album cover
Jaanch
404
Regional Indian
Jaanch wurde am 15. Oktober 2024 von Ekam Sudhar als Teil des Albums veröffentlichtJaanch - Single
album cover
Veröffentlichungsdatum15. Oktober 2024
LabelEkam Sudhar
Melodizität
Akustizität
Valence
Tanzbarkeit
Energie
BPM59

Credits

PERFORMING ARTISTS
Ekam Sudhar
Ekam Sudhar
Performer
Ishan
Ishan
Performer
COMPOSITION & LYRICS
Ishan
Ishan
Songwriter

Songtexte

ਓ ਵੈਰ ਪੁਗਾਉਣ ਦੀ ਕੱਮ ਕਢਾਉਣ ਦੀ
ਹੱਥਾਂ ਨੂੰ ਜਾਂਚ ਹੈ ਗੋਲੀ ਚਲਾਉਣ ਦੀ
ਮੂਰੇ ਜੇ ਅੜੇ ਕੋਈ ਤਾਂ ਮੁਰ ਨੂੰ ਲਾਇਦਾ
ਥੋਨ ਦੋ ਫੱਡ ਬੰਦਾ ਬਣਾਇਦਾ
ਫੋਕੀ ਨਾ ਫੜ ਕੋਈ
ਐਵੇਂ ਕਿਵੇਂ ਆਜੁ ਚੜ੍ਹ ਕੋਈ
ਦੂਰੋਂ ਹੀ ਬੰਦਾ ਪਛਾਣ ਲਵੇ
ਸਾਡੇ'ਚ ਖਾਸ ਹੈ ਤੱੜ ਕੋਈ
ਨੇੜੇ ਨਾ ਹੋਣ ਦਯਿਏ
ਜਾੱਲੀ ਬੰਦਾ ਨਾ ਖਲਾਉਣ ਦਯਿਏ
ਰਿਜ਼ਰਵ ਆ ਘੱਟ ਹੀ ਖੁੱਲਦੇ ਆ
ਐਵੇਂ ਨਾ ਹੱਕ ਜਤਾਉਣ ਦਯਿਏ
ਪਹਿਲਾਂ ਹੀ ਦੇਖ ਬਥੇਰਾ ਲਿਆ
ਦਾਤੇ ਤੋਂ ਤਗੜਾ ਜੇਰਾ ਲਿਆ
ਫੇਰ ਵੀ ਮੱਥੇ ਨਾ ਵੱਟ ਕੋਈ
ਜੁਰੱਤ ਹੈ ਜ਼ੋਰ ਦਿਖਾਉਣ ਦੀ
ਓ ਵੈਰ ਪੁਗਾਉਣ ਦੀ ਕੱਮ ਕਢਾਉਣ ਦੀ
ਹੱਥਾਂ ਨੂੰ ਜਾਂਚ ਹੈ ਗੋਲੀ ਚਲਾਉਣ ਦੀ
ਮੂਰੇ ਜੇ ਅੜੇ ਕੋਈ ਤਾਂ ਮੁਰ ਨੂੰ ਲਾਇਦਾ
ਥੋਨ ਦੋ ਫੱਡ ਬੰਦਾ ਬਣਾਇਦਾ(ਵੈਰ ਪੁਗਾਉਣ ਦੀ, ਕੱਮ ਕਢਾਉਣ ਦੀ, ਹੱਥਾਂ ਨੂੰ ਜਾਂਚ ਹੈ, ਗੋਲੀ ਚਲਾਉਣ ਦੀ)
ਨਾ ਮੋੜ ਦੇ ਗੱਲ ਨਾ ਤੋੜ ਦੇ ਮਾਨ ਜੇੜੇ
ਪਹਿਲੀ ਹਾਕ ਭੱਜ ਆਣ ਜੇੜੇ
ਯਾਰੀਆਂ ਦਾ ਮੁੱਲ ਜਾਂਦੇ ਓਹ
ਹੱਥਾਂ ਤੇ ਜਿੰਦ ਟਿਕਾਣ ਜੇੜੇ
ਉਹ ਡਿੱਗ ਦੇ ਨਾ
ਵੈਰੀ ਸਾਡੇ ਮੂਰੇ ਟਿੱਕ ਦੇ ਨਾ
ਖਾਣ ਖਾਣਦੀ ਦੀ ਜੇੜ੍ਹਾ ਗੱਲ ਕਰੇ
ਪੈਸੇ ਵੱਟੇ ਕਦੇ ਵਿਕਦੇ ਨਾ
ਉਹ ਵੀਰ ਭਰਾਵਾਂ ਦੇ ਮੋਹ ਨੂੰ ਆਯਿਦਾ
ਮਾਲਵੇ ਵੱਲ ਤੋਂ ਮਾਝੇ ਤੋਂ ਜਾਇਦਾ
ਬੜੀ ਹੀ ਰੀਝ ਦੇ ਨਾਲ ਪੁਗਾਉਂਦੇ
ਵੈਰ ਪਿਆਰ ਜਿਥੇ ਕਿਥੇ ਪਾਇਦਾ
ਲੋਕਾਂ ਤੋਂ ਪੁੱਗਦੇ ਨਾ
ਸਾਡੇ ਜਹੇ ਕੀਤੇ ਝੁਕਦੇ ਨਾ
ਘੁਰੀ ਹੀ ਵੱਟ ਕੇ ਦੱਸ ਦਯਿਏ
ਪਵੇ ਲੋੜ੍ਹ ਨਾ ਸਿੰਘ ਫਸਾਉਣ ਦੀ
ਓ ਵੈਰ ਪੁਗਾਉਣ ਦੀ ਕੱਮ ਕਢਾਉਣ ਦੀ
ਹੱਥਾਂ ਨੂੰ ਜਾਂਚ ਹੈ ਗੋਲੀ ਚਲਾਉਣ ਦੀ
ਮੂਰੇ ਜੇ ਅੜੇ ਕੋਈ ਤਾਂ ਮੁਰ ਨੂੰ ਲਾਇਦਾ
ਥੋਨ ਦੋ ਫੱਡ ਬੰਦਾ ਬਣਾਇਦਾ(ਵੈਰ ਪੁਗਾਉਣ ਦੀ, ਕੱਮ ਕਢਾਉਣ ਦੀ, ਹੱਥਾਂ ਨੂੰ ਜਾਂਚ ਹੈ, ਗੋਲੀ ਚਲਾਉਣ ਦੀ)
ਡਬਲ ਬੈਰਲ ਰੱਖੀ ਪੁਰਾਣੀ
ਲੰਡਨ ਓ ਸਿੱਧੀ ਇੰਪੋਰਟ ਕਰਾਲੀ
ਪੇਸ਼ੇ ਤੋਂ ਰੌਬ ਜਮਾਂ ਓਹਦੇ ਨਾਲ ਦਾ
ਜਿਵੇਂ ਹੁੰਦੀ ਵਿਕਟੋਰੀਆ ਰਾਣੀ
ਐਲ. ਸੀ. ਚਿੱਟੀ ਰੂਬੀਕੋਨ ਕਾਲੀ
ਵੰਡਕੇ ਯਾਰਾਂ ਦੀ ਟਾਹਣੀ ਬਿਠਾ ਲਈ
ਤੇਰੇ ਇਸ਼ਾਨ ਨੂੰ ਹੱਥ ਕੋਈ ਪਾਉ
ਕਿਵੇਂ ਓਹਦੀ ਬਣੀ ਏ ਬਣਾਈ ਬਾਹਲੀ
ਸੱਮਝ ਆਉਣ ਕਿੱਥੇ
ਓਹਨਾ ਤੇ ਰੌਬ ਵਖਾਉਣ ਕਿੱਥੇ
ਫ਼ੋਨ ਤੇ ਜਿੰਨਾ ਦੇ ਕੱਮ ਹੁੰਦੇ
ਓਹਨੂੰ ਲੋੜ੍ਹ ਕਿ ਮੂਰੇ ਜੇ ਹੋਣ ਦੀ
ਓ ਵੈਰ ਪੁਗਾਉਣ ਦੀ ਕੱਮ ਕਢਾਉਣ ਦੀ
ਹੱਥਾਂ ਨੂੰ ਜਾਂਚ ਹੈ ਗੋਲੀ ਚਲਾਉਣ ਦੀ
ਮੂਰੇ ਜੇ ਅੜੇ ਕੋਈ ਤਾਂ ਮੁਰ ਨੂੰ ਲਾਇਦਾ
ਥੋਨ ਦੋ ਫੱਡ ਬੰਦਾ ਬਣਾਇਦਾ
ਓ ਵੈਰ ਪੁਗਾਉਣ ਦੀ ਕੱਮ ਕਢਾਉਣ ਦੀ
ਹੱਥਾਂ ਨੂੰ ਜਾਂਚ ਹੈ ਗੋਲੀ ਚਲਾਉਣ ਦੀ
ਮੂਰੇ ਜੇ ਅੜੇ ਕੋਈ ਤਾਂ ਮੁਰ ਨੂੰ ਲਾਇਦਾ
ਥੋਨ ਦੋ ਫੱਡ ਬੰਦਾ ਬਣਾਇਦਾ(ਵੈਰ ਪੁਗਾਉਣ ਦੀ, ਕੱਮ ਕਢਾਉਣ ਦੀ, ਹੱਥਾਂ ਨੂੰ ਜਾਂਚ ਹੈ, ਗੋਲੀ ਚਲਾਉਣ ਦੀ)
Written by: Ishan
instagramSharePathic_arrow_out􀆄 copy􀐅􀋲

Loading...