album cover
Blunt Flow
album cover
Blunt Flow wurde am 3. April 2024 von Teji Waraich als Teil des Albums Blunt Flow - Single veröffentlicht
Released3. April 2024
LabelTeji Waraich
BPM95
Melodizität
Akustizität
Valence
Tanzbarkeit
Energie

Songtexte

ਜੇਹਨਾਂ ਦੇ ਵਿਚਾਰ ਬੜੇ ਛੋਟੇ ਮਿੱਠੀਏ
ਸੋਚਦੇ ਦਿਮਾਗ ਸਾਡੇ ਮੋਟੇ ਮਿੱਠੀਏ
ਜਿੱਥੇ ਡਾਲਰਾਂ ਵੱਲੇ ਵੀ ਹੱਥ ਖੜੇ ਕਰ ਜਾਂਦੇ
ਓਥੇ ਚੱਲਦੇ ਆ ਦੇਖ ਸਿੱਕੇ ਖੋਟੇ ਮਿੱਠੀਏ
ਯਾਰੀ ਪਿੱਛੇ ਟੱਕ ਵਿਕ ਜਾਏ
ਨੋਟ ਨਾਰਾਂ ਉੱਤੇ ਖਰਚੀ ਦੇ ਨੀ
ਗੂਗਲ ਤੋਂ ਤੇਜ ਨੇ ਦਿਮਾਗ ਜੱਟਾ ਦੇ ਨੇ ਪਰ ਜਾਰੀਆਂ ਚ ਵਰਤੀ ਦੇ ਨੀ
ਗੂਗਲ ਤੋਂ ਤੇਜ ਨੇ ਦਿਮਾਗ ਜੱਟਾ ਦੇ ਨੇ ਪਰ ਜਾਰੀਆਂ ਚ ਵਰਤੀ ਦੇ ਨੀ
ਯਾਰੀਆਂ ਚ ਵਰਤੀ ਦੇ ਨੀ
ਨਾ ਨਾ ਯਾਰੀਆਂ ਚ ਵਰਤੀ ਦੇ ਨੀ
ਬੜੇ ਧੋਖੇ ਖੜੇ, ਅੱਸੀ ਬੜੇ ਘਾਟੇ ਖੜੇ ਕੁਝ ਹਲਕੇ ਜੇ ਬੰਦੇ ਮਿਲੇ ਯਾਰ ਬਣਕੇ
ਜਦੋਂ ਸਾਡੇ ਹੀ ਸਿਖਾਏ ਸਾਨੂੰ ਲੱਗਪੇ ਸਿਖਾਉਣ, ਗੱਲ ਮੰਨ ਉੱਤੇ ਖੜ੍ਹਗੀ ਸੀ ਭਾਰ ਬਣਕੇ
ਬੜੀ ਜ਼ਿੰਦਗੀ ਏ ਨਿੱਕੀ, ਬੱਸ ਇਕੋ ਚੀਜ਼ ਸਿੱਖੀ, ਨਾਰ ਅਸਲਾ ਤੇ ਯਾਰ ਸੱਡਾ ਪਰਖ ਕੇ ਰੱਖੋ
ਕਦੇ ਮਾੜੇ ਵੇਲੇ ਪਰਖੀਦੇ ਨੀ
ਗੂਗਲ ਤੋਂ ਤੇਜ ਨੇ ਦਿਮਾਗ ਜੱਟਾ ਦੇ ਨੇ ਪਰ ਜਾਰੀਆਂ ਚ ਵਰਤੀ ਦੇ ਨੀ
ਗੂਗਲ ਤੋਂ ਤੇਜ ਨੇ ਦਿਮਾਗ ਜੱਟਾ ਦੇ ਨੇ ਪਰ ਜਾਰੀਆਂ ਚ ਵਰਤੀ ਦੇ ਨੀ
ਯਾਰੀਆਂ ਚ ਵਰਤੀ ਦੇ ਨੀ
ਨਾ ਨਾ ਯਾਰੀਆਂ ਚ ਵਰਤੀ ਦੇ ਨੀ
ਯਾਰੀਆਂ ਚ ਵਰਤੀ ਦੇ ਨੀ
ਵਿਚ ਗਿਣਤੀਆਂ ਮਿੰਟੀਆਂ ਪਏ ਨੀ ਕਦੇ
ਕਈ ਆਖਦੇ ਨੇ ਸਿੱਧੇ ਕਈ ਕਹਿਣ ਸਿੱਧਰੇ
ਤੈਨੂੰ ਹੱਥ ਨਈਓ ਲੱਗੇ ਸੱਟ ਬੜੀ ਭੈੜੀ ਵੱਜੇ, ਕਾਕਾ ਬੜੇ ਭੈੜੇ ਹੁੰਦੇ ਜਦੋਂ ਜੱਟ ਵਿਗੜੇ
ਬਾਹਲੀ ਦੇਰ ਬੰਦਾ ਟੱਚ ਕਰੇ ਨਾ ਸਕਾਈ, ਜੇਹੜੇ ਪੈਰ ਹੁੰਦੇ ਧਰਤੀ ਤੇ ਨੀ
ਗੂਗਲ ਤੋਂ ਤੇਜ ਨੇ ਦਿਮਾਗ ਜੱਟਾ ਦੇ ਨੇ ਪਰ ਜਾਰੀਆਂ ਚ ਵਰਤੀ ਦੇ ਨੀ
ਗੂਗਲ ਤੋਂ ਤੇਜ ਨੇ ਦਿਮਾਗ ਜੱਟਾ ਦੇ ਨੇ ਪਰ ਜਾਰੀਆਂ ਚ ਵਰਤੀ ਦੇ ਨੀ
ਨਾ ਨਾ ਯਾਰੀਆਂ ਚ ਵਰਤੀ ਦੇ ਨੀ
ਯਾਰੀਆਂ ਚ ਵਰਤੀ ਦੇ ਨੀ
ਨਾ ਨਾ ਯਾਰੀਆਂ ਚ ਵਰਤੀ ਦੇ ਨੀ
Written by: Barjinder singh Balagan
instagramSharePathic_arrow_out􀆄 copy􀐅􀋲

Loading...