album cover
Booster
6.176
Regional Indian
Booster wurde am 25. April 2025 von White Hill Music als Teil des Albums veröffentlichtRise & Thrive
album cover
Veröffentlichungsdatum25. April 2025
LabelWhite Hill Music
Melodizität
Akustizität
Valence
Tanzbarkeit
Energie
BPM93

Credits

PERFORMING ARTISTS
Ammy Virk
Ammy Virk
Performer
COMPOSITION & LYRICS
Kaptaan
Kaptaan
Songwriter
PRODUCTION & ENGINEERING
Geet
Geet
Producer

Songtexte

[Intro]
ਜੱਟ ਕਿਵੇ ਚੱਕਵੇ ਸਟਾਈਲ ਵਿੱਚ ਜ਼ਿੰਦਗੀ ਜਿਓਂਦੇ ਆ
ਗੀਤ ਦੇ ਸੰਗੀਤ ਵਿੱਚ ਬਠਿੰਡੇ ਆਲਾ ਕਪਤਾਨ
ਤੇ ਵਿਰਕਾ ਦਾ ਐਮੀ ਏ ਦੱਸਦੇ ਨੇ
[Verse 1]
ਮਾਲਕ ਗੋਟ ਜੱਟ ਨੇ ਨਵੀਆਂ ਘੋਸਟ ਗੱਡੀਆਂ ਦੇ
ਸੁਪਨਿਆ ਵਿੱਚ ਨੇ ਬਾਗੀਆਂ ਪਾਉਂਦੇ ਨਾਰਾਂ ਬੱਗੀਆਂ ਦੇ
ਤਾਹੀ ਪੂਰੇ ਪੈਰ ਖਿਲਾਰੇ ਲੰਮੀ ਚਾਦਰ ਨੀ
ਹੋ ਗੁੱਤ ਵਿੱਚ ਸਰਬ ਲੋਹਾ ਤੇ ਧੌਣ ਚ ਤੁੰਨਿਆ ਗਾਦਰ ਨੀ
ਹੋ ਵਾਟਰਮੇਲਨ ਵਰਗਾ ਲਾਲ ਨੀ ਉੱਤੋ ਹਾਥੀ ਅਰਗੀ ਚਾਲ
ਤੇ ਖਾਂਦਾ ਜੱਟ ਨੇ ਓਹੀ ਮਾਲ ਜੋ ਟੱਪਿਆ ਏ ਬਾਰਡਰ ਨੀ
ਹੋ ਜੱਟ ਵੀ ਇਕ ਨੰਬਰ ਦੇ ਬੇਰ ਨੇ ਜੱਟੀਏ ਬੇਰੀ ਦੇ
ਨੀ ਕਾਰਾਂ ਚੱਕਰੀ ਵਾਂਗ ਘੁਮਾਉਂਦੇ ਗੱਭਰੂ ਗੇੜੀ ਤੇ
ਹੋ ਗੈਸੋਲੀਨ ਤੇ ਗਿੱਜੇ ਟੈਂਕ ਲਾਣ ਤੇ ਜੱਟ ਕੁੜੇ
ਹੋ ਕਈ ਆਰ ਲੀਟਰ ਵਿਸਕੀ ਤੇ ਵੀ ਲਾ ਦੀਏ ਲੱਖ ਕੁੜੇ
ਮਾਰਬਲ ਨਿਰਾ ਲਗਜ਼ਰੀ ਟੱਚ
ਕੋਠੀ ਤੇ ਬੁਲਟਪਰੂਫ਼ ਆ ਕੱਚ
ਆਥਣੇ ਬਿਜ਼ੀ ਹੋ ਜਾਂਦੀ ਛੱਤ
ਨੀ ਸਾਡੇ ਸੱਤ ਕੁੜੇ
[Verse 2]
ਕੱਢੀਆਂ ਧੌਣ ਤੋਂ ਫੜ੍ਹ ਕੇ ਵਿਚੋ ਵਿਚੋਂ ਨੀ ਨੀ
ਆ ਚੀਨੇ ਚਿੱਟੇ ਤੈਲਾ ਕੀਤੇ ਨੇ ਤਿੰਨ ਰੰਗੇ ਨੀ
ਹੋ ਘੋੜੀ ਕਰੇ ਫਲਾਈ ਜਿੱਦਾਂ ਲੰਬੋ ਲਾਲ ਕੁੜੇ
ਜਵਾਨੀ ਲੱਟ ਤੇ ਧਰਕੇ ਲੱਟ ਬੈਠੀ ਜੱਟ ਨਾਲ ਕੁੜੇ
ਹੋ ਲੰਦੇ ਛਿੱਡੇ ਤੇ ਲੰਦੀਆਂ ਜੀਪਾਂ
ਚਾਰ ਕੂ ਲੰਡੂ ਜੇ ਸ਼ੈਦਾਂ ਬੀਫਾਂ
ਤਰੀਕੇ ਨਾਲ ਨਬੇੜੂ ਤਰੀਕਾਂ
ਮੈਂ ਆਉਂਦੇ ਸਾਲ ਕੁੜੇ
[Verse 3]
ਐਕਸਕਲੂਸਿਵ ਲੀੜਾ ਲੱਤਾ ਪਹਿਲਾਂ ਈ ਪਾਲੀਏ ਪਿੰਡੇ ਤੇ
ਓਹ ਸ਼ੌਂਕੀ ਰਫਲ ਹਸਲ ਤੇ ਤਸਲ ਦੇ ਜੱਟ ਬਠਿੰਡੇ ਦੇ
ਪੈਰ ਤਾਂ ਧਰਤੀ ਤੇ ਪਰ ਨਾ ਤੇਸੀ ਤੇ ਰਹਿੰਦਾ ਏ
ਹੋ ਜੇ ਕਪਤਾਨ ਨੂੰ ਦੇਖਣੈ ਸਿਰ ਤਾਂ ਚੱਕਣਾ ਪੈਂਦਾ ਏ
ਓਹ ਮੋਸਟ ਵੈਲਕਮ ਜੇਈ ਕੋਈ ਆਵੇ
ਜਿਹਦੇ ਜਣਾ ਬੇਸ਼ੱਕ ਜਾਵੇ
ਸਸਤਾ ਸਰਕਲ ਕਿੱਥੇ ਬਣਾਵੇ
ਨੀ ਮੁੰਡਾ ਮਹਿੰਗਾ ਏ
ਪਟਿਆਲਿਓ ਪਿੱਕਾ ਭਰਾਕੇ ਲਿਆਦਈਏ ਤੈਨੂੰ ਸੂਟਾਂ ਦਾ
ਤੇਰੀ ਹਾਂ ਤੇ ਜੱਟੀਏ ਮੀਂਹ ਪਾਦੇਆਗੇ ਕੂਕਾਂ ਦਾ
ਪਟਿਆਲਿਓ ਪਿੱਕਾ ਭਰਾਕੇ ਲਿਆਦਈਏ ਤੈਨੂੰ ਸੂਟਾਂ ਦਾ
ਓਹ ਤੇਰੀ ਹਾਂ ਤੇ ਜੱਟੀਏ ਮੀਂਹ ਪਾਦਿਆਂਗੇ ਕੂਕਾਂ ਦਾ
ਓਹ ਤੇਰੇ ਦਰਸ਼ਨ ਕਰਕੇ ਹੋਜੀਏ ਲਹਿਰਾਂ ਬਹਿਰਾਂ ਚ
ਓਹ ਹੈਵੀ ਹੈਂਡਗਨ ਤੋਂ ਪਾਦੂ ਝਾਂਜਰ ਪੈਰਾਂ ਚ
ਤੋੜ ਦੀ ਵੇਟ ਮਾਰਕੇ ਜਿਮ
ਨੀ ਹੋਗੀ ਪਹਿਲਾਂ ਨਾਲੋ ਸਲਿਮ
ਤੇਰੀਆਂ ਹੀਲਾਂ ਵਰਗੇ ਰਿਮ
ਬੱਕੀ ਦੀਆਂ ਟਾਇਰਾਂ ਚ
Written by: Kaptaan
instagramSharePathic_arrow_out􀆄 copy􀐅􀋲

Loading...