album cover
Ruthless
album cover
Ruthless wurde am 25. Juli 2025 von Intense als Teil des Albums Intense veröffentlicht
AlbumIntense
25. Juli 2025
LabelIntense
BPM97
Melodizität
Akustizität
Valence
Tanzbarkeit
Energie

Songtexte

Intense
ਹੁੰਦਾ ਰੱਬ-ਰੱਬ ਨਾਲ ਸਵੇਰਾ
ਕੋਈ ਮੇਲ ਨਹੀਂ ਲੱਭਣਾ ਮੇਰਾ
ਵੈਰੀ ਸ਼ਰੇਆਮ ਜਿਹਾ ਘੇਰਾ
ਕੱਡਦਾ ਸਾਹ, ਬੱਲੀਏ
ਜੱਟ ਦਾ ਗੁੱਸਾ ਜਿਵੇਂ ਜਲਾਟਣ
ਕਰਦਾ ਠਾ-ਠਾ ਦੇ ਨਾਲ ਆਥਣ
ਖਾਵਾਂ ਨਾਗਣੀ, ਤੜਕੇ ਦਾਤਣ
ਪੀਵਾਂ ਚਾਹ, ਬੱਲੀਏ
ਰੇਤਾ ਉੱਡ ਕੇ ਪੈਂਦੀ ਵੱਟਾ ਤੇ
ਜਦੋਂ ਭੀੜ ਪੈਂਦੀ ਆ ਜੱਟਾਂ ਤੇ
ਫੇਰ ਕਰਦੇ ਆਪ ਵਕੀਲ
'ਤੇ ਲੜ੍ਹਦੇ ਕੇਸ, ਕੁੜੇ
ਤੇਰੇ ਕਰਕੇ ਪੈ ਗੀਆ ੨੬'ਆ, ਹੋ ਜੀ ਪੇਸ਼, ਕੁੜੇ
ਓ, ਗਰਮ ਸੁਭਾ ਨੇ ਚੱਕ ਲਿਆ ਮੁੱਲ ਕਲੇਸ਼, ਕੁੜੇ
ਆ ਲੈ ਗਰਮ ਸੁਭਾ ਨੇ ਚੱਕ ਲਿਆ ਮੁੱਲ ਕਲੇਸ਼, ਕੁੜੇ
ਬੱਸ ਰੱਬ ਤੇ ਐ ਇਤਫ਼ਾਕ, ਨਾ ਤੂੰ ਸਮਝੀ ਗੱਲ ਮਜ਼ਾਕ
ਮਿਲ ਗਈ ਅੱਖ ਨਾਲ ਅੱਖ ਹਲਾਕ, ਸੁੱਕਾ ਕਿਵੇਂ ਛੱਡ ਦਈਏ?
ਠੰਡੀ ਐ ਆਬ ਤੇ ਪੱਤਾ ਸਾਫ਼, ਕੀਤਾ ਦੋਗਲਾ ਕਦੇ ਨਾ ਮਾਫ਼
ਜਿਦਾ ਪਾਣੀਓ ਨਿਕਲੇ ਭਾਫ਼, ਓ, ਜਗ ਚੋਂ ਕੱਢ ਦਈਏ
ਤੇਰੇ ਨੱਕ ਦਾ ਜਿਹੜਾ ਕੋਕਾ ਨੀ, ਮਾਰੇ ਡੰਗ ਨਾਲ ਮਾੜਾ ਮੋਟਾ ਨੀ
ਤੇਰਾ ਲੱਭਣਾ ਜਿੱਥੇ ਇਲਾਜ, ਲੱਭੇ ਨਾ ਦੇਸ਼, ਕੁੜੇ
ਤੇਰੇ ਕਰਕੇ ਪੈ ਗੀਆ ੨੬'ਆ, ਹੋ ਜੀ ਪੇਸ਼, ਕੁੜੇ
ਓ, ਗਰਮ ਸੁਭਾ ਨੇ ਚੱਕ ਲਿਆ ਮੁੱਲ ਕਲੇਸ਼, ਕੁੜੇ
ਨੀ ਗਰਮ ਸੁਭਾ ਨੇ ਚੱਕ ਲਿਆ ਮੁੱਲ ਕਲੇਸ਼, ਕੁੜੇ
ਸੁਣਦਾ ਵਿਚ ਲਾਹੌਰ ਦੇ ਹਾਸਾ
ਤੇਰਾ ਹਾਸਾ ਕਹਿਣ ਪਤਾਸਾ
Manna, ਦਿਲ ਹਾਰ ਗਿਆ
ਮੇਰਾ ਓਹਨਾ ਹੀ ਤਿੱਖਾ ਗੰਡਾਸਾ
ਲਾਵੇ ਝੱਟ ਸਰੀਰ ਦਾ ਪਾਸਾ
ਕਹਿਰ ਗੁਜ਼ਾਰ ਗਿਆ
ਮੇਰੇ ਯਾਰਾਂ ਜਿੰਨੇ ਵੈਰੀ ਨੀ
ਖੜਦਾ ਤਾਣ ਕੇ ਹਿੱਕ ਦੁਪਹਿਰੀ ਨੀ
ਵੇਖ ਸਪੇਰਾ ਸੱਪਾਂ ਉੱਤੇ ਪਾਉਂਦਾ ਖੇਸ ਕੁੜੇ
ਤੇਰੇ ਕਰਕੇ ਪੈ ਗੀਆ ੨੬'ਆ, ਹੋ ਜੀ ਪੇਸ਼, ਕੁੜੇ
ਤੇਰੇ ਕਰਕੇ ਪੈ ਗੀਆ ੨੬'ਆ, ਹੋ ਜੀ ਪੇਸ਼, ਕੁੜੇ
ਓ, ਗਰਮ ਸੁਭਾ ਨੇ ਚੱਕ ਲਿਆ ਮੁੱਲ ਕਲੇਸ਼, ਕੁੜੇ
ਆ ਲੈ ਗਰਮ ਸੁਭਾ ਨੇ ਚੱਕ ਲਿਆ ਮੁੱਲ ਕਲੇਸ਼, ਕੁੜੇ
Written by: Intense, Manna Datte Aala

Loading...