album cover
VIP
20.862
Indian Pop
VIP wurde am 13. März 2022 von RAJ RANJODH als Teil des Albums veröffentlichtVIP - Single
album cover
Veröffentlichungsdatum13. März 2022
LabelRAJ RANJODH
Melodizität
Akustizität
Valence
Tanzbarkeit
Energie
BPM84

Credits

PERFORMING ARTISTS
Diljit Dosanjh
Diljit Dosanjh
Performer
Raj Ranjodh
Raj Ranjodh
Performer
COMPOSITION & LYRICS
Yeah Proof
Yeah Proof
Composer
Ranjodh Singh Cheema
Ranjodh Singh Cheema
Songwriter
PRODUCTION & ENGINEERING
Yeah Proof
Yeah Proof
Producer

Songtexte

[Verse 1]
ਹੋ ਗਦਰ ਆ ਜੇਹੜੇ ਸਾਡੇ
ਮੁੰਡੇ ਜਮਾਂ ਠਾ ਨੀ
ਪਾਰਟੀ ਕਰੀਦੀ ਜਿਵੇਂ ਰੱਖਿਆ ਵਿਆਹ ਨੀ
ਬੂਮਬੌਕਸ ਰੱਖੇ ਬਿੱਲੋ
ਏਟੀਵੀ ਦੇ ਹੁੱਡ ਤੇ
ਟੀਸੀ ਵਾਲਾ ਬੇਰ ਲਾਹੁੰਦੇ
ਬਾਜ ਵਾਂਗੂ ਉੱਡ ਕੇ
ਹੋ ਪੀਣੀ ਆ ਤੇ ਦੇਸੀ ਪੀਣੀ ਆ
ਜੱਟ ਦੇ ਅਸੂਲ ਬਣਗੇ
ਤਰਾਲੀਆ ਚ ਪੂਲ ਬਣ ਗਏ
ਬਲਿਏ
ਨੀ ਦੇਸੀ ਜੱਟ ਕੂਲ ਬਣ ਗਏ
ਬਲਿਏ
ਪਹਿਲੇ ਯਾਰ ਫੇਰ ਸਹੇਲੀਆਂ
ਆਉਂਦੀਆਂ
ਓਹ ਮਹਿਫਲਾਂ ਦੇ ਰੂਲ ਬਣਗੇ
ਬਲਿਏ
[Verse 2]
ਹੋ ਯਾਰ ਤੇਰਾ ਵੀਆਈਪੀ
ਜੱਟ ਦੀ ਚੜ੍ਹਾਈ ਪੂਰੀ ਏ
ਜੱਟੀ ਏ ਸਿਰੌਕ ਵਰਗੀ
ਤਾਹੀ ਅੱਗ ਲਾਈ ਪੂਰੀ ਏ
ਹੋ ਰਾਜ ਵਾਂਗੂ ਕਿਵੇ ਲਿਖਣਾ
ਠਾ ਠਾ ਸਕੂਲ ਬਣ ਗਏ
ਤਰਾਲੀਆ ਚ ਪੂਲ ਬਣ ਗਏ
ਬਲਿਏ
ਨੀ ਦੇਸੀ ਜੱਟ ਕੂਲ ਬਣ ਗਏ
ਬਲਿਏ
ਪਹਿਲੇ ਯਾਰ ਫੇਰ ਸਹੇਲੀਆਂ
ਆਉਂਦੀਆਂ
ਓਹ ਮਹਿਫਲਾਂ ਦੇ ਰੂਲ ਬਣਗੇ
ਬਲਿਏ
[Verse 3]
ਹੋ ਤੇਰੀ ਥਾਂ ਤੇ ਮੂਹਰੇ ਸੀਟ ਤੇ
ਕੋਗਨੈਕ ਰੱਖੀ ਹੋਈ ਆ
ਅੱਖ ਵਿੱਚ ਪਿਆਰ ਭਾਲਦੀ
ਜੋ ਨਾਗਣੀ ਨਾਲ ਡੱਕੀ ਹੋਈ ਏ
ਕੌੜੇ ਵੈਲ ਕੌੜੀ ਜੇਹੀ ਕੁੜੀ
ਸੱਡੇ ਲਈ ਫਿਊਲ ਬਣਗੇ
ਤਰਾਲੀਆ ਚ ਪੂਲ ਬਣ ਗਏ
ਬਲਿਏ
ਨੀ ਦੇਸੀ ਜੱਟ ਕੂਲ ਬਣ ਗਏ
ਬਲਿਏ
ਪਹਿਲੇ ਯਾਰ ਫੇਰ ਸਹੇਲੀਆਂ
ਆਉਂਦੀਆਂ
ਓਹ ਮਹਿਫਲਾਂ ਦੇ ਰੂਲ ਬਣਗੇ
ਬਲਿਏ
[Verse 4]
ਹੋ ਰੀਲ ਤੇਰੀ ਵੇਖ ਵੇਖ ਸੁੱਕੇ ਗੱਭਰੂ
ਬਿੱਲੋ ਤੇਰੇ ਹੁਸਨ ਖਰੂਦ ਉਠਾਲੇ ਨੇ
ਟੀ.ਸੀ. ਆਲੇ ਬੇਰ ਉੱਤੇ ਅੱਖ ਰੱਖਦੇ
ਵਹਿਮ ਮੇਰੇ ਸਾਲਿਆ ਨੇ ਬੜੇ ਪਾਲੇ ਨੇ
ਪਰਾਲੀ ਵਾਂਗੂ ਫੂਕਤੀ ਮਦੀਰ ਸੋਹਣੀਏ
ਕਾਲੀ ਕਾਲੀ ਅੱਖ ਚ ਬਾਰੂਦ ਕਾਲੇ ਨੇ
ਪੱਟ ਤੇ ਸੀ ਮੋਰਨੀ ਬਣਾਈ ਦਾਦੇ ਨੇ
ਤੇ ਪੱਟ ਲੀ ਆ ਮੋਰਨੀ ਦੋਸਾਂਝਾਂ ਵਾਲੇ ਨੇ
ਓ ਲੱਲੀ ਚੱਲੀ ਨਈਓ ਲੱਭਣੇ
ਯਾਰ ਜੇ ਕਰੂਅਲ ਬਣ ਗਏ
ਤਰਾਲੀਆ ਚ ਪੂਲ ਬਣ ਗਏ
ਬਲਿਏ
ਨੀ ਦੇਸੀ ਜੱਟ ਕੂਲ ਬਣ ਗਏ
ਬਲਿਏ
ਪਹਿਲੇ ਯਾਰ ਫੇਰ ਸਹੇਲੀਆਂ
ਆਉਂਦੀਆਂ
ਓਹ ਮਹਿਫਲਾਂ ਦੇ ਰੂਲ ਬਣਗੇ
ਬਲਿਏ
Written by: Ranjodh Singh Cheema, Yeah Proof
instagramSharePathic_arrow_out􀆄 copy􀐅􀋲

Loading...