album cover
Kassam
album cover
Kassam wurde am 4. Juli 2024 von Fresh Media Records als Teil des Albums Kassam - Single veröffentlicht
4. Juli 2024
LabelFresh Media Records
BPM77
Melodizität
Akustizität
Valence
Tanzbarkeit
Energie

Songtexte

ਤੇਰੇ ਨਾਲ਼-ਨਾਲ਼ ਰਵਾਂ, ਮੇਰਾ ਦਿਲ ਕਰਦੈ
ਦਿਲ ਕਰਦੈ, ਮੈਂ ਰਵਾਂ ਤੇਰੇ ਨਾਲ਼-ਨਾਲ਼ ਨੀ
ਤੂੰ ਵਜ੍ਹਾ ਮੇਰੀ ਮੁਸਕਾਨ ਦੀ ਏ
ਤੂੰ ਵਜ੍ਹਾ ਮੇਰੀ ਮੁਸਕਾਨ ਦੀ ਏ
ਤੇਰੇ ਤੋਂ ਸੋਹਣਾ ਹੋਰ ਕੋਈ ਨਾ, ਜੀ ਮੈਨੂੰ ਕਸਮ ਕੁਰਾਨ ਦੀ ਏ
ਤੇਰੇ ਤੋਂ ਸੋਹਣਾ ਹੋਰ ਕੋਈ ਨਾ, ਜੀ ਮੈਨੂੰ ਕਸਮ ਕੁਰਾਨ ਦੀ ਏ
ਤੇਰੇ ਤੋਂ ਸੋਹਣਾ ਹੋਰ ਕੋਈ ਨਾ, ਜੀ ਮੈਨੂੰ ਕਸਮ ਕੁਰਾਨ ਦੀ ਏ
(ਕਸਮ ਕੁਰਾਨ ਦੀ ਏ)
ਮੰਗਾਂ ਰੱਬ ਤੋਂ ਦੁਆਵਾਂ, ਖੁਸ਼ ਵੱਸੇ ਤੂੰ
ਆਵੇ ਦੁਖ ਨਾ ਕੋਈ, ਹਰ ਵੇਲੇ ਹੱਸੇ ਤੂੰ
ਕਾਇਨਾਤ ਤੇਰੇ ਕਦਮਾਂ 'ਚ ਧਰਾਂ ਮੈਂ
ਤੇਰੇ ਹੁੰਦਿਆਂ ਤਾਂ ਕਿਸੇ ਤੋਂ ਨਾ ਹਰਾਂ ਮੈਂ
ਤੂੰ ਮੈਥੋਂ ਕਦੇ ਦੂਰ ਹੋਈਂ ਨਾ, ਦੂਰ ਹੋਈਂ ਨਾ
ਜਾਨ ਤੇਰੇ ਵਿੱਚ ਜਾਨ ਦੀ ਏ
ਤੇਰੇ ਤੋਂ ਸੋਹਣਾ ਹੋਰ ਕੋਈ ਨਾ, ਜੀ ਮੈਨੂੰ ਕਸਮ ਕੁਰਾਨ ਦੀ ਏ
ਤੇਰੇ ਤੋਂ ਸੋਹਣਾ ਹੋਰ ਕੋਈ ਨਾ, ਜੀ ਮੈਨੂੰ ਕਸਮ ਕੁਰਾਨ ਦੀ ਏ
ਤੇਰੇ ਤੋਂ ਸੋਹਣਾ ਹੋਰ ਕੋਈ ਨਾ, ਜੀ ਮੈਨੂੰ ਕਸਮ ਕੁਰਾਨ ਦੀ ਏ
(ਕਸਮ ਕੁਰਾਨ ਦੀ ਏ)
ਰਹਿਣ ਦੇ, ਨੀ ਰਹਿਣ ਦੇ, ਨੀ ਰਹਿਣ ਦੇ
ਤੇਰੇ ਦਿਲ ਦੇ ਕਰੀਬ ਮੈਨੂੰ ਰਹਿਣ ਦੇ
ਦਿਲ ਕਰੇ ਤੇ' ਨਾ' ਉਮਰਾਂ ਬਿਤਾ ਲਵਾਂ
ਤੈਨੂੰ ਅਜ਼ਲਾਂ ਲਈ ਆਪਣੀ ਬਣਾ ਲਵਾਂ
ਨੀ ਤੇਰੇ ਨਾਲ਼ ਦਿਲ ਦੀ ਲੱਗੀ, ਦਿਲ ਦੀ ਲੱਗੀ
ਨਾ ਕੋਈ ਗੱਲ ਇਹ ਜ਼ੁਬਾਨ ਦੀ ਏ
ਤੇਰੇ ਤੋਂ ਸੋਹਣਾ ਹੋਰ ਕੋਈ ਨਾ, ਜੀ ਮੈਨੂੰ ਕਸਮ ਕੁਰਾਨ ਦੀ ਏ (ਕਸਮ ਕੁਰਾਨ ਦੀ ਏ)
ਤੇਰੇ ਤੋਂ ਸੋਹਣਾ ਹੋਰ ਕੋਈ ਨਾ, ਜੀ ਮੈਨੂੰ ਕਸਮ ਕੁਰਾਨ ਦੀ ਏ
ਤੇਰੇ ਤੋਂ ਸੋਹਣਾ ਹੋਰ ਕੋਈ ਨਾ, ਜੀ ਮੈਨੂੰ ਕਸਮ ਕੁਰਾਨ ਦੀ ਏ
(ਕਸਮ ਕੁਰਾਨ ਦੀ ਏ)
Written by: DADDY BEATS, Garry Sandhu
instagramSharePathic_arrow_out􀆄 copy􀐅􀋲

Loading...