album cover
Jhanjer
album cover
Jhanjer wurde am 14. Oktober 2024 von Universal Music India Pvt. Ltd. (Boss Music Productions) als Teil des Albums Jhanjer - Single veröffentlicht
14. Oktober 2024
LabelUniversal Music India Pvt. Ltd. (Boss Music Productions)
BPM84
Melodizität
Akustizität
Valence
Tanzbarkeit
Energie

Musikvideo

Musikvideo

Songtexte

ਓ ਅੱਖ ਆ ਨੀ dose ਤੇ ਨੀ
ਲਾਇਆ ਲਾਕੇ ਫੀਮ ਤੋਂ
ਨੀ ਵਾਰਦਾ ਹੈ ਦਿੱਲ
ਜੱਟ ਚਿੱਟੀ ਜੀ cream ਤੋਂ
(ਵਾਰਦਾ ਹੈ ਦਿੱਲ ਜੱਟ ਚਿੱਟੀ ਜੀ cream ਤੋਂ)
ਓ ਅੱਖ ਆ ਨੀ dose ਤੇ ਨੀ
ਲਾਇਆ ਲਾਕੇ ਫੀਮ ਤੋਂ
ਨੀ ਵਾਰਦਾ ਹੈ ਦਿੱਲ
ਜੱਟ ਚਿੱਟੀ ਜੀ cream ਤੋਂ
ਨੱਖਰੇ ਨਾ ਚੱਲੇ ਜੋ ਕਿਸੇ ਵੀ ਨਾਰ ਦੇ
ਨੀ ਓਹਨੇ ਮੇਰੀਆਂ demand'ਆ ਪੁਗਾਈਂਆਂ
ਵੇ ਅੜਬ ਸੁਭਾ ਦੇ ਜੱਟ ਤੋਂ
ਮੈਂ ਜਿੱਦ ਕਰਕੇ ਨੀ ਝਾਂਜਰਾਂ ਮੰਗਾਇਆ
ਨੀ ਅੜਬ ਸੁਭਾ ਦੇ ਜੱਟ ਤੋਂ
ਮੈਂ ਜਿੱਦ ਕਰਕੇ ਨੀ ਝਾਂਜਰਾਂ ਮੰਗਾਇਆ
Backseat ਰਫ਼ਲ ਦੀ ਕਿੱਤੀ ਆ front ਤੋਂ
ਕਹਿੰਦਾ ਜਾਨੇ ਬਾਹਲੀ ਤੇਜ
Backseat ਰਫ਼ਲ ਦੀ ਕਿੱਤੀ ਆ front ਤੋਂ
ਕਹਿੰਦਾ ਜਾਨੇ ਬਾਹਲੀ ਤੇਜ ਲੱਗੇ ਤੂੰ current ਤੋਂ
ਨਖਰੋ ਦੇ ਅੱਗੇ rule ਤੋੜਦਾ ਨਹੀਂ
ਤੇ follow ਕਰੇ ਜੋ ਪਾਬੰਦੀਆਂ ਲਗਾਈਆਂ
ਵੇ ਅੜਬ ਸੁਭਾ ਦੇ ਜੱਟ ਤੋਂ
ਮੈਂ ਜਿੱਦ ਕਰਕੇ ਨੀ ਝਾਂਜਰਾਂ ਮੰਗਾਇਆ
ਨੀ ਅੜਬ ਸੁਭਾ ਦੇ ਜੱਟ ਤੋਂ
ਮੈਂ ਜਿੱਦ ਕਰਕੇ ਨੀ ਝਾਂਜਰਾਂ ਮੰਗਾਇਆ
ਹੋ ਓਹਦੀ ਯਾਰਾਂ ਦੀਆ ਮਹਿਫ਼ਿਲਾਂ 'ਚ ਵਦੀ ਗੈਰ ਹਾਜ਼ਰੀ
ਪਹਿਲੇ ਪਹਿਰ ਜੱਟ ਮੇਰੇ ਲਾਉਂਦਾ ਸ਼ਹਿਰ ਹਾਜ਼ਰੀ
ਹੋ ਓਹਦੀ ਯਾਰਾਂ ਦੀਆ ਮਹਿਫ਼ਿਲਾਂ 'ਚ ਵਦੀ ਗੈਰ ਹਾਜ਼ਰੀ
ਪਹਿਲੇ ਪਹਿਰ ਜੱਟ ਮੇਰੇ ਲਾਉਂਦਾ ਸ਼ਹਿਰ ਹਾਜ਼ਰੀ
ਹੋ ਅਕਾਸ਼ ਦੇਵੇ ਮੈਨੂੰ ਲਾਂਭੇ ਲਵਕਿਰਤ ਨਾ ਦਿਖੇ
ਭਾਭੀ ਕੇੜ੍ਹੀਆਂ ਤੂੰ ਪੱਟੀਆਂ ਪੜ੍ਹਾਈਆਂ?
ਵੇ ਅੜਬ ਸੁਭਾ ਦੇ ਜੱਟ ਤੋਂ
ਮੈਂ ਜਿੱਦ ਕਰਕੇ ਨੀ ਝਾਂਜਰਾਂ ਮੰਗਾਇਆ
ਨੀ ਅੜਬ ਸੁਭਾ ਦੇ ਜੱਟ ਤੋਂ
ਮੈਂ ਜਿੱਦ ਕਰਕੇ ਨੀ ਝਾਂਜਰਾਂ ਮੰਗਾਇਆ
Written by: Akash Kohala, Jassi X, Singh Jeet
instagramSharePathic_arrow_out􀆄 copy􀐅􀋲

Loading...