album cover
LEVEL
36.939
Hip-Hop/Rap
LEVEL wurde am 22. April 2025 von Warner Music India als Teil des Albums LEVEL - Single veröffentlicht
album cover
Beliebteste
Letzte 7 Tage
00:05 - 00:10
LEVEL wurde in der vergangenen Woche am häufigsten etwa 5 sekunden nach des Songs entdeckt
00:00
00:05
00:20
00:45
01:00
01:05
01:30
01:45
02:25
00:00
02:35

Musikvideo

Musikvideo

Songtexte

**** playing deadly motherfuckin' war games
That **** rappin' about my motherfuckin' life
R-R-Rass (fake-ass motherfucker)
The fuck you talkin' about? (he got shot)
ਜੱਟਾ, level ਚਾਹੀਦਾ ਨਾਲ ਬਹਿਣ ਨੂੰ
'ਤੇ ਮੈ ਫਿਰਦਾ ਸ਼ਰੀਕਾ ਗੱਲ ਪੈਣ ਨੂੰ
ਕਲੇ ਟਾਲਦਾ ਨਾ ਮੁੱਲ ਫਿਰਾ ਲੈਣ ਨੂੰ
ਜੱਟਾ, level ਚਾਹੀਦਾ ਨਾਲ ਬਹਿਣ ਨੂੰ
'ਤੇ ਮੈ ਫਿਰਦਾ ਸ਼ਰੀਕਾ ਗੱਲ ਪੈਣ ਨੂੰ
ਜੱਟਾ, level ਚਾਹੀਦਾ ਨਾਲ ਬਹਿਣ ਨੂੰ
ਖੁੱਤੀ ਪੈਂਦੀ ਆ ਰਕਾਨੇ downtown
Gucci ਪੈਰਾਂ 'ਚ 'ਤੇ ਮੋਢੇ Louis Vuitton
ਦੱਸ ਜੱਟ ਮੱਤ ਡੱਕ ਲੂਗਾ ਕੌਣ?
ਜਦੋ ਮਾਝੇ ਆਲੇ ਗੇੜੇ ਉੱਤੇ ਆਉਣ
Note'ਆ ਦੀਆ ਥਦੀਆ, custom ਗੱਡੀਆ
ਤੱਕਦੇ ਨੇ ਲੋਕੀ ਬਿੱਲੋ, ਚੱਕ-ਚੱਕ ਅੱਡੀਆਂ
ਨਾਪੀ ਜਾਣ ਸੜਕਾਂ, ਥੱਲੇ Range'ਆ-Merc'ਆ
ਚਾਲ ਵਿੱਚ ਮੜਕ ਆ 'ਤੇ ਕਈਆ ਅੱਖੀਂ ਰੜਕਾ
Downpipe wide, body kit Lambo
ਮੁੰਡਾ ਸ਼ਹਿਰ ਤੇਰੇ ਘੁੰਮੇ ਬਣ Rambo
Bag ਤੁੰਨ ਰੱਖਾਂ ਭਰ-ਭਰ ammo
Round ਕਾਲਾ chamber 'ਚੋਂ ਠਾ ਕਹਿਣ ਨੂੰ
ਜੱਟਾ, level ਚਾਹੀਦਾ ਨਾਲ ਬਹਿਣ ਨੂੰ
'ਤੇ ਮੈ ਫਿਰਦਾ ਸ਼ਰੀਕਾ ਗੱਲ ਪੈਣ ਨੂੰ
ਕਲੇ ਟਾਲਦਾ ਨਾ ਮੁੱਲ ਫਿਰਾ ਲੈਣ ਨੂੰ
ਜੱਟਾ, level ਚਾਹੀਦਾ ਨਾਲ ਬਹਿਣ ਨੂੰ
ਗੱਲਾਂ ਜੋੜ ਦਾ ਨਾ ਬਿਨਾ ਬਿੱਲੋ ਤੱਥ ਤੋਂ
ਪਿੰਡ ਪਾਤੇ ਪਟਾਕੇ, ਪੁੱਛੀ ਸੱਥ ਤੋਂ
ਜਾਂਦਾ ਦੁੱਗਾ ਆਲਾ ਗੁੱਟੋ ਫੜ੍ਹ raider ਬਿਠਾਉਂਦਾ
ਪੁੱਛੀ ਹੱਥਾਂ ਦੀ grip ਨੀ ਤੂ ਬੱਟ ਤੋਂ
ਯਾਰੀ ਲਾਈ ਫਿਰਾ top ਦਿਆ shooter'ਆ ਨਾ
ਲੋਕੀ ਛੱਡਦੇ ਆ ਰਾਹ ਵੱਜੇ hooter'ਆ ਨਾ
ਨਿੱਕੇ ਹੁੰਦੇ ਤੋਂ Zigane'ਆ ਨਾਲ ਖੇਡਦਾ
ਮੱਥਾ ਮਾਰਿਆ ਨਈ game'ਆ computer'ਆ ਨਾ
ਜਿੱਥੇ ਅੜੇ ਸਿੰਘ ਭੋਰੀਆ ਗਰਾਰੀਆ
ਬਿੱਲੋ, ਜਿੰਨਾ ਨਾਲ ਲੱਗੀਆ ਨੇ ਯਾਰੀਆ
ਨੀ ਓਹ ਕੱਟਦੇ ਆ jail'ਆ 'ਤੇ ਫਰਾਰੀਆ
'ਤੇ ਤੂ ਫਿਰਦੀ ਮੇਰੇ ਨਾਲ ਲਾਵਾਂ ਲੈਣ ਨੂੰ (haha)
ਜੱਟਾ, level ਚਾਹੀਦਾ ਨਾਲ ਬਹਿਣ ਨੂੰ
'ਤੇ ਮੈ ਫਿਰਦਾ ਸ਼ਰੀਕਾ ਗੱਲ ਪੈਣ ਨੂੰ
ਕਲੇ ਟਾਲਦਾ ਨਾ ਮੁੱਲ ਫਿਰਾ ਲੈਣ ਨੂੰ
ਜੱਟਾ, level ਚਾਹੀਦਾ ਨਾਲ ਬਹਿਣ ਨੂੰ
ਮਜੀਠੀਆ ਦੇ ਜਿੰਨਾ ਮੇਰਾ ਮਾਝੇ 'ਚ ਆ ਟੌਰ
ਰਗਾ ਦੱਸਦੀ ਆ ਮਾਲ ਖਾਦਾ ਕਿੰਨਾ ਕ pure
ਖੜੇ ਪੈਰ ਪੈਜਾ Bikaner ਆਲੀ ਦੀ ਵੀ ਦੋਹਰ
ਚਾਚਾ, ਕੱਡਕੇ ਲੈ ਆਵੀ ੧੨ ਬੋਰ
ਵੇਖੀ ਟੱਪਦੇ ਆ ਕੰਧਾ ਕੁਤੀ ਚੋਰ
ਜੇਹੜੇ ਭੱਜ ਗਏ ਮੈਦਾਨੋਂ ਹੋਣੇ ਹੋਰ
ਭਾਉ ਦੂਣੀ ਕਰ ਦਿੰਦੇ ਭਾਜੀ ਮੋੜ
ਹੋਰ ਬਦਲ ਦਿੰਦੇ ਆ ਨਾਲ ਫਿਰਦੇ ਜੋ ਖਹਿਣ ਨੂੰ (ਹੱਠ ਕੁੜੀ ਆਵੇ ਸਾਲ਼ੇ)
ਜੱਟਾ, level ਚਾਹੀਦਾ ਨਾਲ ਬਹਿਣ ਨੂੰ
'ਤੇ ਮੈ ਫਿਰਦਾ ਸ਼ਰੀਕਾ ਗੱਲ ਪੈਣ ਨੂੰ
ਕਲੇ ਟਾਲਦਾ ਨਾ ਮੁੱਲ ਫਿਰਾ ਲੈਣ ਨੂੰ
ਜੱਟਾ, level ਚਾਹੀਦਾ ਨਾਲ ਬਹਿਣ ਨੂੰ
(Well, you remember one thing, this you'd better hear)
(You want a talk of this old school bullshit about the rules?)
(Well, here's a rule you might remember)
(I'm the motherfuckin' fuckin' one who calls the shots)
Written by: Sardar Khehra
instagramSharePathic_arrow_out􀆄 copy􀐅􀋲

Loading...