album cover
Together
28.552
Regional Indian
Together wurde am 17. November 2025 von Juke Dock als Teil des Albums ROMEO veröffentlicht
album cover
Beliebteste
Letzte 7 Tage
01:20 - 01:25
Together wurde in der vergangenen Woche am häufigsten etwa 1 minuten and 20 sekunden nach des Songs entdeckt
00:00
00:25
00:45
00:55
01:05
01:20
01:45
02:20
00:00
02:38

Songtexte

Yeah, It's Deol speakin'!
ਓ, ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ
ਮੈਨੂੰ ਨਾਲ਼ ਰੱਖੇਂ ਮੇਰਾ ਜੀਅ ਲੱਗਦੈ
ਪਲ਼, ਦੋ ਪਲ਼ ਜੇ ਤੂੰ ਕੋਲ਼ ਖੜੇਂ
ਮੈਂ ਦੇਖ ਲਵਾਂ, ਤੇਰਾ ਕੀ ਲੱਗਦੈ?
ਓ, ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ
ਮੈਨੂੰ ਨਾਲ਼ ਰੱਖੇਂ ਮੇਰਾ ਜੀਅ ਕਰਦੈ
ਤੇਰੇ ਨਾਲ਼ ਰਹਾਂ, ਹਰ ਹਾਲ਼ ਰਹਾਂ
ਤੈਨੂੰ "ਪਿਆਰ" ਕਹਾਂ, ਤੈਨੂੰ "ਯਾਰ" ਕਹਾਂ
ਤੂੰ ਹੀ ਆਂ ਜੋ ਮੈਂ ਸੋਚ ਰਿਹਾ
ਮੇਰੀ ਹੋ ਜਾਵੇਂ, "ਕੀ ਇਹ ਹੋ ਸਕਦੈ?"
ਓ, ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ
ਮੈਨੂੰ ਨਾਲ਼ ਰੱਖੇਂ ਮੇਰਾ ਜੀਅ ਕਰਦੈ
ਨੀ, ਤੇਰੀ ਅਦਾ 'ਚ, ਤੇਰੀ ਨਿਗ੍ਹਾ 'ਚ ਡੁੱਬਿਆ ਮੈਂ, ਲੁੱਟਿਆ ਮੈਂ
ਨਾ ਕਰੀਂ ਖ਼ਤਾ, ਨੀ ਇਹੀ ਦੁਆ ਏ, ਤੇਰੇ ਕੋ' ਆ ਕੇ ਰੁਕਿਆ ਮੈਂ
ਓ, ਸੁਣ ਲੈ ਇੱਕ ਅਰਜ਼ ਪੁਕਾਰ ਰਿਹਾ
ਤੂੰ ਨਾ ਹੋਵੇਂ ਦਿਲ ਨੀਂ ਲੱਗਦੈ
ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ
ਮੈਨੂੰ ਨਾਲ਼ ਰੱਖੇਂ ਮੇਰਾ ਜੀਅ ਲੱਗਦੈ
ਹੁਣ ਨਾਲ਼ ਰਹੇ ਤਸਵੀਰ ਤੇਰੀ
ਨੀ, ਮੈ Chaak ਬਣਾਂ, ਤੂੰ ਏਂ Heer ਮੇਰੀ
Nirvair ਨੂੰ ਰੋਜ਼ ਹੀ ਰੱਬ ਮਿਲਦੈ
ਕੁੱਝ ਬਾਕੀ ਏ ਫ਼ਿਰ ਵੀ ਲੱਗਦੈ
ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ
ਮੈਨੂੰ ਨਾਲ਼ ਰੱਖੇਂ ਮੇਰਾ ਜੀਅ ਲੱਗਦੈ
(ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ)
(ਮੈਨੂੰ ਨਾਲ਼ ਰੱਖੇਂ ਮੇਰਾ ਜੀਅ ਲੱਗਦੈ)
Written by: Deol Harman, Nirvair Pannu
instagramSharePathic_arrow_out􀆄 copy􀐅􀋲

Loading...