album cover
Karvaan
album cover
Karvaan wurde am 13. Februar 2026 von Day One, a division of Sony Music Entertainment India Pvt. Ltd. als Teil des Albums Karvaan - EP veröffentlicht
13. Februar 2026
LabelDay One, a division of Sony Music Entertainment India Pvt. Ltd.
SpracheHindi
BPM
Melodizität
Akustizität
Valence
Tanzbarkeit
Energie

Musikvideo

Musikvideo

Songtexte

ऐ, दिल, बता तू ज़िद पे अड़ा क्यूँ?
मिलता नहीं है सब को वो चाँद
माँगे बिना ही हासिल किसी को
कुछ का मुक़द्दर है इंतज़ार
मैं ना रहा जो कल की सुबह तो
चलता रहेगा ये कारवाँ
पर क्या ज़मीं पे कुछ तो कमी है?
कहने को होगा कोई यहाँ
ਨਾ ਮੈਂ ਮੋਮਿਨ ਵਿੱਚ ਮਸੀਤਾਂ
ਨਾ ਮੈਂ ਵਿੱਚ ਕੁਫ਼ਰ ਦੀਆਂ ਰੀਤਾਂ
ਨਾ ਮੈਂ ਪਾਕਾ ਵਿੱਚ ਪਲੀਤਾਂ
ਨਾ ਮੈਂ Musa, ਨਾ Firoun
ਨਾ ਮੈਂ ਵਿੱਚ ਪਲੀਤੀ ਪਾਕੀ
ਨਾ ਵਿੱਚ ਸ਼ਾਦੀ, ਨਾ ਗ਼ਮਨਾਕੀ
ਨਾ ਮੈਂ ਆਬੀ, ਨਾ ਮੈਂ ਖ਼ਾਕੀ
ਨਾ ਮੈਂ ਆਤਿਸ਼, ਨਾ ਮੈਂ ਪਾਉਂਦ
ਨਾ ਮੈਂ ਅੰਦਰ ਵੇਦ, ਕਿਤਾਬਾਂ
ਨਾ ਵਿੱਚ ਭੰਗਾਂ, ਨਾ ਸ਼ਰਾਬਾਂ
ਨਾ ਵਿੱਚ ਰਿੰਦਾਂ ਮਸਤ ਖ਼ਰਾਬਾਂ
ਨਾ ਵਿੱਚ ਜਾਗਾ, ਨਾ ਵਿੱਚ ਸੋਵਾਂ
ਅੱਵਲ ਆ ਕੇ ਮੈਂ ਆਪ ਨੂੰ ਜਾਣਾ
ਨਾ ਕੋਈ ਦੂਜਾ ਹੋਰ ਪਛਾਣਾ
ਮੈਂਥੋਂ ਹੋਰ ਨਾ ਕੋਈ ਸਿਆਣਾ
ਬੁੱਲ੍ਹਾ, ਉਹ ਖੜ੍ਹਾ ਹੈ ਕਉਣੁ?
बोल दूँ राज़ है दिल में जो
तू मेरा राज़दार
मीलों मैं दूर हूँ ख़ुद से पर
पास है तू खड़ा
मैं ना रहा जो कल की सुबह तो
चलता रहेगा ये कारवाँ
पर क्या ज़मीं पे कुछ तो कमी है?
कहने को होगा कोई यहाँ
ਨਾ ਮੈਂ ਮੋਮਿਨ ਵਿੱਚ ਮਸੀਤਾਂ
ਨਾ ਮੈਂ ਵਿੱਚ ਕੁਫ਼ਰ ਦੀਆਂ ਰੀਤਾਂ
ਨਾ ਮੈਂ ਪਾਕਾ ਵਿੱਚ ਪਲੀਤਾਂ
ਨਾ ਮੈਂ Musa, ਨਾ Firoun
ਨਾ ਮੈਂ ਵਿੱਚ ਪਲੀਤੀ ਪਾਕੀ
ਨਾ ਵਿੱਚ ਸ਼ਾਦੀ, ਨਾ ਗ਼ਮਨਾਕੀ
ਨਾ ਮੈਂ ਆਬੀ, ਨਾ ਮੈਂ ਖ਼ਾਕੀ
ਨਾ ਮੈਂ ਆਤਿਸ਼, ਨਾ ਮੈਂ ਪਾਉਂਦ
ਨਾ ਮੈਂ ਅੰਦਰ ਵੇਦ, ਕਿਤਾਬਾਂ
ਨਾ ਵਿੱਚ ਭੰਗਾਂ, ਨਾ ਸ਼ਰਾਬਾਂ
ਨਾ ਵਿੱਚ ਰਿੰਦਾਂ ਮਸਤ ਖ਼ਰਾਬਾਂ
ਨਾ ਵਿੱਚ ਜਾਗਾ, ਨਾ ਵਿੱਚ ਸੋਵਾਂ
ਅੱਵਲ ਆ ਕੇ ਮੈਂ ਆਪ ਨੂੰ ਜਾਣਾ
ਨਾ ਕੋਈ ਦੂਜਾ ਹੋਰ ਪਛਾਣਾ
ਮੈਂਥੋਂ ਹੋਰ ਨਾ ਕੋਈ ਸਿਆਣਾ
ਬੁੱਲ੍ਹਾ, ਉਹ ਖੜ੍ਹਾ ਹੈ ਕਉਣੁ?
Written by: Rauhan Malik, Sakib Nabi
instagramSharePathic_arrow_out􀆄 copy􀐅􀋲

Loading...