album cover
Compliments
album cover
Compliments wurde am 19. März 2025 von EYP Creations als Teil des Albums Compliments - Single veröffentlicht
19. März 2025
LabelEYP Creations
BPM
Melodizität
Akustizität
Valence
Tanzbarkeit
Energie

Songtexte

ਅੱਖਾਂ ਬਿੱਲੀਆਂ ਤੇ ਰੇਸ਼ਮੀ ਜੇ ਵਾਲ
ਗੱਲਾਂ ਵਾਲੇ ਤੋਏ ਵੀ ਕਮਾਲ
ਉੱਤੋ ਮੋਰਨੀ ਜੀ ਤੁਰਦੀ ਆ ਚਾਲ ਨੇ
ਮੁੰਡੇ ਦਾ ਦਿਲ ਲੁੱਟਿਆ ਮੁੰਡੇ ਦਾ ਦਿਲ ਲੁੱਟਿਆ
ਓ ਸ਼ਾਈ ਨੇਚਰ ਮੁੰਡੇ ਦਾ ਤਹੀਓ ਤਾ ਤੇ ਤੋਂ ਸੰਗਦਾ ਨੀ
ਦਿਲ ਹੀ ਤੇਰੇਤੋਂ ਮੰਗਿਆ ਦੇਦੇ ਜਾਨ ਤੇਰੇ ਤੋਂ ਮੰਗਦਾ ਨੀ
ਫੁੱਲਾ ਵਾਂਗੂ ਸਾਰੀ ਦੁਨੀਆ ਨੂੰ ਤੂੰ ਮਹਿਕ ਲਾਵਾ ਦੇਵੇ
ਲੱਗੇ ਤੈਨੂੰ ਆਸ਼ਿਕ ਹੋਜੇ ਜੋ ਵੀ ਕੋਲੋ ਲਾਂਗਦਾ ਨੀ
ਇਸ਼ਕ ਦੇ ਰਾਹੀ ਪੇ ਗਿਆ
ਬੱਸ ਤੇਰੇ ਜੋਗਾ ਰਹਿ ਗਿਆ
ਜਦੋ ਦਾ ਤੇਰੇ ਨਾਲ ਖੇਹ ਗਿਆ
ਨੀ ਸਾਹ ਜਦੋਂ ਸੁੱਕਿਆ ਨੀ ਸਾਹ ਜਦੋਂ ਸੁੱਕਿਆ
ਅੱਖਾਂ ਬਿੱਲੀਆਂ ਤੇ ਰੇਸ਼ਮੀ ਜੇ ਵਾਲ
ਗੱਲਾਂ ਵਾਲੇ ਤੋਏ ਵੀ ਕਮਾਲ
ਉੱਤੋ ਮੋਰਨੀ ਜੀ ਤੁਰਦੀ ਆ ਚਾਲ ਨੇ
ਮੁੰਡੇ ਦਾ ਦਿਲ ਲੁੱਟਿਆ ਮੁੰਡੇ ਦਾ ਦਿਲ ਲੁੱਟਿਆ
ਮੇਰੇ ਵਰਗੇ ਦੱਸ ਤੂੰ ਕਿਨੇ ਪਿੱਛੇ ਲਾਏ ਹੋਏ ਆ ਨੀ
ਅੱਖਾਂ ਦੇ ਮਸਕਾਰੇ ਨੇ ਪੰਗੇ ਪਾਏ ਹੋਏ ਆ ਨੀ
ਹਾਲ ਕਿ ਦੱਸਿਆ ਦਿਲ ਦਾ ਤੂੰ ਕੋਲੇ ਵੀ ਬੈਠੇ ਸੁੰਦੀ ਨਾ
ਸੋਚ ਸੋਚ ਕੇ ਸਾਡੇ ਸਾਹ ਵੀ ਹੱਥੀ ਆਏ ਹੋਏ ਆ
ਸਾਨੂੰ ਛੱਡਕੇ ਕੇ ਜਾ ਨਾ ਨਾ ਨਾ ਇਹਦਾ ਨਾ ਤੂੰ ਕਰ ਪਤਲੋ
ਹੋਜਾ ਸਾਡੀ ਤੇਰੀ ਨੀ ਮੈਂ ਰੀਝ ਪੁਗਾਉਣੀ ਹਰ ਪਤਲੋ
ਨਖਰੇ ਤੇਰੇ ਫਾਰੇ ਨੀ ਸਾਰੇ ਦੇ ਸਾਰੇ ਚੱਕਲਾਂਗੇ
ਤੇ ਤੇਰੇ ਕੋਲੋ ਦੂਰੀ ਏਦਾਂ ਹੋਣੀ ਨਹੀਂ ਓ ਜੱਰ ਪਤਲੋ
ਤੇਰੇ ਪਿੱਛੇ ਕਿ ਕਿ ਸਹਿ ਗਿਆ
ਤੇਰੇ ਨਾਲ ਕਈਆਂ ਨਾਲ ਖੇ ਗਿਆ
ਕੱਲਾ ਆਸ਼ਕੀ ਦੇ ਜੋਗਾ ਰਹਿ ਗਿਆ ਨੀ ਬਾਕੀ ਸੱਬ ਲੁੱਟਿਆ ਨੀ ਬਾਕੀ ਸੱਬ ਲੁੱਟਿਆ
ਅੱਖਾਂ ਬਿੱਲੀਆਂ ਤੇ ਰੇਸ਼ਮੀ ਜੇ ਵਾਲ
ਗੱਲਾਂ ਵਾਲੇ ਤੋਏ ਵੀ ਕਮਾਲ
ਉੱਤੋ ਮੋਰਨੀ ਜੀ ਤੁਰਦੀ ਆ ਚਾਲ ਨੇ
ਮੁੰਡੇ ਦਾ ਦਿਲ ਲੁੱਟਿਆ ਮੁੰਡੇ ਦਾ ਦਿਲ ਲੁੱਟਿਆ
ਓਹ ਜਾਨ ਵਾਰਨ ਨੂੰ ਫਿਰਦਾ ਮੁੰਡਾ ਤੇਰੀ ਇਕ ਸਮਾਈਲ ਤੇ ਨੀ
ਬਾਇਓ ਦੇ ਵਿੱਚ ਸਿੰਗਲ ਲਿਖਿਆ ਇੰਸਟਾ ਦੀ ਪ੍ਰੋਫਾਈਲ ਤੇ ਨੀ
ਫੁੱਲਾਂ ਵਰਗੀ ਤੂੰ ਤਾ ਫੁੱਲਾਂ ਨੂੰ ਵੀ ਸੰਗਲ ਪਾਤੇ ਨੀ
ਦਿਲ ਹਾਰ ਕੇ ਬਹਿ ਗਿਆ ਤੇਰੇ ਬੋਲਾਂ ਦੇ ਸਟਾਈਲ ਤੇ ਨੀ
ਓਹ ਮੁੰਡਾ ਤੈਨੂੰ ਦਿਲ ਤੇ ਹੀ ਲੈਗਿਆ
ਜਾਨ ਨੂੰ ਸਿਆਪਾ ਪੇ ਗਿਆ
ਪਾਣੀ ਵਾਂਗੂ ਤੇਰੇ ਵੱਲ ਬਹਿ ਗਿਆ
ਨੀ ਤੇਰੇ ਆਗੇ ਚੁੱਕਿਆ ਨੀ ਤੇਰੇ ਆਗੇ ਚੁੱਕਿਆ
ਅੱਖਾਂ ਬਿੱਲੀਆਂ ਤੇ ਰੇਸ਼ਮੀ ਜੇ ਵਾਲ
ਗੱਲਾਂ ਵਾਲੇ ਤੋਏ ਵੀ ਕਮਾਲ
ਉੱਤੋ ਮੋਰਨੀ ਜੀ ਤੁਰਦੀ ਆ ਚਾਲ ਨੇ
ਮੁੰਡੇ ਦਾ ਦਿਲ ਲੁੱਟਿਆ ਮੁੰਡੇ ਦਾ ਦਿਲ ਲੁੱਟਿਆ
Written by: JSB Music
instagramSharePathic_arrow_out􀆄 copy􀐅􀋲

Loading...