album cover
Gucci
album cover
00:00
00:15
00:40
00:55
01:10
01:15
01:35
01:55
02:00
02:25
00:00
02:37
Letzte 7 Tage
Gucci wurde in der vergangenen Woche am häufigsten etwa 15 sekunden nach des Songs entdeckt

Musikvideo

Musikvideo

Songtexte

[Intro]
ਮਿਕਸਸਿੰਘ ਇਨ ਦਾ ਹਾਊਸ
[Verse 1]
ਮੈਂ ਤੇ ਤੂੰ ਵੇ ਹੋਰ ਕੋਈ ਨਾ
ਮੇਰਾ ਦਿਲ ਤੇ ਵੇ ਜ਼ੋਰ ਕੋਈ ਨਾ
ਮੈਂ ਤੇਰੀ ਕੁਈਨ ਆ ਵੇ
ਦਿਲ ਦੀ ਕਲੀਨ ਆ ਵੇ
ਕਰਦਾ ਸਮਾਈਲ ਤੇਰਾ ਮੁੰਹ ਚਾਹੀਦੇ
[Chorus]
ਵੇ ਮੈਨੂੰ ਜੁੱਤੀਆਂ ਦੀ ਲੋਡ ਨੀ
ਤੂੰ ਚਾਹੀਦੇ
ਵੇ ਮੈਨੂੰ ਗੁੱਚੀ ਐਨ ਦੀ ਲੋਡ ਨੀ
ਤੂੰ ਚਾਹੀਦੇ
ਵੇ ਮੈਨੂੰ ਜੁੱਤੀਆਂ ਦੀ ਲੋਡ ਨੀ
ਤੂੰ ਚਾਹੀਦੇ
ਵੇ ਮੈਨੂੰ ਗੁੱਚੀ ਐਨ ਦੀ ਲੋਡ ਨੀ
ਤੂੰ ਚਾਹੀਦੇ
[Verse 2]
ਨੈਣਾਂ ਨਾਲ ਗੱਲ ਕਰ
ਨੈਣਾਂ ਨਾਲ ਫਾਈਟ ਵੇ
ਤੇਰੇ ਨਾਲ ਮੈਂ ਸ਼ਾਈਨ ਕਾਰਾ
ਜੇ ਮੂਨ ਨਾਲ ਲਾਈਟ ਵੇ
ਮੇਰੇ ਤੋਂ ਨੀ ਨਖਰੇ ਹੋਣੇ
ਤੇਰੇ ਕਰਕੇ ਰੰਗ ਨੇ ਸੋਹਣੇ
ਸੂਟ ਕੋਈ ਰੈੱਡ ਨਾ ਬਲੂ ਚਾਹੀਦੇ
[Chorus]
ਵੇ ਮੈਨੂੰ ਜੁੱਤੀਆਂ ਦੀ ਲੋਡ ਨੀ
ਤੂੰ ਚਾਹੀਦੇ
ਵੇ ਮੈਨੂੰ ਗੁੱਚੀ ਐਨ ਦੀ ਲੋਡ ਨੀ
ਤੂੰ ਚਾਹੀਦੇ
ਵੇ ਮੈਨੂੰ ਜੁੱਤੀਆਂ ਦੀ ਲੋਡ ਨੀ
ਤੂੰ ਚਾਹੀਦੇ
ਵੇ ਮੈਨੂੰ ਗੁੱਚੀ ਐਨ ਦੀ ਲੋਡ ਨੀ
ਤੂੰ ਚਾਹੀਦੇ
[Verse 3]
ਮੈਂ ਨੀ ਕਹਿੰਦੀ ਪੈਰਾਂ ਲਈ ਤੂੰ
ਝਾਂਝਰਾਂ ਲੇ ਆ ਦੇ ਵੇ
ਮੈਂ ਨੀ ਕਹਿੰਦੀ ਹੱਥਾਂ ਲਈ ਤੂੰ
ਕੰਗਣਾ ਬਣਾ ਦੇ ਵੇ
ਨਾ ਸੁਰਮਾ ਨਾ ਸੁਰਮੇਦਾਨੀ
ਮੈਂ ਕਪਤਾਨ ਵੇ ਤੇਰੀ ਦੀਵਾਨੀ
ਤੂੰ ਮੇਰੇ ਹੋਣਾ ਰੂਬਰੂ ਚਾਹੀਦੇ
ਤੂੰ ਚਾਹੀਦੇ ਵੇ ਮੈਨੂੰ
ਤੂੰ ਚਾਹੀਦੇ
[Chorus]
ਵੇ ਮੈਨੂੰ ਜੁੱਤੀਆਂ ਦੀ ਲੋਡ ਨੀ
ਤੂੰ ਚਾਹੀਦੇ
ਵੇ ਮੈਨੂੰ ਗੁੱਚੀ ਐਨ ਦੀ ਲੋਡ ਨੀ
ਤੂੰ ਚਾਹੀਦੇ
Written by: Kaptaan, Mix Singh, Preetinder
instagramSharePathic_arrow_out􀆄 copy􀐅􀋲

Loading...