album cover
True Flex
4.868
Regional Indian
True Flex wurde am 10. Mai 2024 von SDA Studios als Teil des Albums veröffentlichtTrue Flex - Single
album cover
Veröffentlichungsdatum10. Mai 2024
LabelSDA Studios
Melodizität
Akustizität
Valence
Tanzbarkeit
Energie
BPM88

Musikvideo

Musikvideo

Credits

PERFORMING ARTISTS
Parmish Verma
Parmish Verma
Performer
Bohemia
Bohemia
Performer
COMPOSITION & LYRICS
Bohemia
Bohemia
Songwriter
Saheb Ghattaura
Saheb Ghattaura
Songwriter
Starboy X
Starboy X
Composer

Songtexte

ਹੋ, ਅੱਡ ਕੁੜੇ ਮੰਜ਼ਿਲਾਂ ਨੇ, ਅੱਡ ਕੁੜੇ ਰਾਸਤੇ
ਕਬਜੇ 'ਤੇ ਜਾਈਦੈ freakout ਵਾਸਤੇ
ਜਿਹੜੇ ਰਾਹਾਂ ਵੱਲ ਤੁਰੇ, ਮੁੜਦਾ ਨਹੀਂ ਕੋਈ ਐਵੇਂ
ਕੱਢ ਲਈ ਨਾ age ਕਿਤੇ ਗੱਭਰੂ ਦੀ ਆਸ 'ਤੇ
Peak ਆਲ਼ਾ ਥਾਂ, ਕੁੜੇ, ਮਿੱਤਰਾਂ ਨੇ ਮੱਲਿਆ
ਜੱਟ ਓਹ ਤੂਫ਼ਾਨ ਜਿਹੜਾ ਜਾਂਦਾ ਨਹੀਓਂ ਠੱਲ੍ਹਿਆ
ਝੇਪ ਕਿਸੇ ਸਾਲ਼ੇ ਦੀ ਨਹੀਂ ਲੈਨੇ ਆਂ ਨਜਾਰੇ, ਬਿੱਲੋ
ਖੜ੍ਹੀ ਰਹਿੰਦੀ ਅੱਖ, ਕੁੜੇ, ਮਾਲ਼ ਹੁੰਦਾ ਚੱਲਿਆ
ਜੱਟ ਜੀਹਦੇ ਅੰਦਰ, ਗੱਡੀ ਦੇ tyre ਬਾਹਰ ਨੂੰ
ਜੁੱਤੀ ਥੱਲੇ ਰੱਖਦਾ ਨੀ ਲੰਡੂਆਂ ਦੀ ਡਾਰ ਨੂੰ
Weekdays ਸਾਰੇ ਸਾਲ਼ੇ ਰੌਲ਼ਿਆਂ 'ਚ ਕੱਢਦਾ
Weekend ਵਿਹਲਾ ਰੱਖੇ ਜੱਟੀਏ ਸ਼ਿਕਾਰ ਨੂੰ
Roll ਕਰਕੇ ਆ ਖਾਦੀ, ਗੱਲਾਂ ਕਰਦਾ ਨਾ ਗੋਲ਼, ਕੁੜੇ
ਡੱਟ ਨਾਲ਼ੇ ਵੈਰੀ ਦੋਵੇਂ ਜਦੇ ਦਿੰਦਾ ਖੋਲ੍ਹ, ਕੁੜੇ
ਜੰਮਿਆਂ ਨਹੀਂ ਸਾਲ਼ਾ ਜਿਹੜਾ ਗੱਲ ਜਾਵੇ ਕੱਟ ਨੀ
ਪੱਥਰ 'ਤੇ ਲੀਕ ਹੁੰਦੇ ਗੱਭਰੂ ਦੇ ਬੋਲ਼, ਕੁੜੇ
(ਜਿੱਥੇ) ਜਿੱਥੇ ਜਾ ਕੇ ਖੜ੍ਹਦਾ, ਬਿਠਾ ਦਿੰਦਾ ਸਾਰੇ ਨੀ
ਇੱਕੋ ਗੱਲ ਦੂਜੀ ਵਾਰੀ ਕਹਿੰਦਾ ਨਹੀਂ ਦੁਬਾਰੇ ਨੀ
ਹੋ, ਯਾਰ ਤੇ ਵਿਰੋਧੀ ਆ ਬਰੋਬਰ ਦੇ ਭਾਲ਼ਦਾ
ਹੌਲ਼ੇ ਬੰਦਿਆਂ 'ਤੇ ਹੱਥ ਚੱਕਦਾ ਨਾ ਭਾਰੇ ਨੀ (okay)
ਪਹਿਲੇ ਦਿਨੋਂ like ਬੰਦਾ ਕਰਦਾ ਨਾ ਜਾਲੀ, ਕੁੜੇ
ਭਰ ਕੇ ਜੇ ਲਾਵੇ, Uzi ਕਰ ਦਿੰਦਾ ਖਾਲੀ, ਕੁੜੇ
ਬਾਹਰ ਨੂੰ trip ਮੁੰਡਾ ਤੀਜੇ ਦਿਨ ਕੱਢਦਾ
ਨੀ feeling'an ਨੂੰ Qatar, vacation'an ਨੂੰ Bali, ਕੁੜੇ
Magnum ਮੋਢਿਆਂ 'ਤੇ ਬੋਝ ਲਿਖੀ ਹੋਈ ਆ
ਕੋਲ਼ੇ ਕਦੀ ਤਿੰਨ time dose ਲਿਖੀ ਹੋਈ ਆ
ਧੌਣ ਲੱਗੇ, ਬਿੱਲੋ, ਕਦੇ ਦੇਖੀ ਨਾ currency
ਮੈਂ ਕਿਹਾ ਗੱਭਰੂ ਦੇ ਲੇਖਾਂ ਵਿੱਚ... (yeah)
ਗੱਭਰੂ ਦੇ ਲੇਖਾਂ ਵਿੱਚ ਮੌਜ ਲਿਖੀ ਹੋਈ ਐ
ਹੁਣ ਕੱਟਾਂ ਤੇ ਖਾਵਾਂ ਜਿਹੜੀ ਫ਼ਸਲ ਮੈਂਨੇ ਬੋਈ ਐ
ਹੁਣ ਘਰ ਵਾਲੀ ਬੈਠੀ ਮੇਰੀ note ਬਟੋਰਦੀ
ਓਹ ਪਹਿਲੀਆਂ 'ਚ ਦੁਖੀ ਹੋਕੇ ਇੱਕੋ ਵਾਰੀ ਰੋਈ ਐ
ਨਵੇਂ ਕਿੰਨੇ ਉੱਠੇ, ਪਰ star ਮੇਰਾ ਓਹੀ ਐ
ਮੇਰੇ ਵੱਲੋਂ ਹੋਰ ਅੱਗੇ ਵਧੇ ਵੇ ਜੋ ਕੋਈ ਐ
ਹੁਣ ਮੇਰੇ ਬਾਰੇ ਮੇਰੇ ਤੋਂ ਨਹੀਂ, Parmish ਤੋਂ ਪੁੱਛੋ
Haha! ਇਹਨੇ photo ਰੱਖੀ ਹੋਈ ਐ
ਹੁਣ ਮੇਰੀ motivation ਕਿੱਥੋਂ ਮੁੱਕੇ?
ਮੁੰਡੇ hit, ਮੋਢਿਆਂ 'ਤੇ ਫਿਰਨ ਮੈਨੂੰ ਚੱਕੇ
ਮੁੰਡੇ fit, ਮਾੜੇ ਬੰਦੇ ਬਾਬਾ ਦੂਰ ਰੱਖੇ
ਸ਼ੁਕਰ ਪਰਦਾਦਿਆਂ ਨੇ ਜਿਹੜੇ ਕਰਮ ਕਿੱਤੇ (ਆਮੀਨ)
ਪਰ ਵੈਰੀਆਂ ਨੂੰ ਸ਼ਰਮ ਕਿੱਥੇ, check ਕਰ
ਮੈਂ miles ਜਿਹੜੇ earn ਕਿੱਤੇ, check ਕਰ
ਮੈਂ points ਜਿਹੜੇ stack ਕਿੱਤੇ, check ਕਰ
ਨਾਲੇ ਤੇਰਾ-ਮੇਰਾ rap ਕਿੱਥੇ, check ਕਰ
ਵੈਰੀਆਂ ਨੇ ਸਾਰੀ ਉਮਰ ਮੇਰੇ 'ਤੇ ਖ਼ਾਰ ਕੱਢੀ
ਪਰ ਤੂੰ ਦੱਸ, ਵੀਰੇ, ਕਦੀ ਮੈਂਨੇ ਗਾਲ਼ ਕੱਢੀ?
ਨਾਲੇ ਜਿੰਨੇ ਮੈਨੂੰ ਸਮਝੇ ਨਹੀਂ, ਉਹਨਾਂ ਨੇ
ਬੰਦੂਕ ਬਣਾਤੀ ਮੇਰੀ GMC ਦੀ ਕਾਲ਼ੀ ਗੱਡੀ
ਹੁਣ rap game ਮੈਨੂੰ ਖੱਪ ਲੱਗੇ
ਮੈਂ ਜਦੋਂ ਗਾਹ ਕੱਢਿਆ, ਵੇ ਮੈਨੂੰ ਸੱਪ ਲੱਭੇ
ਮੈਂ ਜਦੋਂ ਰਾਹ ਤੈਨੂੰ ਦੱਸਾਂ, ਮੈਨੂੰ ਰੱਬ ਲੱਭੇ
ਹੁਣ ਮੇਰਾ ਘਰ ਵੇ ਮੈਨੂੰ ਸਾਰਾ ਜੱਗ ਲੱਗੇ
ਹੋ, ਗੱਡੀ ਦਾ ਬਣਾਈਏ ਸੱਪ road'an ਉੱਤੇ, ਗੋਰੀਏ
ਬੁੱਕਦੇ ਆਂ, ਚੜ੍ਹੇ Billboard'an ਉੱਤੇ, ਗੋਰੀਏ
ਲੱਖਾਂ-ਲੁੱਖਾਂ ਆਲ਼ੀ ਜੱਟ game ਵਿੱਚੋਂ ਬਾਹਰ
ਸਿੱਧੀ deal ਜਾ ਕੇ ਖੜ੍ਹਦੀ ਕਰੋੜਾਂ ਉੱਤੇ, ਗੋਰੀਏ
ਓ, ਅੱਖ ਜੇ ਮਿਲ਼ਾਵੇ, ਦਿਖੂ redness ਡੇਲਿਆਂ 'ਚ
ਘੋੜਿਆਂ ਦੀ race ਤੇ ਉਡਾਉਂਦੇ pound ਮੇਲਿਆਂ 'ਚ
ਯਾਰੀਆਂ ਦੀ ਹੋਵੇ ਗੱਲ ਵੱਧ-ਵੱਧ ਪੈਣ ਨੀ
ਨਾਰਾਂ-ਨੂਰਾਂ ਲਈ ਜੱਟ ਪੈਣ ਨਾ ਝਮੇਲਿਆਂ 'ਚ
ਓ, ਰੱਖੀ ਐ ਟਿਕਾ ਕੇ ਅੱਖ goal'an 'ਤੇ, ਕੁੜੇ
ਲੰਘੀਦਾ hooter ਲਾਕੇ toll'an 'ਤੇ, ਕੁੜੇ
ਐਥੋਂ-ਉੱਥੋਂ ਦੀਆਂ ਉੱਤੇ ਬਾਹਲ਼ਾ ਨਹੀਂ ਧਿਆਨ
ਖੰਨੇ ਆਲ਼ਾ ਜੋਰ ਲਾਈ ਜਾਵੇ ਬੋਲਾਂ 'ਤੇ ਉੱਤੇ
ਪਰ ਵੈਰੀਆਂ ਨੂੰ ਸ਼ਰਮ ਕਿੱਥੇ, check ਕਰ
ਮੈਂ miles ਜਿਹੜੇ earn ਕਿੱਤੇ, check ਕਰ
ਮੈਂ points ਜਿਹੜੇ stack ਕਿੱਤੇ, check ਕਰ
ਨਾਲੇ ਤੇਰਾ-ਮੇਰਾ rap ਕਿੱਥੇ...
Written by: Bohemia, Saheb Ghattaura
instagramSharePathic_arrow_out􀆄 copy􀐅􀋲

Loading...