album cover
Can't Be Us
album cover
00:00
00:10
00:15
00:20
00:30
00:55
01:10
01:25
01:30
01:35
02:40
00:00
02:52
Letzte 7 Tage
Can't Be Us wurde in der vergangenen Woche am häufigsten etwa 30 sekunden nach des Songs entdeckt

Musikvideo

Musikvideo

Songtexte

Ayo (ayo, ayo, ayo)
The Kidd (The Kidd)
ਹੋ, ਬੜੇ ਦਿਨਾਂ ਦੀ ਸੀ ਧੁੱਖਦੀ ਸੀ, ਬਲੀ ਫ਼ਿਰਦੀ
ਹੋ, ਕੁੱਤੀ ਬਿੱਲੀ ਐਵੈਂ ਕੰਧਾਂ ਉੱਤੇ ਚੜ੍ਹੀ ਫ਼ਿਰਦੀ
ਤੂੰ ਵੀ ਆਏ ਦਿਨ ਚਿੱਚੜੀ ਕੋਈ ਛੇੜੀ ਰੱਖਦਾ
ਤੇਰਾ so called son ਸਾਲ਼ਾ ਫ਼ਿਰਾਂ ਹੱਕਦਾ
ਨੁਕਸਾਨ ਹੋਣੇ, ਵੱਡੇ ਆ ਪੈਮਾਨੇ
ਮੈਂ ਛੱਡ ਕਹਿਨਾਂ ਕਿਉਂ ਮਾਰਨੇ
ਗੋਲੀ ਮਹਿੰਗੀ, ਬੰਦੇ ਟਕੇ ਦੇ, ਰਕਾਨੇ
ਤੇਰੇ ਸਿਰੋ ਭਾਲਦੇ ਆ-
ਵੇ, ਉਹ ਲੱਭਦੇ ਮਸ਼ਹੂਰੀ ਦੇ ਬਹਾਨੇ
ਮੈਂ ਛੱਡ ਕਹਿਨਾਂ ਕਿਉਂ ਮਾਰਨੇ
ਗੋਲੀ ਮਹਿੰਗੀ, ਬੰਦੇ ਟਕੇ ਦੇ, ਰਕਾਨੇ
ਛੱਡ ਜੱਟਾ, ਕਿਉਂ ਮਾਰਨੇ
(ਗੋਲੀ ਮਹਿੰਗੀ, ਬੰਦੇ ਟਕੇ ਦੇ-)
(ਛੱਡ ਜੱਟਾ, ਕਿਉਂ ਮਾਰਨੇ)
ਹੁੰਦੇ ਸਿੱਧੇ ਨ੍ਹੀਂ ਤੇਰੇ ਨਾ', ਉਂਝ ਤੇਰੇ 'ਤੇ ਨਿਸ਼ਾਨੇ
ਹੋ, ਵੇਖੀਂ ਬਾਗ਼ੀਆਂ ਪਵਾਉਂਦੇ ਜਿੱਦੇਂ ਚੱਲ ਗਏ Zigane
ਮੱਥਾ ਤੇਰੇ ਨਾਲ਼ ਲਾ ਕੇ ਛੱਡੀ ਪਿੰਡ ਫ਼ਿਰਦੇ ਆ
ਹੋ, offline ਤਰਲੇ ਤੇ online ਵੇਰ੍ਹਦੇ ਆ
ਮੋਰ ਸ਼ਕਲੋਂ ਤੇ ਬਣਦੇ ਆ ਆ ਦਾਨੇ
ਮੈਂ ਛੱਡ ਕਹਿਨਾਂ ਕਿਉਂ ਮਾਰਨੇ
ਗੋਲੀ ਮਹਿੰਗੀ, ਬੰਦੇ ਟਕੇ ਦੇ, ਰਕਾਨੇ
ਛੱਡ ਜੱਟਾ, ਕਿਉਂ ਮਾਰਨੇ
ਨਹੀਂ ਸੀ ਪਹੁੰਚਦੇ ਆਹ, ਜਿੱਥੇ ਪਹੁੰਚੇ ਕਰ ਤੈਨੂੰ ਗੱਲਾਂ
ਹੋ, ਇਹਨਾਂ ਬੜਿਆਂ ਤੋਂ 'ਵੱਲਾ, ਇਹਨਾਂ ਬੜਿਆਂ ਲਈ 'ਕੱਲ੍ਹਾ
ਵੇ ਮੈਂ ਸੁਣਿਆਂ support ਇਹਨਾਂ ਵਿੱਚ ਕਈ ਖੜ੍ਹੇ
ਓ, ਵੇਖੀਂ ਭਾਉਂਦਾ ਕਿੱਦਾਂ, ਸਾਰੇ ਮੇਰੀ ਨਿਗ੍ਹਾ 'ਚ ਆ ਚੜ੍ਹੇ
ਓ, ਮਹਿੰਗੇ ਪੈਣੇ ਖੋਤੀਆਂ ਨਾ' ਯਾਰਾਨੇ
ਮੈਂ ਛੱਡ ਕਹਿਨਾਂ ਕਿਉਂ ਮਾਰਨੇ
ਗੋਲੀ ਮਹਿੰਗੀ, ਬੰਦੇ ਟਕੇ ਦੇ, ਰਕਾਨੇ
ਤੇਰੇ ਸਿਰੋਂ ਭਾਲ਼ਦੇ ਆ-
ਵੇ, ਉਹ ਲੱਭਦੇ ਮਸ਼ਹੂਰੀ ਦੇ ਬਹਾਨੇ
ਮੈਂ ਛੱਡ ਕਹਿਨਾਂ ਕਿਉਂ ਮਾਰਨੇ
ਗੋਲੀ ਮਹਿੰਗੀ, ਬੰਦੇ ਟਕੇ ਦੇ, ਰਕਾਨੇ
(ਛੱਡ ਜੱਟਾ, ਕਿਉਂ ਮਾਰਨੇ)
ਹੋ, ਰੌਲਾ ਸਿਫ਼ਤੀ ਤੇ ਭੁੱਖ ਵਿੱਚੋ publicity
Hype ਇਹਨਾਂ ਦੀ ਤੋਂ ਵੱਧ ਮੇਰੀ negativity
ਵੇ, ਗਿੱਜ ਗਏ ਕਰਾਉਣੇ ਤੈਥੋਂ ਗੀਤਾਂ ਵਿੱਚ ਲੱਸੀ
ਹੋਰ ਕਰਨ ਵੀ ਕੀ ਕਰ ਛੱਡੇ ਆ ਖੱਸੀ
ਢਕੇ ਰਹਿਣ ਦੇ ਇਹਨਾਂ ਦੇ ਕਾਰਨਾਮੇ
ਮੈਂ ਛੱਡ ਕਹਿਨਾਂ ਕਿਉਂ ਮਾਰਨੇ
ਗੋਲੀ ਮਹਿੰਗੀ, ਬੰਦੇ ਟਕੇ ਦੇ, ਰਕਾਨੇ
(ਛੱਡ ਜੱਟਾ, ਕਿਉਂ ਮਾਰਨੇ)
ਓ, ਮਿੱਟੀ ਆ ਇਹਨਾਂ ਦੇ Dhillon ਤੇਰੇ ਅੱਗੇ ਸ਼ੈੱਲੀ
ਹੋ, Majha ਛੱਡੀ ਫ਼ਿਰਦਾ ਈ, ਤੇਰਾ ਗੀਤਾਂ ਆਲ਼ਾ ਵੈੱਲੀ
ਵੇ, ਉਹ ਗੀਤਾ 'ਚ ਤੇ ਉਂਝ ਰਹਿੰਦਾ ਪਹਾੜ ਚੜ੍ਹਦਾ
ਉਹ ਫ਼ਿਰੀ ਗਾਲ message'an ਚ ਨਹੀਂਓ seen ਕਰਦਾ
ਜਦ ਟੱਕਰਿਆ, ਪਾ ਦੀਂ ਗੱਲ ਖ਼ਾਨੇ
ਮੈਂ ਛੱਡ ਕਹਿਨਾਂ ਕਿਉਂ ਮਾਰਨੇ
ਗੋਲੀ ਮਹਿੰਗੀ, ਬੰਦੇ ਟਕੇ ਦੇ, ਰਕਾਨੇ
ਤੇਰੇ ਸਿਰੋਂ ਭਾਲ਼ਦੇ ਆ-
ਵੇ, ਉਹ ਲੱਭਦੇ ਮਸ਼ਹੂਰੀ ਦੇ ਬਹਾਨੇ
ਮੈਂ ਛੱਡ ਕਹਿਨਾਂ ਕਿਉਂ ਮਾਰਨੇ
ਗੋਲੀ ਮਹਿੰਗੀ, ਬੰਦੇ ਟਕੇ ਦੇ, ਰਕਾਨੇ
ਛੱਡ ਜੱਟਾ, ਕਿਉਂ ਮਾਰਨੇ
(ਗੋਲੀ ਮਹਿੰਗੀ, ਬੰਦੇ ਟਕੇ ਦੇ...)
(ਛੱਡ ਜੱਟਾ, ਕਿਉਂ ਮਾਰਨੇ)
(ਗੋਲੀ ਮਹਿੰਗੀ, ਬੰਦੇ ਟਕੇ ਦੇ...)
(ਮਹਿੰਗੀ, ਮਹਿੰਗੀ, ਬੰਦੇ ਟਕੇ ਦੇ...)
(ਗੋਲੀ ਮਹਿੰਗੀ, ਬੰਦੇ ਟਕੇ ਦੇ...)
(ਛੱਡ ਜੱਟਾ, ਕਿਉਂ ਮਾਰਨੇ)
Written by: Prem Dhillon
instagramSharePathic_arrow_out􀆄 copy􀐅􀋲

Loading...