album cover
Amar
19.641
Hip-Hop/Rap
Amar wurde am 15. Januar 2021 von PRABH DEEP MUSIC als Teil des Albums veröffentlichtK I N G - EP
album cover
Veröffentlichungsdatum15. Januar 2021
LabelPRABH DEEP MUSIC
Melodizität
Akustizität
Valence
Tanzbarkeit
Energie
BPM96

Credits

PERFORMING ARTISTS
Prabh Deep
Prabh Deep
Vocals
Prabhdeep Singh
Prabhdeep Singh
Remixer
COMPOSITION & LYRICS
Prabhdeep Singh
Prabhdeep Singh
Composer
Harshit Misra
Harshit Misra
Songwriter
PRODUCTION & ENGINEERING
Prabh Deep
Prabh Deep
Producer

Songtexte

[Verse 1]
ਮੇਰੀ ਫੱਟ ਦੀ ਕਿੱਸੇ ਤੋਂ ਨੀ
ਮੈਂ ਕਰਦਾਵਾਂ ਮੁਹ ਤੇ ਸਿੱਧੀ ਗੱਲ (ਗੱਲ ਗੱਲ)
ਮੇਰੀ ਬਣਦੀ ਕਿਸੇ ਨਾਲ ਨੀ
ਤਾਹੀਓ ਤੇ ਮੈਥੋਂ ਕਰਨ ਨਫ਼ਰਤ
ਮੇਰੀ ਬਣਗੀ ਪਹਿਚਾਣ ਵਾ
ਕੇ ਮੈਂ ਮਤਲਬੀ ਇਨਸਾਨ ਆ
ਹਾਂ ਮੈਂ ਕਰਦਾ ਕਬੂਲ ਤੇ
ਸ਼ਾਂਤੀ ਵਿੱਚ ਜੀਨਾ ਬੱਸ ਇੱਕੋ ਹੀ ਅਸੂਲ ਵੇ
ਹੱਥ ਜੋੜੇ ਤੁਹਾਡੇ ਅੱਗੇ ਛੱਡੋ ਮੈਨੂੰ ਕੱਲਾ
ਪਹਾੜਾ ਚ ਮੈਂ ਤਾਰਿਆ ਦੀ ਚੱਦਰ ਲੇਕੇ ਸੁੱਤਾ
ਵਧੀਆ ਸਿ ਸੁਪਨੇ ਤੇ ਉੱਠਣ ਦਾ ਮੰਨ ਨਈਓ ਕਰਦਾ
ਇਹਦਾ ਨਹੀਓ ਸਰਨਾ
[Verse 2]
ਮੈਂ ਕਿਉਂ ਲੜਦਾ
ਮੈਂ ਕਿਓਂ ਸੱਦਾ
ਮੈਂ ਕਿਉਂ ਡਰਾਂ
ਫਸਿਆ ਮੈਂ ਹੋਇਆ ਜਸਬਾਤਾਂ ਦੇ ਜਾਲ ਚ
[Verse 3]
ਮੈਨੂੰ ਲੱਗਦਾ ਕਿ ਮਰਨਾ ਵੇ ਪੈਣਾ ਮੈਨੂੰ ਜੀਨ ਦੇ ਲਈ (ਜੀਨ ਦੇ ਲਈ)
ਸੀਨ ਦੇ ਲਈ (ਸੀਨ ਦੇ ਲਈ)
ਅਮੀਨ ਦੇ ਲਈ (ਅਮੀਨ ਦੇ ਲਈ)
ਮੇਰੀ ਆਤਮਾ ਤੇ ਲਿਖਿਆ ਹੋਇਆ ਕਿ ਰਹਿਣਾ ਅਮਰ ਮੈਂ
(ਅਮਰ ਮੈਂ)
ਮੈਨੂੰ ਲੱਗਦਾ ਕਿ ਮਰਨਾ ਵੇ ਪੈਣਾ ਮੈਨੂੰ ਜੀਨ ਦੇ ਲਈ (ਜੀਨ ਦੇ ਲਈ)
ਸੀਨ ਦੇ ਲਈ (ਸੀਨ ਦੇ ਲਈ)
ਅਮੀਨ ਦੇ ਲਈ (ਅਮੀਨ ਦੇ ਲਈ)
ਮੇਰੀ ਆਤਮਾ ਤੇ ਲਿਖਿਆ ਹੋਇਆ ਕਿ ਰਹਿਣਾ ਅਮਰ ਮੈਂ
[Verse 4]
ਇਸ ਦੁਨੀਆ ਚ ਪਹਿਲਾ ਪਰਿਵਾਰ ਮੇਰਾ
ਦੂਜੀ ਮੇਰੀ ਨੀਂਦ ਮੈਨੂੰ ਪਿਆਰੀ
ਤੀਜਾ ਮੇਰਾ ਕੰਮ ਨਾਲੇ
ਚੌਥੀ ਮੇਰੀ ਮੌਤ ਜਿੱਦੀ ਕਾਰਾ ਮੈਂ ਤਿਆਰੀ
[Verse 5]
ਡੂੰਗਾ ਮੇਰੇ ਪਾਪ ਦਾ ਵੇ ਘੱੜਾ
ਸ਼ੈਤਾਨ ਨਾਲ ਯਾਰੀ
ਰੱਬ ਨਾਲ ਵੈਰ ਵੇ
ਤੇ ਵੈਰੀਆਂ ਦੀ ਖੈਰ ਨੀ
ਯਾਦ ਓਹ ਦੁਪਹਰ ਵੀ
ਖਾਣ ਨੂੰ ਨੀ ਰੋਟੀ
ਅੱਜ ਦੀ ਆ ਗੱਲ ਹਰ ਸ਼ਾਮ ਵੱਡਾ ਬੋਟੀ
ਜੇਡੇ ਔਖੇ ਵੇਲੇ ਨਾਲ ਸੀ
ਭੁਲਾ ਚੁਕਾ ਹੋਇਆ ਮੇਰੇ ਤੋਂ
ਮੈਂ ਮੰਗਾਂ ਮਾਫ਼ੀ (ਕਮਜ਼ੋਰ ਨੀ ਮੈਂ)
ਮੈਂ ਫੋਕੀਆਂ ਵੀ ਮਾਰੀ
ਹੋਗਿਆ ਮੈਂ ਵੱਡਾ ਹੁਣ ਲੈਣਾ ਜ਼ਿੰਮੇਦਾਰੀ
ਬੋਹਤ ਏਥੇ ਘੱਟ ਦਿਲੋਂ ਬੋਲਦੇਨੇ ਸੱਚ
ਦੇਖ ਕੇ ਅਣਦੇਖਾ ਕਰਦੇਨੇ ਮੇਰਾ ਕੰਮ
ਅੰਦਰੋਂ ਦੀ ਪਤਾ ਕਿ ਮੈਂ ਆਉਣ ਵਾਲਾ ਕੱਲ੍ਹ
ਵੇਖਦਾ ਮੈਂ ਸੱਬ ਕੋਈ ਨੀ ਖੜ੍ਹਾ ਮੇਰੇ ਵਾਲ
[Verse 6]
ਮੈਂ ਕਿਉਂ ਲੜਦਾ
ਮੈਂ ਕਿਓਂ ਸੱਦਾ
ਮੈਂ ਕਿਉਂ ਡਰਾਂ
ਫਸਿਆ ਮੈਂ ਹੋਇਆ ਜਸਬਾਤਾਂ ਦੇ ਜਾਲ ਚ
[Verse 7]
ਮੈਨੂੰ ਲੱਗਦਾ ਕਿ ਮਰਨਾ ਵੇ ਪੈਣਾ ਮੈਨੂੰ ਜੀਨ ਦੇ ਲਈ (ਜੀਨ ਦੇ ਲਈ)
ਸੀਨ ਦੇ ਲਈ (ਸੀਨ ਦੇ ਲਈ)
ਅਮੀਨ ਦੇ ਲਈ (ਅਮੀਨ ਦੇ ਲਈ)
ਮੇਰੀ ਆਤਮਾ ਤੇ ਲਿਖਿਆ ਹੋਇਆ ਕਿ ਰਹਿਣਾ ਅਮਰ ਮੈਂ
(ਅਮਰ ਮੈਂ)
ਮੈਨੂੰ ਲੱਗਦਾ ਕਿ ਮਰਨਾ ਵੇ ਪੈਣਾ ਮੈਨੂੰ ਜੀਨ ਦੇ ਲਈ (ਜੀਨ ਦੇ ਲਈ)
ਸੀਨ ਦੇ ਲਈ (ਸੀਨ ਦੇ ਲਈ)
ਅਮੀਨ ਦੇ ਲਈ (ਅਮੀਨ ਦੇ ਲਈ)
ਮੇਰੀ ਆਤਮਾ ਤੇ ਲਿਖਿਆ ਹੋਇਆ ਕਿ ਰਹਿਣਾ ਅਮਰ ਮੈਂ
[Verse 8]
ਮੇਰੇ ਵਰਗਾ ਕੋਈ ਦੂਜਾ ਖੜਾ ਕਰਨਾ ਵੇ ਏਥੇ ਇਹਨਾਂ ਸੌਖਾ ਨੀ
ਲੈਕੇ ਵੇਖਲੋ ਵੇ ਥਾਂ ਮੇਰੀ ਕਦੇ ਕਿਸੇ ਨੂੰ ਮੈਂ ਏਥੇ ਰੋਕਿਆ ਨੀ
[Verse 9]
ਕਿਹਦੇ ਤੋਂ ਮੈਂ ਹੋਣਾ ਚਾਹੀਦਾ ਸਾ ਵੇ ਨੰਬਰ ਇਕ ਤੇ
ਸੁੱਤੇ ਸੁੱਤੇ ਨੀਂਦ ਵਿੱਚ ਗੀਤ ਕਿੰਨੇ ਲਿਖਤੇ
ਗੱਡੀ ਭੱਜੇ ਸੌ ਤੇ ਪਰ ਸਿਰ ਬਾਹਰ ਨਿਕਲੇ
ਸ਼ੈਤਾਨ ਮੈਨੂੰ ਸਵੇਰੇ ਗੁਰਦੁਆਰੇ ਵਿੱਚ ਦਿਖਦੇ
ਬੇੜਾ ਗਰਕ ਹੋਜਾ ਤੁਹਾਡਾ ਨਜ਼ਰਾਂ ਨਾ ਲੋ
ਕਰੋ ਮੇਹਰਬਾਨੀ ਜ਼ਰਾ ਜ਼ੇਹਰ ਤੁਸੀਂ ਖਾਓ
ਬੱਚਿਆਂ ਨੂੰ ਆਪਣੇ ਤੁਸੀਂ ਨਸ਼ੇ ਤੋਂ ਬਚਾਓ
ਫੇਰ ਕਿਸੇ ਹੋਰ ਬਾਰੇ ਗੱਲਾਂ ਵੇ ਬਣਾਓ
ਓਹ ਕਹਿੰਦੇ ਸਰਦਾਰਾਂ ਵਿੱਚ ਹੁੰਦਾ ਨਹੀਓ ਭੇਦ ਭਾਓ
ਤਾਇਓ ਭਾਪੇ ਜੱਟਾਂ ਤੋਂ ਚਪੇੜ ਖਾਣ
ਦੇ ਉੱਤੇ ਤੇਲ ਪਾਓ
ਨੱਚੇ ਆਪਣੀ ਜਾਤ ਦੇ ਨਾਮ ਤੇ
ਫੇਰ ਮੇਰੇ ਕੋਲੋ ਬੱਚ ਤੂੰ
ਮੈ ਆਗ ਆ
ਮੈਂ ਸੱਚ ਵਾ
ਪਿਆਦਾ ਨੀ
ਮਹਾਰਾਜਾ ਵਾ
ਇਰਾਦਾ ਵਾ
ਪੱਕਾ ਮੇਰਾ
ਮਿਲਾਦਾਂਗਾ
84 ਨੂੰ
ਇਨਸਾਫ਼ ਨਾਲ
ਘਰ ਵੜ
ਮਾਰ ਕਾਟ
ਅੰਦਾਜ਼ ਨਹੀਓ ਮੇਰਾ
ਅੰਦਾਜ਼ ਨਹੀਓ ਮੇਰਾ
[Verse 10]
ਮੈਂ ਕਿਉਂ ਲੜਦਾ
ਮੈਂ ਕਿਓਂ ਸੱਦਾ
ਮੈਂ ਕਿਉਂ ਡਰਾਂ
ਫਸਿਆ ਮੈਂ ਹੋਇਆ ਜਸਬਾਤਾਂ ਦੇ ਜਾਲ ਚ
[Verse 11]
ਮੈਨੂੰ ਲੱਗਦਾ ਕਿ ਮਰਨਾ ਵੇ ਪੈਣਾ ਮੈਨੂੰ ਜੀਨ ਦੇ ਲਈ (ਜੀਨ ਦੇ ਲਈ)
ਸੀਨ ਦੇ ਲਈ (ਸੀਨ ਦੇ ਲਈ)
ਅਮੀਨ ਦੇ ਲਈ (ਅਮੀਨ ਦੇ ਲਈ)
ਮੇਰੀ ਆਤਮਾ ਤੇ ਲਿਖਿਆ ਹੋਇਆ ਕਿ ਰਹਿਣਾ ਅਮਰ ਮੈਂ
(ਅਮਰ ਮੈਂ)
ਮੈਨੂੰ ਲੱਗਦਾ ਕਿ ਮਰਨਾ ਵੇ ਪੈਣਾ ਮੈਨੂੰ ਜੀਨ ਦੇ ਲਈ (ਜੀਨ ਦੇ ਲਈ)
ਸੀਨ ਦੇ ਲਈ (ਸੀਨ ਦੇ ਲਈ)
ਅਮੀਨ ਦੇ ਲਈ (ਅਮੀਨ ਦੇ ਲਈ)
ਮੇਰੀ ਆਤਮਾ ਤੇ ਲਿਖਿਆ ਹੋਇਆ ਕਿ ਰਹਿਣਾ ਅਮਰ ਮੈਂ
[Verse 12]
ਨਵੇਂ ਨਵੇਂ ਲੋਗ
ਨਵਾ ਨਵਾ ਜੋਸ਼
ਨਵੀ ਨਵੀ ਸ਼ੌਹਰਤ
ਕਰਦਾ ਦਿਮਾਗ ਦੇ ਸ਼ੈਤਾਨ ਨਾਲ ਛੇੜ ਛਾੜ
ਆਪੇ ਪਛਤਾਉਣ ਕਹਿਣ ਪਾਜੀ ਪੁਰਾਣੀ ਗੱਲਾਂ ਤੇ ਮਿੱਟੀ ਪਾਓ
Written by: Harshit Misra, Prabhdeep Singh
instagramSharePathic_arrow_out􀆄 copy􀐅􀋲

Loading...