album cover
Patake
album cover
Patake wurde am 13. Oktober 2016 von Sky Digital als Teil des Albums Patake - Single veröffentlicht
13. Oktober 2016
LabelSky Digital
BPM
Melodizität
Akustizität
Valence
Tanzbarkeit
Energie

Musikvideo

Musikvideo

Songtexte

ਗੁੜ੍ਹਤੀ ਚ ਮਿਲੀ ਠਾਠ-ਬਾਠ ਉਸ ਨੂੰ
ਕਾਰਾਂ-ਜੀਪਾਂ ਦੀ ਨਹੀਂ ਕੋਈ ਘਾਟ ਉਸ ਨੂੰ
ਗੁੜ੍ਹਤੀ ਚ ਮਿਲੀ ਠਾਠ-ਬਾਠ ਉਸ ਨੂੰ
ਕਾਰਾਂ-ਜੀਪਾਂ ਦੀ ਨਹੀਂ ਕੋਈ ਘਾਟ ਉਸ ਨੂੰ
ਚੇਤਕ ਤਾਂ ਪੱਟੂ ਲੈ ਕੇ ਔਂਦਾ ਸ਼ੌਂਕ ਨਾਲ
ਹਾਰਲੇ ਵੀ ਹੈਗਾ ਕਾਲਜ ਲਿਆਉਣ ਨੂੰ
ਘੁੰਮਣ-ਘੁਮਾਉਣ ਨੂੰ ਤਾਂ ਥਾਰ ਰੱਖੀ ਏ
ਬੁਲਟ ਤਾਂ ਰੱਖਿਆ
ਪਟਾਕੇ ਪਾਉਣ ਨੂੰ
ਪਟਾਕੇ ਪਾਉਣ ਨੂੰ
ਪਟਾਕੇ ਪਾਉਣ ਨੂੰ
ਘੁੰਮਣ-ਘੁਮਾਉਣ ਨੂੰ ਤਾਂ ਥਾਰ ਰੱਖੀ ਏ
ਨੀ ਓਹਨੇ ਬੁਲਟ ਤਾਂ ਰੱਖਿਆ
ਪਟਾਕੇ ਪਾਉਣ ਨੂੰ
ਬਾਪੂ ਦੀ ਬਣਾਈ 25 ਕਿੱਲੇ ਪੈਲੀ ਏ
5 ਕਿੱਲੇ ਕੱਲ੍ਹ ਹੋਰ ਗਹਿਣੇ ਲਈ ਲੀ ਏ
ਗਹਿਣੇ ਲਈ ਲਈ ਏ
ਬਾਪੂ ਦੀ ਬਣਾਈ 25 ਕਿੱਲੇ ਪੈਲੀ ਏ
5 ਕਿੱਲੇ ਕੱਲ੍ਹ ਹੋਰ ਗਹਿਣੇ ਲਈ ਲੀ ਏ
ਕਹਿੰਦਾ ਸਵਰਾਜ ਨਾਲ ਗੰਨਾ ਧੋਈਦਾ
ਵੈਲੀ ਅਰਜੁਨ ਰੱਖਿਆ ਏ ਪੇਚੇ ਪਾਉਣ ਨੂੰ
ਘੁੰਮਣ-ਘੁਮਾਉਣ ਨੂੰ ਤਾਂ ਥਾਰ ਰੱਖੀ ਏ
ਬੁਲਟ ਤਾਂ ਰੱਖਿਆ
ਪਟਾਕੇ ਪਾਉਣ ਨੂੰ
ਪਟਾਕੇ ਪਾਉਣ ਨੂੰ
ਘੁੰਮਣ-ਘੁਮਾਉਣ ਨੂੰ ਤਾਂ ਥਾਰ ਰੱਖੀ ਏ
ਨੀ ਓਹਨੇ ਬੁਲਟ ਤਾਂ ਰੱਖਿਆ
ਪਟਾਕੇ ਪਾਉਣ ਨੂੰ
ਆਈ ਨਹੀਂ ਪਸੰਦ ਔਡੀ ਲੈ ਕੇ ਵੇਚਤੀ
ਜੱਟਾਂ ਦੇ ਨਹੀਂ ਲੋਟ ਆਉਂਦੀ ਕੇਹ ਕੇ ਵੇਚਤੀ
ਆਈ ਨਹੀਂ ਪਸੰਦ ਔਡੀ ਲੈ ਕੇ ਵੇਚਤੀ
ਜੱਟਾਂ ਦੇ ਨਹੀਂ ਲੋਟ ਆਉਂਦੀ ਕੇਹ ਕੇ ਵੇਚਤੀ
ਕਹਿੰਦਾ ਫੋਰਚੂਨਰ ਨਜ਼ਾਰੇ ਦਿੰਦੀ ਏ
ਕੱਚੇ-ਪੱਕੇ ਰਾਹਾਂ ਵਿੱਚ ਦੀ ਲੰਘਾਉਣ ਨੂੰ
ਘੁੰਮਣ-ਘੁਮਾਉਣ ਨੂੰ ਤਾਂ ਥਾਰ ਰੱਖੀ ਏ
ਬੁਲਟ ਤਾਂ ਰੱਖਿਆ
ਪਟਾਕੇ ਪਾਉਣ ਨੂੰ
ਪਟਾਕੇ ਪਾਉਣ ਨੂੰ
ਘੁੰਮਣ-ਘੁਮਾਉਣ ਨੂੰ ਤਾਂ ਥਾਰ ਰੱਖੀ ਏ
ਨੀ ਓਹਨੇ ਬੁਲਟ ਤਾਂ ਰੱਖਿਆ
ਪਟਾਕੇ ਪਾਉਣ ਨੂੰ
ਇਕ ਘਰੇ ਫੀਅਟ ਪੁਰਾਣੀ ਖੜੀ ਏ
ਬਜ਼ੁਰਗਾਂ ਦੀ ਆਖਰੀ ਨਿਸ਼ਾਨੀ ਖੜੀ ਏ
ਇਕ ਘਰੇ ਫੀਅਟ ਪੁਰਾਣੀ ਖੜੀ ਏ
ਬਜ਼ੁਰਗਾਂ ਦੀ ਆਖਰੀ ਨਿਸ਼ਾਨੀ ਖੜੀ ਏ
ਕਹਿੰਦਾ ਵੱਟੇ ਬਾਪੂ ਨੇ ਸੀ ਲਈ ਸ਼ੌਂਕ ਨਾਲ
ਸੰਗਦਿਲਾ 47 ਪਿੰਡੋਂ ਜਾਣ-ਆਉਣ ਨੂੰ
ਘੁੰਮਣ-ਘੁਮਾਉਣ ਨੂੰ ਤਾਂ ਥਾਰ ਰੱਖੀ ਏ
ਬੁਲਟ ਤਾਂ ਰੱਖਿਆ
ਪਟਾਕੇ ਪਾਉਣ ਨੂੰ
ਪਟਾਕੇ ਪਾਉਣ ਨੂੰ
ਪਟਾਕੇ ਪਾਉਣ ਨੂੰ
ਪਟਾਕੇ ਪਾਉਣ ਨੂੰ
ਘੁੰਮਣ-ਘੁਮਾਉਣ ਨੂੰ ਤਾਂ ਥਾਰ ਰੱਖੀ ਏ
ਨੀ ਓਹਨੇ ਬੁਲਟ ਤਾਂ ਰੱਖਿਆ
ਪਟਾਕੇ ਪਾਉਣ ਨੂੰ
Written by: Sangdil 47
instagramSharePathic_arrow_out􀆄 copy􀐅􀋲

Loading...