album cover
Swoon
album cover
Swoon wurde am 31. Mai 2025 von The Era Shift als Teil des Albums Swoon - Single veröffentlicht
31. Mai 2025
LabelThe Era Shift
BPM91
Melodizität
Akustizität
Valence
Tanzbarkeit
Energie

Musikvideo

Musikvideo

Songtexte

ਕਿੰਝ ਗੱਲਾਂ ਨਾ ਕਰਾਂ
ਵੇ ਮੈਂ ਦਰਦ ਬਿਆਂ
ਤੂੰ ਹੀ ਦਰਦ ਦੇਵੇ
ਤੂੰ ਹੀ ਦਰਦੀ ਮੇਰਾ
ਤੇਰਾ ਲੱਭਦੀ ਗਰਾਂ
ਭੁੱਲੀ ਭਟਕੀ ਫ਼ਿਰਾਂ
ਮੈਨੂੰ ਲੱਗਾ ਤੇਰਾ ਰੋਗ
ਤੇ ਤੂੰ ਹੀ ਏ ਦਵਾ
ਤੇਰੀ ਯਾਦ 'ਚ ਉਠਾ
ਤੇਰੀ ਯਾਦ ਚ ਪਵਾਂ
ਅੱਖਾਂ ਖੁੱਲ੍ਹੀਆਂ
ਤਾਂਵੀ ਤੇਰੇ ਸੁਪਨੇ ਲਾਵਾਂ
ਲਾਵਾਂ ਤੇਰਾ ਨਾ
ਹੁਣ ਰੱਬ ਦੀ ਮੈਂ ਥਾਂ
ਤਾਰਿਆਂ ਦੀ ਛਾਂ
ਬਹਿਕੇ ਫ਼ਿਕਰਾਂ ਕਰਾਂ
ਲਾਵਾਂ ਤੇਰਾ ਨਾ
ਹੁਣ ਰੱਬ ਦੀ ਮੈਂ ਥਾਂ
ਤਾਰਿਆਂ ਦੀ ਛਾਂ
ਏਡੀ ਗੱਲ ਨੀ ਕੋਈ
ਜਿਹੜਾ ਵੱਲ ਨੀ ਜਮਾਂ
ਤੇਰੇ ਲੱਖ ਹੋਣਗੇ
ਮੇਰੇ ਹੱਕ ਨੀ ਸਮਾਂ
ਹੋਗੀ ਦਿੱਕਤ ਵੱਡੀ
ਜਿਹੜਾ ਹੱਲ ਨਹੀਂ ਜਮਾਂ
ਤੂੰ ਤਾਂ ਦਿਲੋਂ ਨਾ ਸੁਣੇ
ਕਿਉਂ ਮੈਂ ਦਿਲ ਦੀ ਕਹਾਂ
ਦਿਲ ਟੁੱਟਣੇ ਦਾ ਦੋਖ
ਮੇਰੇ ਲਈ ਏ ਨਵਾਂ
ਕੱਲ੍ਹ ਦਿਸਦਾ ਨਹੀਂ ਕਿੰਝ ਅੱਜ
ਮੈਂ ਰਹਾਂ
ਲਾਵਾਂ ਤੇਰਾ ਨਾ
ਹੁਣ ਰੱਬ ਦੀ ਮੈਂ ਥਾਂ
ਤਾਰਿਆਂ ਦੀ ਛਾਂ
ਬਹਿਕੇ ਫ਼ਿਕਰਾਂ ਕਰਾਂ
ਲਾਵਾਂ ਤੇਰਾ ਨਾ
ਹੁਣ ਰੱਬ ਦੀ ਮੈਂ ਥਾਂ
ਤਾਰਿਆਂ ਦੀ ਛਾਂ
ਝੂਠੀ ਗੱਲ ਤਾਰੇ ਤੋੜਨੇ ਦੇ ਲਾਰੇ
ਸੱਬ ਜਾਂਦੇ ਹੋਇਆ ਵੀ ਨਾ ਮੈਂ ਬੋਲਦੀ
ਤੇਰੇ ਸਦਕੇ ਨਾ ਦੇਖਾ ਕਿਸੇ ਵੱਲ
ਜਿੰਦਾ ਦਿਲ ਨੂੰ ਆ ਲਾਇਆ ਨਾ ਮੈਂ ਖੋਲ੍ਹਦੀ
ਗੱਲ ਸਮਝੇ ਮੇਰੀ
ਦੱਸ ਕਿੰਜ ਮੈਂ ਕਹਾਂ
ਸਾਜ ਸੌਂਦੇ ਮੈਨੂੰ
ਤੈਨੂੰ ਟੱਕ ਜੇ ਲਵਾਂ
ਲਾਵਾਂ ਤੇਰਾ ਨਾ
ਹੁਣ ਰੱਬ ਦੀ ਮੈਂ ਥਾਂ
ਤਾਰਿਆਂ ਦੀ ਛਾਂ
ਬਹਿਕੇ ਫ਼ਿਕਰਾਂ ਕਰਾਂ
ਲਾਵਾਂ ਤੇਰਾ ਨਾ
ਹੁਣ ਰੱਬ ਦੀ ਮੈਂ ਥਾਂ
ਤਾਰਿਆਂ ਦੀ ਛਾਂ
ਲਾਵਾਂ ਤੇਰਾ ਨਾ
ਹੁਣ ਰੱਬ ਦੀ ਮੈਂ ਥਾਂ
ਤਾਰਿਆਂ ਦੀ ਛਾਂ
ਬਹਿਕੇ ਫ਼ਿਕਰਾਂ ਕਰਾਂ
ਲਾਵਾਂ ਤੇਰਾ ਨਾ
ਹੁਣ ਰੱਬ ਦੀ ਮੈਂ ਥਾਂ
ਤਾਰਿਆਂ ਦੀ ਛਾਂ
Written by: Fateh Deep Shoor
instagramSharePathic_arrow_out􀆄 copy􀐅􀋲

Loading...