album cover
Gulzar
album cover
Gulzar wurde am 14. Juni 2024 von DESI TRILL MUSIC als Teil des Albums Gulzar - Single veröffentlicht
Released14. Juni 2024
LabelDESI TRILL MUSIC
BPM119
Melodizität
Akustizität
Valence
Tanzbarkeit
Energie

Musikvideo

Musikvideo

Songtexte

[Chorus]
ਦਿਲ ਵਿੱਚ ਰੌਲਾ ਪਾ ਕੇ
ਕਿੱਥੇ ਤੂੰ ਚਲਾ ਵੇ
ਸੁਰਮਾ ਪੁਕਾਰੇ ਚਲਿਆ
ਦਿਲ ਵਿੱਚ ਰੌਲਾ ਪਾ ਕੇ
ਕਿੱਥੇ ਤੂੰ ਚਲਾ ਵੇ
ਸੁਰਮਾ ਪੁਕਾਰੇ ਚਲਿਆ
[Verse 1]
He says i gotta be patient
That train already left the station
This heart is ready and vacant
Right here for him to come take it
[Verse 2]
ਦਿਲ ਵਿੱਚ ਲਗਦੇ ਮੇਲੇ
ਜਦੋਂ ਤੂੰ ਮੈਨੂੰ ਮਿਲਿਆ
ਟੁੱਟ ਗਏ ਸਾਰੇ ਤਾਰੇ
ਤੇਰੀ ਅੱਖੀਆਂ ਦਾ ਤੜਕਾ
ਵੇਖਦੀ ਮੈਂ ਤੈਨੂੰ
ਤੇ ਨੂਰ ਚੜ੍ਹ'ਦਾ
ਹੁਣ ਮੈਂ ਕਰੂ ਇੰਤਜ਼ਾਰ
[Verse 3]
Ok wait
I’m too emotional
Irrational
ਮੈਂ ਕਿਆ ਹੋ ਗਈ
These lips go volatile
Unstoppable
ਹੇਰਾਨ ਹੋ ਗਈ
ਇਸ਼ਕ ਦੇ ਚਰਖੇ ਵਿੱਚ
ਘੂਮੀ ਜਾਂਦੀ
I'm too emotional it's terrible
ਗੁਲਜ਼ਾਰ ਹੋ ਗਈ
[Chorus]
ਦਿਲ ਵਿੱਚ ਰੌਲਾ ਪਾ ਕੇ
ਕਿੱਥੇ ਤੂੰ ਚਲਾ ਵੇ
ਸੁਰਮਾ ਪੁਕਾਰੇ ਚਲਿਆ
ਚਲਿਆ ਚਲਿਆ
ਦਿਲ ਵਿੱਚ ਸ਼ੋਲਾ ਪਾ ਕੇ
ਕਿੱਥੇ ਤੂੰ ਚਲਾ ਵੇ
ਚੂੜੀਆਂ ਚਣਕਾਵਾ ਚਲਿਆ
ਚਲਿਆ ਚਲਿਆ
[Verse 4]
My mind yeah she's such a menace
ਓਵਰਥਿੰਕਿੰਗ ਸ਼ੀ ਗੈਟਸ ਜੈਲਸ
She don’t play give and take tennis
ਰੈਕਲੈੱਸ ਐਂਡ ਓਵਰਲੀ ਜ਼ੀਲਸ ਆਲ ਦਾ ਟਾਈਮ ਨਾਓ
[Verse 5]
Don't need an alarm cuz you wake me up
ਬੋਗਨਵਿੱਲਾਸ ਇਨ ਮਾਈ ਬਲੱਡ
ਮਾਸ਼ਾਅੱਲਾ ਲੁੱਕ ਐਟ ਵ੍ਹਟ ਯੂ'ਵ ਡਨ
Like oh my god
Um, are you listening?
[Verse 6]
ਦਿਲ ਵਿੱਚ ਲਗਦੇ ਮੇਲੇ
ਜਦੋਂ ਤੂੰ ਮੈਨੂੰ ਮਿਲਿਆ
ਟੁੱਟ ਗਏ ਸਾਰੇ ਤਾਰੇ
ਤੇਰੀ ਅੱਖੀਆਂ ਦਾ ਤੜਕਾ
ਵੇਖਦੀ ਮੈਂ ਤੈਨੂੰ
ਤੇ ਨੂਰ ਚੜ੍ਹ'ਦਾ
ਹੁਣ ਮੈਂ ਕਰੂ ਇੰਤਜ਼ਾਰ
[Verse 7]
Ok wait
I’m too emotional
Irrational
ਮੈਂ ਕਿਆ ਹੋ ਗਈ
These lips go volatile
Unstoppable
ਹੇਰਾਨ ਹੋ ਗਈ
ਇਸ਼ਕ ਦੇ ਚਰਖੇ ਵਿੱਚ
ਘੂਮੀ ਜਾਂਦੀ
I'm too emotional it's terrible
ਗੁਲਜ਼ਾਰ ਹੋ ਗਈ
(ਅਰੇ ਕਿਆ ਬਾਤ ਹੈ)
[Chorus]
ਦਿਲ ਵਿੱਚ ਰੌਲਾ ਪਾ ਕੇ
ਕਿੱਥੇ ਤੂੰ ਚਲਾ ਵੇ
ਸੁਰਮਾ ਪੁਕਾਰੇ ਚਲਿਆ
ਚਲਿਆ ਚਲਿਆ
ਦਿਲ ਵਿੱਚ ਸ਼ੋਲਾ ਪਾ ਕੇ
ਕਿੱਥੇ ਤੂੰ ਚਲਾ ਵੇ
ਚੂੜੀਆਂ ਚਣਕਾਵਾ ਚਲਿਆ
ਚਲਿਆ ਚਲਿਆ
[Verse 8]
ਤੂੰ ਧੂਪ ਤੇ ਮੈਂ ਛਾਂਵ ਬਣਦੀ
ਤੇਰੀ ਗੱਡੀ ਦੀ ਮੈਂ ਰਾਹ ਬੰਦੀ
ਜ਼ਿੰਦਗੀ ਇਹ ਤੇਰੇ ਨਾਮ ਕਰ ਦੀ ਹਾਏ
ਤੇਰੀ ਹਾਂ ਵਿੱਚ ਹਾਂ ਕਰ ਦੀ
[Chorus]
ਦਿਲ ਵਿੱਚ ਰੌਲਾ ਪਾ ਕੇ
ਕਿੱਥੇ ਤੂੰ ਚਲਾ ਵੇ
ਸੁਰਮਾ ਪੁਕਾਰੇ ਚਲਿਆ
ਚਲਿਆ ਚਲਿਆ
ਦਿਲ ਵਿੱਚ ਸ਼ੋਲਾ ਪਾ ਕੇ
ਕਿੱਥੇ ਤੂੰ ਚਲਾ ਵੇ
ਚੂੜੀਆਂ ਚਣਕਾਵਾ ਚਲਿਆ
He says i gotta be patient
But that train already left the station
Written by: Aman Moroney, Natania Lalwani, Subhi Khanna, Zeek
instagramSharePathic_arrow_out􀆄 copy􀐅􀋲

Loading...