album cover
Address
album cover
Address wurde am 23. April 2021 von RuhaanXTrapMonk als Teil des Albums Living Proof veröffentlicht
23. April 2021
LabelRuhaanXTrapMonk
BPM84
Melodizität
Akustizität
Valence
Tanzbarkeit
Energie

Songtexte

[Verse 1]
ਤੇਰੀ ਗੱਲਾਂ ਦਾ ਮੈਂ ਕਿੱਤਾ ਸੀ ਯਕੀਨ
ਕੁੜੀਏ ਤੈਨੂੰ ਮੈਂ ਤੇ ਮੰਨਿਆ ਸੀ ਕੁਈਨ
ਇਰਾਦੇ ਤੇਰੇ ਨੀ ਸੀ ਕਲੀਨ
ਤੈਨੂੰ ਮੰਨਿਆ ਸੀ ਕਵੀਨ
[Verse 2]
ਪਹਿਲਾਂ ਕਹਿੰਦੀ ਤੇਰੇ ਲਈ ਹੈਗੀ ਫੀਲਿੰਗ
ਦਿਲ ਲਾਕੇ ਕੁੜੀਏ ਵੇ ਬਦਲੀ ਤੂੰ ਰੀਅਲ ਕਵਿੱਕ
ਹੁਣ ਕੁੱਛ ਹੋਰ ਹੀ ਹੋਗੀ ਤੇਰੀ ਲੈਂਗੁਏਜ
ਕੁਰਦੀ ਜਾਂਦੇ ਜਾਂਦੇ ਮੈਨੂੰ ਦੇਗੀ ਹੈ ਤੂੰ ਬੈਡ ਟ੍ਰਿਪ
ਪਹਿਲਾਂ ਕਹਿੰਦੀ ਹੈਗੀ ਫੀਲਿੰਗ
ਦਿਲ ਲਾਕੇ ਕੁੜੀਏ ਵੇ ਬਦਲੀ ਤੂੰ ਰੀਅਲ ਕਵਿੱਕ
ਫੋਨ ਵਿੱਚ ਮੇਰੇ ਹੁਣ ਹੇਗੀ ਹੈ ਤੂੰ ਬਲੈਕਲਿਸਟ
ਤੇਰੀ ਰੇਂਜੋ ਬਾਹਰ ਹੁਣ ਹੇਗਾ ਮੇਰਾ ਐਡਰੈੱਸ
[Verse 3]
ਜਿੱਥੇ ਪਿਆਰ ਉੱਤੇ ਹੇਗੇ ਐਵੇਂ ਖੇਡ ਕਿਉਂ
ਅੱਖਾਂ ਲਾਕੇ ਮੈਨੂੰ ਗਈ ਏਵੇਂ ਛੇੜ ਕਿਉਂ
ਗੱਲਚ ਆਕੇ ਤੇਰੀ ਕੀਤੀ ਏਨੀ ਕੇਅਰ ਜੋ
ਹੁਣ ਤੇਰੀ ਆਵਾਜ਼ ਲੱਗੇ ਅਨਟਿਊਨਡ ਰੇਡੀਓ
ਆਹ ਹੁਸਨ ਦਾ ਇਹ ਕਮਾਲ
ਵੇਖ ਨਾ ਪਿਆ ਤੇਰੀ ਅਸਲੀ ਮੈਂ ਖਾਲ
ਵਕਤ ਨਾਲ ਲਿੱਤਾ ਮੈਂ ਤੇ ਖੁਦ ਨੂੰ ਸੰਭਾਲ
ਲੋਡ ਨਾ ਕਿਸੇ ਦੀ ਮੈਂ ਆਹ ਖੁਦ ਦੇਹਾ ਨਾਲ
ਬੰਦਾ ਮਨੀ ਆਹ ਕਲਾਸ ਕਾਰਾ ਗਰਾਸ
ਬੜਾ ਖਾਸ ਵ੍ਹਟ ਆਈ ਗੌਟ
Kara grind never stop
ਚਲੇ ਫਾਸਟ ਤੇਰਾ ਯਾਰ
ਕਲਾਕਾਰ ਛੇੜਦਾ ਤਾਰ
ਜਿਵੇਂ ਸਟਾਰ ਭਰਾ ਫਾਰ
ਇਨ ਅ ਕਾਰ ਖੁਰਾਫਾਤ
ਦੈਟਸ ਮਾਈ ਸ਼ੌਟ ਆਹ
[Verse 4]
ਪਹਿਲਾਂ ਕਹਿੰਦੀ ਤੇਰੇ ਲਈ ਹੈਗੀ ਫੀਲਿੰਗ
ਦਿਲ ਲਾਕੇ ਕੁੜੀਏ ਵੇ ਬਦਲੀ ਤੂੰ ਰੀਅਲ ਕਵਿੱਕ
ਹੁਣ ਕੁੱਛ ਹੋਰ ਹੀ ਹੋਗੀ ਤੇਰੀ ਲੈਂਗੁਏਜ
ਕੁਰਦੀ ਜਾਂਦੇ ਜਾਂਦੇ ਮੈਨੂੰ ਦੇਗੀ ਹੈ ਤੂੰ ਬੈਡ ਟ੍ਰਿਪ
ਪਹਿਲਾਂ ਕਹਿੰਦੀ ਹੈਗੀ ਫੀਲਿੰਗ
ਦਿਲ ਲਾਕੇ ਕੁੜੀਏ ਵੇ ਬਦਲੀ ਤੂੰ ਰੀਅਲ ਕਵਿੱਕ
ਫੋਨ ਵਿੱਚ ਮੇਰੇ ਹੁਣ ਹੇਗੀ ਹੈ ਤੂੰ ਬਲੈਕਲਿਸਟ
ਤੇਰੀ ਰੇਂਜੋ ਬਾਹਰ ਹੁਣ ਹੇਗਾ ਮੇਰਾ ਐਡਰੈੱਸ
[Verse 5]
(ਆਹ) ਰਹਿੰਦਾ ਹੇਗਾ ਮੈਂ ਡਿਮਾਂਡ ਵਿੱਚ
(ਆਹ) ਤੂੰ ਲਿੱਤਾ ਮੈਨੂੰ ਗ੍ਰਾਂਟਿਡ
(ਆਹ) ਆਈ ਡੋਂਟ ਵੇਟ ਤੂੰ ਇਹ ਜਾਣਲੈ
(ਆਹ) ਆਈ ਕੈਨ ਵਿਨ ਦਿਸ ਗੇਮ ਵਿਦਾਊਟ ਅ ਕੁਈਨ
[Verse 6]
ਹੀਰਾ ਵਾਂਗੂ ਪ੍ਰੇਸ਼ੀਅਸ
ਕਾਰਾ ਸ਼ਾਈਨ ਰਵਾਂ ਬੇਸਿਕ
ਮੰਨ ਹਰ ਕਿਸੇ ਦਾ ਸਟੇਟਸ
ਮੈਨੂੰ ਬਣਨ ਲੱਗੇ ਏਜਿਸ
ਤੈਨੂੰ ਚਾਹੀਦੇ ਬੋਇਸ ਫੱਕਰ
ਤੂੰ ਸਿਗੀ ਜਿਵੇਂ ਟ੍ਰਬਲ
ਤੈਨੂੰ ਨੀ ਆਉਣੀ ਅਕਲ
ਨੀ ਵੇਖਣੀ ਤੇਰੀ ਸ਼ਕਲ
[Verse 7]
ਆਹ ਲਵ ਗੇਮ ਕਿੱਤਾ ਟੱਫ ਪਲੇ
Am gone bitch no come back
ਤੂੰ ਨਾ ਕੱਪਕੇਕ ਕਰ ਅਪਡੇਟ
ਲਿੱਤਾ ਸੱਬ ਵੇਖ ਸਿਗਾ ਸੱਬ ਫੇਕ
ਤੂੰ ਨਾ ਕੁਈਨ ਫਿਟ ਲੇ ਚੱਕ ਫੈਕਟ
You ruined it like cocaine
ਤੈਨੂੰ ਨਾ ਹੁਣ ਆਵੇ ਚੈਨ
ਤੂੰ ਗੱਲ ਹੁਣ ਕਲਦੀ ਹੈ
[Verse 8]
ਕੋਈ ਨਾ ਹੁੰਦੀ ਰਹਿੰਦੀਆਂ ਹੈ ਸੈਡ ਸ਼ੀਟ
ਮੈਨੂੰ ਨਈਓ ਚਾਹੀਦੀ ਆਹ ਹੁਣ ਤੂੰ ਬੈਕ ਬਿੱਚ
ਹੁਸਨ ਤੇਰੇ ਖੋਲ ਪਰ ਦਿਲ ਦੀ ਤੂੰ ਐਵਰੇਜ
ਤੇਰੀ ਰੇਂਜੋ ਬਾਹਰ ਹੁਣ ਹੇਗਾ ਮੇਰਾ ਐਡਰੈੱਸ
ਪਹਿਲਾਂ ਕਹਿੰਦੀ ਹੈਗੀ ਫੀਲਿੰਗ
ਦਿਲ ਲਾਕੇ ਕੁੜੀਏ ਵੇ ਬਦਲੀ ਤੂੰ ਰੀਅਲ ਕਵਿੱਕ
ਫੋਨ ਵਿੱਚ ਮੇਰੇ ਹੁਣ ਹੇਗੀ ਹੈ ਤੂੰ ਬਲੈਕਲਿਸਟ
ਤੇਰੀ ਰੇਂਜੋ ਬਾਹਰ ਹੁਣ ਹੇਗਾ ਮੇਰਾ ਐਡਰੈੱਸ
ਕੈਡੀ
Written by: Rajat Singh
instagramSharePathic_arrow_out􀆄 copy􀐅􀋲

Loading...