album cover
Mirrors
album cover
Mirrors wurde am 10. Oktober 2024 von Warner Music India als Teil des Albums ALPHA veröffentlicht
AlbumALPHA
10. Oktober 2024
LabelWarner Music India
BPM89
Melodizität
Akustizität
Valence
Tanzbarkeit
Energie

Musikvideo

Musikvideo

Songtexte

I-I-I-It's JayB
ਹਾਂ...
ਜ਼ੁਲਫਾਂ ਨੇ ਮਖ਼ਮਲੀ ਜਾਲ਼ੇ, ਸੋਹਣਿਆ
ਟਿੱਕਾ ਪਿਆ ਮੱਥੇ ਦੇ ਵਿਚਾਲ਼ੇ, ਸੋਹਣਿਆ
ਚਿੱਟੇ-ਚਿੱਟੇ ਦਿਨ ਚੜ੍ਹੇ ਬਾਂਹਾਂ ਵਰਗੇ
ਖ਼ਾਲੀ ਹੱਥ ਜਵਾਂ ਸੁੰਨੇ ਰਾਹਾਂ ਵਰਗੇ
ਖੁੱਲ੍ਹੇ ਅਸਮਾਨ ਜਿੱਡੇ ਖ਼ਵਾਬ, ਚੰਦਰੇ
ਵੇ, ਤੇਰੇ ਖ਼ਾਬਾਂ 'ਚ ਹੀ ਦਿਨ ਕੱਢਾਂ ਮੈਂ
ਸ਼ੀਸ਼ਿਆਂ ਨੂੰ ਛੱਡ ਦਿੱਤਾ ਪੁੱਛਣਾ, ਜੱਟਾ ਵੇ
ਤੂੰ ਹੀ ਦੱਸ ਕਿੰਨੀ ਸੋਹਣੀ ਲੱਗਾਂ ਮੈਂ?
ਹਾਏ, ਸ਼ੀਸ਼ਿਆਂ ਨੂੰ ਛੱਡ ਦਿੱਤਾ ਪੁੱਛਣਾ, ਜੱਟਾ ਵੇ
ਤੂੰ ਹੀ ਦੱਸ ਕਿੰਨੀ ਸੋਹਣੀ ਲੱਗਾਂ ਮੈਂ?
ਸ਼ੀਸ਼ਿਆਂ ਨੂੰ ਛੱਡ ਦਿੱਤਾ ਪੁੱਛਣਾ, ਜੱਟਾ ਵੇ
ਤੂੰ ਹੀ ਦੱਸ ਕਿੰਨੀ ਸੋਹਣੀ ਲੱਗਾਂ ਮੈਂ?
ਰੱਖਦੀ ਜ਼ਮਾਨੇ ਤੋਂ ਮੈਂ ਫ਼ਿਰਾਂ ਚੋਰੀਆਂ
ਪਿੱਪਲਾਂ ਦੁਵਾਲ਼ੇ ਹੁਣ ਬੰਨ੍ਹਾਂ ਡੋਰੀਆਂ
ਹਾਏ, ਤੇਰੀ ਯਾਦ ਨਾਲ਼ ਬੈਠੀ ਭਰਾਂ ਵਰਕੇ
ਵੇ, ਲੁੱਟ ਜਾਣੇ ਸਾਨੂੰ ਅੱਖ ਨੀਵੀਂ ਕਰਕੇ
(ਵੇ, ਲੁੱਟ ਜਾਣੇ ਸਾਨੂੰ ਅੱਖ ਨੀਵੀਂ ਕਰਕੇ)
ਜੇ ਤੂੰ ਕਿਤੇ ਮਿਲੇਂ 'ਕੱਲ੍ਹਾ-ਕਹਿਰਾ ਆਣਕੇ
ਸਾਰੇ ਦਿਲ ਦੇ ਗੁਬਾਰ ਕੱਢਾਂ ਮੈਂ (ਹਾਏ...)
ਹਾਏ, ਸ਼ੀਸ਼ਿਆਂ ਨੂੰ ਛੱਡ ਦਿੱਤਾ ਪੁੱਛਣਾ, ਜੱਟਾ ਵੇ
ਤੂੰ ਹੀ ਦੱਸ ਕਿੰਨੀ ਸੋਹਣੀ ਲੱਗਾਂ ਮੈਂ?
ਸ਼ੀਸ਼ਿਆਂ ਨੂੰ ਛੱਡ ਦਿੱਤਾ ਪੁੱਛਣਾ, ਜੱਟਾ ਵੇ
ਤੂੰ ਹੀ ਦੱਸ ਕਿੰਨੀ ਸੋਹਣੀ ਲੱਗਾਂ ਮੈਂ?
(ਹਾਏ, ਸ਼ੀਸ਼ਿਆਂ ਨੂੰ ਛੱਡ ਦਿੱਤਾ ਪੁੱਛਣਾ, ਜੱਟਾ ਵੇ)
(ਤੂੰ ਹੀ ਦੱਸ ਕਿੰਨੀ ਸੋਹਣੀ ਲੱਗਾਂ ਮੈਂ?)
(ਸ਼ੀਸ਼ਿਆਂ ਨੂੰ ਛੱਡ ਦਿੱਤਾ ਪੁੱਛਣਾ, ਜੱਟਾ ਵੇ)
(ਤੂੰ ਹੀ ਦੱਸ ਕਿੰਨੀ ਸੋਹਣੀ ਲੱਗਾਂ ਮੈਂ?)
ਤੈਨੂੰ ਲੋਕੀ ਦੇਖਦੇ 1000 ਵਾਰ ਵੇ
ਮੇਰੇ ਵਾਂਗੂ ਵੇਖਦੇ ਨਾ ਇੱਕ ਵਾਰ ਵੇ
ਬੰਦ ਕਮਰਾ ਸੀ ਤੇਰੇ ਆਉਣ ਤੋਂ ਪਹਿਲਾਂ
ਦਿਲ ਖੋਲ੍ਹਿਆਂ ਮੈਂ, ਜੱਟਾਂ, ਦਿਲ ਲਾਉਣ ਤੋਂ ਪਹਿਲਾਂ
(ਦਿਲ ਖੋਲ੍ਹਿਆਂ ਮੈਂ, ਜੱਟਾਂ, ਦਿਲ ਲਾਉਣ ਤੋਂ ਪਹਿਲਾਂ)
ਵੇ, ਤੇਰੇ ਨਾਲ਼ ਰਹਿਣ ਦੀਆਂ ਆਦਤਾਂ ਪਈਆਂ
'ਤੇ ਹੁਣ ਆਦਤਾਂ ਨੂੰ ਕਿਵੇਂ ਛੱਡਾਂ ਮੈਂ? (ਹਾਏ, ਸ਼ੀਸ਼ਿਆਂ ਨੂੰ ਛੱਡ ਦਿੱਤਾ-)
ਹਾਏ, ਸ਼ੀਸ਼ਿਆਂ ਨੂੰ ਛੱਡ ਦਿੱਤਾ ਪੁੱਛਣਾ, ਜੱਟਾ ਵੇ
ਤੂੰ ਹੀ ਦੱਸ ਕਿੰਨੀ ਸੋਹਣੀ ਲੱਗਾਂ ਮੈਂ?
ਸ਼ੀਸ਼ਿਆਂ ਨੂੰ ਛੱਡ ਦਿੱਤਾ ਪੁੱਛਣਾ, ਜੱਟਾ ਵੇ
ਤੂੰ ਹੀ ਦੱਸ ਕਿੰਨੀ ਸੋਹਣੀ ਲੱਗਾਂ ਮੈਂ?
ਗੁੱਟ ਨੂੰ ਛਡਾਇਆਂ, ਬੋਲ ਪਈਆਂ ਝਾਂਜਰਾਂ
ਅੱਧੀ ਵਾਂਗ ਟੁੱਟੀ, ਅੱਧੇ ਚੰਨ ਵਾਂਗਰਾਂ
ਮੇਰਾ ਵੱਸ ਚੱਲੇ ਲਗਾਤਾਰ ਤੱਕਦੀ
ਮੈਂ ਹਫ਼ਤਿਆਂ ਵਿੱਚੋਂ ਐਤਵਾਰ ਕੱਟਦੀ
(ਮੈਂ ਹਫ਼ਤਿਆਂ ਵਿੱਚੋਂ ਐਤਵਾਰ ਕੱਟਦੀ)
Karan Thabal, ਤੇਰੇ ਬਿਨਾਂ ਚੈਨ ਨਹੀਂ
ਦੱਸ ਖਾਹਿਸ਼ਾਂ ਨੂੰ ਕਿਵੇਂ ਦੱਬਾਂ ਮੈਂ? (ਹਾਏ...)
ਹਾਏ, ਸ਼ੀਸ਼ਿਆਂ ਨੂੰ ਛੱਡ ਦਿੱਤਾ ਪੁੱਛਣਾ, ਜੱਟਾ ਵੇ
ਤੂੰ ਹੀ ਦੱਸ ਕਿੰਨੀ ਸੋਹਣੀ ਲੱਗਾਂ ਮੈਂ?
ਸ਼ੀਸ਼ਿਆਂ ਨੂੰ ਛੱਡ ਦਿੱਤਾ ਪੁੱਛਣਾ, ਜੱਟਾ ਵੇ
ਤੂੰ ਹੀ ਦੱਸ ਕਿੰਨੀ ਸੋਹਣੀ ਲੱਗਾਂ ਮੈਂ?
Written by: Karan Thabal
instagramSharePathic_arrow_out􀆄 copy􀐅􀋲

Loading...