album cover

Open Challenge

140Pop2025
album cover
Open Challenge wurde am 11. März 2025 von Sky Digital als Teil des Albums Open Challenge - EP veröffentlicht
Veröffentlicht11. März 2025
LabelSky Digital
BPM
Melodizität
Akustizität
Valence
Tanzbarkeit
Energie

Musikvideo

Musikvideo

Songtexte

ਹੋ, ਗੱਡੀ 150 ਤੇ ਚੱਲੇ, ਜੱਟ)
ਲਾਰਾ ਖਾਕੇ
ਮੇਜਰ ਫ੍ਰੀਕ, ਜੱਟੀਏ ਨੀ
ਮੁੰਡੇ ਦਿਲ ਦੇ ਨਾ ਮਾੜੇ ਮਾਝੇ ਆਲੇ
ਬਾਰਡਰਾਂ ਦੇ ਜੰਮੇ-ਪੱਲੇ ਆ ਨੀ
ਤਾਹੀਂ ਬੋਲਦੇ ਆ, ਬਿੱਲੋ, ਥੋੜ੍ਹੇ ਕਾਹਲੇ (ਕਾਹਲੇ, ਕਾਹਲੇ)
ਹੋ, ਗੱਡੀ 150 ਤੇ ਚੱਲੇ
ਜੱਟ ਤੁਰਦੇ ਆ ਚਾਲ ਲਾਰਾ ਖਾਕੇ
ਹੋ, ਖੁੱਲ੍ਹਾ ਸੱਡਾ ਗੱਭਰੂ ਵੱਲੋਂ
ਹੋ, ਖੁੱਲ੍ਹਾ ਸੱਡਾ ਗੱਭਰੂ ਵੱਲੋਂ (ਵੂ)
ਨੀ ਮੈਚ ਜਿੱਥੇ ਚਾਹੇ ਦੇਖਲੀਂ ਫਸਾਕੇ
ਲਾਹਨਤ ਜਵਾਨੀ ਚੜ੍ਹੀ ਤੇ
ਨੀ ਵੈਰੀ ਰੱਖੇ ਨਾ ਜੇ ਬੈਂਡ ਕਰਵਾਕੇ
ਲਾਹਨਤ ਜਵਾਨੀ ਚੜ੍ਹੀ ਤੇ
ਨੀ ਵੈਰੀ ਰੱਖੇ ਨਾ ਜੇ ਬੈਂਡ ਕਰਵਾਕੇ
ਹੋ, ਐਂਟੀ ਨੇਟ ਉੱਤੇ ਰੰਨਾਂ ਵਾਂਗੂ ਭਾਲਦੇ ਡਿਬੇਟ
ਜੱਟ ਕੰਪੀਟੀਸ਼ਨ ਦਾ ਵੈਰੀ ਭਾਲਦੇ (ਹੋਏ)
ਹੋ, ਜਿੱਥੇ ਖੜਕੀਆਂ ਡੰਗਾਂ (whoo)
ਦੇਖੀਂ ਵੱਢ-ਵੱਢ ਪੈਂਦੇ
ਬੰਦੇ ਜਿਗਰੇ ਵਾਲੇ ਆ ਜੱਟ ਨਾਲ ਦੇ
ਹੋ, ਜਦੋ ਘੇਰ ਗਲੋਂ ਫੜ੍ਹੇ
ਬੀਬੀਸੀ ਤੇ ਦਿਨ ਚੜ੍ਹੇ
ਹੈਡਲਾਈਨ ਬਣੂ ਮਿਤਰਾਂ ਦੇ ਨਾ ਤੇ
(ਹੋ, ਖੁੱਲ੍ਹਾ ਸੱਡਾ ਗੱਭਰੂ ਵੱਲੋਂ)
ਹੋ, ਖੁੱਲ੍ਹਾ ਸਾਡਾ ਗੱਭਰੂ ਵਾਲੋਂ (ਹੋਏ, ਵੂ)
ਨੀ, ਮੈਚ ਜਿੱਥੇ ਚਾਹੇ ਦੇਖਲੀਂ ਫਸਾਕੇ
ਲਾਹਨਤ ਜਵਾਨੀ ਚੜ੍ਹੀ ਤੇ
ਨੀ ਵੈਰੀ ਰੱਖੇ ਨਾ ਜੇ ਬੈਂਡ ਕਰਵਾਕੇ
ਲਾਹਨਤ ਜਵਾਨੀ ਚੜ੍ਹੀ ਤੇ
ਨੀ ਵੈਰੀ ਰੱਖੇ ਨਾ ਜੇ ਬੈਂਡ ਕਰਵਾਕੇ
ਹੋ, ਪਹੁੰਚ ਜਿੱਥੇ ਤਕ ਚਲਦੀ ਆ
ਦੇਖਲੋ ਚਲਾਕੇ
ਵੇਹਮ ਰੱਖਿਓ ਨਾ ਥੋਡੇ ਕੋਲੋ ਕੱਖ ਨੀ ਹੋਇਆ (ਵੋਹ)
ਰੌਂਦ ਬੈਰਲਾਂ ਦੇ ਕਾਹਲੇ ਥੋੜੀ ਗੇਮ ਪਾਉਣ ਨੂੰ
ਕਰੋ ਸ਼ੁਕਰ ਕਿ ਹਾਲੇ ਸ਼ੁਰੂ ਜੱਟ ਨੀ ਹੋਇਆ
ਥੋੜੀ ਕੱਢੀ ਨਾ ਜੇ ਚੀਕ
ਮੈਨੂੰ ਆਖਿਓ ਨਾ ਜੀਤ
ਹੱਥ ਔਲਖ ਦੱਸੂਗਾ ਤੁਹਾਨੂੰ ਪਾਕੇ
ਹੋ, ਖੁੱਲ੍ਹਾ ਸੱਡਾ ਗੱਭਰੂ ਵੱਲੋਂ
ਹੋ, ਖੁੱਲ੍ਹਾ ਸਾਡਾ ਗੱਭਰੂ ਵਾਲੋਂ (ਓਏ)
ਨੀ, ਮੈਚ ਜਿੱਥੇ ਚਾਹੇ ਦੇਖਲੀ ਫਸਾਕੇ
ਲਾਹਨਤ ਜਵਾਨੀ ਚੜ੍ਹੀ ਤੇ
ਨੀ ਵੈਰੀ ਰੱਖੇ ਨਾ ਜੇ ਬੈਂਡ ਕਰਵਾਕੇ
ਲਾਹਨਤ ਜਵਾਨੀ ਚੜ੍ਹੀ ਤੇ
ਨੀ ਵੈਰੀ ਰੱਖੇ ਨਾ ਜੇ ਬੈਂਡ ਕਰਵਾਕੇ (ਕਰਵਾਕੇ)
ਹੋ, ਰੰਦਾ ਤਕੂਏ ਨੂੰ ਲੱਗਾ
ਕੇਸ ਮੰਗੇ ੨੬ ਦਾ ਨੀ
ਮੋਢੇ ਡੈਪੂਟੀ ਦੇ
ਜੱਟ ਸਿਰੋਂ ਸ਼ੋਕਾ ਮੰਗਦੇ (ਓਏ)
ਹਰੀ ਸੋਹਣੀ ਚਾਹੇ ਸਾਲ ਦੀ ਵਕੀਲ ਖਾ ਜਾਵੇ (ਵੂ)
ਕਿ ਆ ਜੁਰਤ ਵੈਰੀ ਦੀ, ਵੱਟ ਉੱਤੇ ਖੰਘ ਜੇ
ਰਹਿੰਦੀ ਚੈਂਬਰ'ਆਂ ਨੂੰ 'ਡੀਕ
ਕਦੇ ਟੱਪਿਆ ਨੀ ਵੀਕ
ਗੱਡੀ ਮਿਲਦੀ ਆ ਹਾਈ ਕੋਰਟ ਰਾਹ ਤੇ
(ਹੋ, ਖੁੱਲ੍ਹਾ ਸੱਡਾ ਗੱਭਰੂ ਵੱਲੋਂ)
ਹੋ, ਖੁੱਲ੍ਹਾ ਸੱਡਾ ਗੱਭਰੂ ਵਾਲੋਂ (ਓਏ, ਵੂ)
ਨੀ, ਮੈਚ ਜਿੱਥੇ ਚਾਹੇ ਦੇਖਲੀਂ ਫਸਾਕੇ
ਲਾਹਨਤ ਜਵਾਨੀ ਚੜ੍ਹੀ ਤੇ
ਨੀ ਵੈਰੀ ਰੱਖੇ ਨਾ ਜੇ ਬੈਂਡ ਕਰਵਾਕੇ
ਲਾਹਨਤ ਜਵਾਨੀ ਚੜ੍ਹੀ ਤੇ
ਨੀ ਵੈਰੀ ਰੱਖੇ ਨਾ ਜੇ ਬੈਂਡ ਕਰਵਾਕੇ
(ਕਰਨਾਂ ਵਖਾ ਕੇ-ਏ-ਏ)
ਕਰਨਾਂ ਵਖਾ ਕੇ
Written by: Jeet Aulakh

Shazam-Fußzeile

Sprache auswählen:
Google Play Store
Apple App Store
Chrome Web Store
Galaxy Store

Folge uns auf:

Loading...