album cover
Beautiful
65
Pop
Beautiful wurde am 19. Juni 2025 von Gully Gang Records als Teil des Albums Beautiful - Single veröffentlicht
album cover
Veröffentlichungsdatum19. Juni 2025
LabelGully Gang Records
Melodizität
Akustizität
Valence
Tanzbarkeit
Energie
BPM80

Songtexte

[Intro]
ਮੈਂ ਵੇਖਦਾ ਹਾਂ ਰੋਜ਼ ਕਿੰਨੇ ਚਿਹਰੇ
ਪਰ ਤੇਰੇ ਜੇਹਾ ਚੇਹਰਾ ਮੈਨੂੰ ਲੱਭਦਾ ਨੀ (ਹਾਏ)
ਮੈਂ ਵੇਖੇ ਦਿਲ ਕਿਤਨੋ ਦੇ
ਪਰ ਕਿਸੇ ਦਾ ਵੀ ਦਿਲ ਇੰਨਾ ਚੱਜਦਾ ਨੀ (ਯੇਹ)
[Verse 1]
ਤੇਰੇ ਜੇਹੀ ਰੂਹ ਹੀ ਨਹੀਂ ਏ
ਤੂੰ ਇੱਕੋ ਹੀ ਏ, ਦੂਜੀ ਨਹੀਂ ਏ
ਏ ਦੁਨੀਆ ਤਾਂ ਬੋਲਦੀ ਰਹੀ ਏ
ਪਰ ਕਿੱਸੇ ਦੀ ਵੀ ਮੈਂ ਸੁੰਦਾ ਨੀ
[Chorus]
Beautiful, beautiful
ਤੂੰ ਚੇਹਰੇ ਤੋਂ ਵੀ
ਤੂੰ ਦਿਲ ਤੋਂ ਵੀ
ਤੂੰ ਦੋਨੋਂ ਤੋਂ ਹੀ
[Chorus]
Beautiful, beautiful
ਤੂੰ ਚੇਹਰੇ ਤੋਂ ਵੀ
ਤੂੰ ਦਿਲ ਤੋਂ ਵੀ
ਤੂੰ ਸੋਹਣੀ ਕਿੰਨੀ
[Chorus]
Beautiful, beautiful, yeah, yeah, yeah
ਤੂੰ ਚੇਹਰੇ ਤੋਂ ਵੀ
ਤੂੰ ਦਿਲ ਤੋਂ ਵੀ (ਯੇਹ, ਯੇਹ)
[Verse 2]
ਮੈਂ ਚਾਹੁੰਦਾ ਇੰਨਾ ਹੀ
ਸੁਬਹ ਦੇਖਾ ਤੈਨੂੰ ਹੀ
ਤੈਨੂੰ ਸੁੰਦਾ ਜਾਵਾਂ ਮੈਂ
ਖੁਦ ਬੋਲਾਂ ਕੁਝ ਵੀ ਨੀ
[Verse 3]
ਜੋ ਵੀ ਹੈ ਅਧੂਰਾ ਏਥੇ ਪੂਰਾ ਕਰਦੇ
ਜੋ ਵੀ ਆ ਮੈਂ ਜਿੱਥੇ ਵੀ ਆ ਤੇਰੇ ਕਰਕੇ
ਤੂੰ ਦਈਂ ਮੇਰਾ ਸਾਥ ਮੈਂ ਸੱਬ ਪਾਲਾਂਗਾ
ਜੋ ਵੀ ਕਹਿਣਾ ਕੇਹ ਦਈ ਮੈਨੂੰ ਤੇਰਾ ਹੱਕ ਏ
[Verse 4]
ਓਹ, ਨਾਹੀ ਮਿਲਣੀ ਹੈ ਮੈਨੂੰ
ਦੂਜੀ ਕੋਈ ਜਿਵੇਂ ਤੂੰ ਮਿਲ ਗਈ ਏ ਮੈਨੂੰ
ਯੇਹ, ਨਈ ਮਿਲਣੀ ਹੈ ਮੈਨੂੰ
ਦੂਜੀ ਕੋਈ ਜਿਵੇਂ ਤੂੰ ਮਿਲ ਗਈ ਏ ਮੈਨੂੰ
[Chorus]
Beautiful, beautiful
ਤੂੰ ਚੇਹਰੇ ਤੋਂ ਵੀ
ਤੂੰ ਦਿਲ ਤੋਂ ਵੀ
ਤੂੰ ਦੋਨੋਂ ਤੋਂ ਹੀ
[Chorus]
Beautiful, beautiful
ਤੂੰ ਚੇਹਰੇ ਤੋਂ ਵੀ
ਤੂੰ ਦਿਲ ਤੋਂ ਵੀ
ਤੂੰ ਸੋਹਣੀ ਕਿੰਨੀ
[Chorus]
Beautiful, beautiful, yeah, yeah, yeah
ਤੂੰ ਚੇਹਰੇ ਤੋਂ ਵੀ
ਤੂੰ ਦਿਲ ਤੋਂ ਵੀ (ਯੇਹ, ਯੇਹ)
Written by: Mohit Sharma, Rishabh Chandna
instagramSharePathic_arrow_out􀆄 copy􀐅􀋲

Loading...