic_arrow_out􀆄 copy􀐅􀋲

Loading...