album cover
Pending
8
Pop
Pending wurde am 14. Oktober 2024 von MEDIADTING Pvt Ltd als Teil des Albums Stay Away - Single veröffentlicht
album cover
Veröffentlichungsdatum14. Oktober 2024
LabelMEDIADTING Pvt Ltd
Melodizität
Akustizität
Valence
Tanzbarkeit
Energie
BPM87

Credits

PERFORMING ARTISTS
Karam Brar
Karam Brar
Performer
Hammy Muzic
Hammy Muzic
Performer
Sobit
Sobit
Performer
COMPOSITION & LYRICS
Hammy Muzic
Hammy Muzic
Songwriter
Sobit
Sobit
Composer

Songtexte

ਉਹ ਤੈਨੂੰ ਜੱਚਦੇ ਆ ਸੂਟ
ਤੈਨੂੰ ਜੱਚੇ boot cut
ਤੇਰੀ ਅੱਖ ਆ ਨਸ਼ੀਲੀ
ਤੇਰੀ ਡੂੰਗੀ ਬੜੀ ਸੱਟ
ਤੇਰੇ ਨੱਖਰੇ ਦੇ ਬਾਰੇ ਗੱਲਾਂ ਬਹੁਤ ਸੁਣਿਆ
ਤੂੰ ਵੀ solid ਆ ਜਿਵੇਂ 45 ਦਾ ਆ ਬੱਟ
ਤੇਰਾ ਮੇਰਾ ਮੇਲ ਥੋੜਾ ਜੇਹਾ different ਆ
ਤੂੰ ਮੇਰੇ ਬਾਰੇ ਗੱਲ ਕਿਸੇ ਨੂੰ ਵੀ ਕਹਿਣ ਨੀ ਦਿੰਦਾ
ਉਹ ਤੂੰ ਵੀ ਬਹਿਣ ਨਹੀਓ ਦਿੰਦੀ ਮੱਖੀ ਨੱਕ ਤੇ
ਤੂੰ ਵੀ ਵੈਰੀ ਕੋਈ pending'ਚ ਰਹਿਣ ਨੀ ਦਿੰਦਾ
ਉਹ ਤੂੰ ਵੀ ਬਹਿਣ ਨਹੀਓ ਦਿੰਦੀ ਮੱਖੀ ਨੱਕ ਤੇ
ਤੂੰ ਵੀ ਵੈਰੀ ਕੋਈ pending'ਚ ਰਹਿਣ ਨੀ ਦਿੰਦਾ
ਬਾਹਲੀ ਚੱਕਦਾ ਜੋ feel'ਆਂ
ਕੱਢੇ ਧੌਣ ਵਿੱਚੋ ਕਿੱਲਾ
ਪਾਉਂਦੇ ਫਿਰਦੇ ਸਿਫ਼ਾਰਿਸ਼ਾਂ ਤੇ ਕਰਦੇ ਆ deal'ਆਂ
CIA staff ਜਿਹੀ ਮਾਰ ਤੇਰੀ ਵੇ
ਜਿੱਥੇ ਵੱਜਦਾ ਲਫੇੜਾ ਓਥੇ ਕਰਦਾ ਦਿੰਦਾ ਨੀਲਾ
ਹੋ ਪਾਕੇ ਪੈਰਾਂ ਵਿੱਚ heel ਰੱਖੇ 6 inch ਦੀ
ਤੂੰ ਵੀ ਕੱਲਾ ਏ ਬਥੇਰਾ ਨਾ ਕੋਈ ਲੋੜ ਦੀ
ਓ ਤੇਰੀ ਝਾਕਣੀ ਵੀ ਲੱਗੇ ਵੈਲੀਆਂ ਦੇ ਵਰਗੀ
ਉਹ ਅੱਖ ਕਰਦੀ blink ਟਾ ਤੂੰ kylie ਲੱਗਦੀ
ਤੈਨੂੰ Bombay ਆਲੇ ਸੱਦ ਦੇ collab ਦੇ ਲਈ
ਵੇ ਜਨੀ ਖਣੀ ਨੂੰ ਮੈਂ ਸੁੰਨੀਆਂ ਤੂੰ line ਨੀ ਦਿੰਦਾ
ਉਹ ਤੂੰ ਵੀ ਬਹਿਣ ਨਹੀਓ ਦਿੰਦੀ ਮੱਖੀ ਨੱਕ ਤੇ
ਤੂੰ ਵੀ ਵੈਰੀ ਕੋਈ pending'ਚ ਰਹਿਣ ਨੀ ਦਿੰਦਾ
ਉਹ ਤੂੰ ਵੀ ਬਹਿਣ ਨਹੀਓ ਦਿੰਦੀ ਮੱਖੀ ਨੱਕ ਤੇ
ਤੂੰ ਵੀ ਵੈਰੀ ਕੋਈ pending'ਚ ਰਹਿਣ ਨੀ ਦਿੰਦਾ
ਹੋ ਵੇ ਤੂੰ ਵੈਰੀ ਅੱਤੇ tyre'ਆਂ ਦੀ ਕੜਾ ਕੇ ਰੱਖੇ ਚੀਕਾਂ
ਨੀ ਤੇਰਾ figure latino ਲੱਗੇ ਜੰਮੀ America
12 ਲੱਖ ਦਾ zigana ਦੱਸ ਕਿਥੋਂ ਤੂੰ ਮੰਗਾਯਾ
ਨੀ ਏ Korean made ਹੋਰਾਂ ਕੋਲ replica
ਵੇ ਸਾਰਾ ਸ਼ਹਿਰ Hammy ਤੇਰੇ ਕਿਉਂ ਖਿਲਾਫ ਹੋ ਗਿਆ
ਨੀ ਲਾਵਾਂ ਹੋਰ ਕਿਸੇ ਨਾਲ ਤੈਨੂੰ ਲੈਣ ਨੀ ਦਿੰਦਾ
ਉਹ ਤੂੰ ਵੀ ਬਹਿਣ ਨਹੀਓ ਦਿੰਦੀ ਮੱਖੀ ਨੱਕ ਤੇ
ਤੂੰ ਵੀ ਵੈਰੀ ਕੋਈ pending'ਚ ਰਹਿਣ ਨੀ ਦਿੰਦਾ
ਉਹ ਤੂੰ ਵੀ ਬਹਿਣ ਨਹੀਓ ਦਿੰਦੀ ਮੱਖੀ ਨੱਕ ਤੇ
ਤੂੰ ਵੀ ਵੈਰੀ ਕੋਈ pending'ਚ ਰਹਿਣ ਨੀ ਦਿੰਦਾ
Written by: Hammy Muzic
instagramSharePathic_arrow_out􀆄 copy􀐅􀋲

Loading...