Dil Feat. Devika
19.937
Punjabi Pop
Dil Feat. Devika wurde am 9. April 2009 von Universal Music Group (India) Pvt. Ltd als Teil des Albums veröffentlichtDa Rap Star
BeliebtesteLetzte 7 Tage
00:40 - 00:45
Dil Feat. Devika wurde in der vergangenen Woche am häufigsten etwa 40 sekunden nach des Songs entdeckt
00:00
00:10
00:20
00:30
00:40
00:55
01:05
01:10
01:25
01:35
02:00
02:10
02:15
02:30
02:40
02:50
03:10
03:15
03:20
03:40
04:45
00:00
04:56
Credits
PERFORMING ARTISTS
Bohemia
Performer
COMPOSITION & LYRICS
Devika Chawla
Songwriter
PRODUCTION & ENGINEERING
Bohemia
Producer
Devika Chawla
Producer
Songtexte
Ah
ਐਵੇਂ ਰਾਵਾਂ ਚ ਰੋਲ ਨਾ, ਵੇ ਪ੍ਰੇਮ ਤੇਰੀ ਅਖੀਆਂ ਚ
ਮੁਹੋ ਭਾਵੇਂ ਬੋਲ ਨਾ, ਵੇ ਵੈਰੀ ਮੇਰੇ ਕੋਲ ਨਾ
ਓਹ ਮੇਰੇ ਤੋਂ ਦੂਰ ਜੇ ਘਰੋਂ ਮਜਬੂਰ
ਮੈਂ ਕਿਸੇ ਇਕ ਨੂੰ ਨੀ ਛੱਡਣਾ
ਵੇ ਯਾਦ ਰੱਖੀ ਢੋਲਣਾ (ਢੋਲਣਾ)
ਮੇਰੇ ਵਰਗਾ ਹੋਰ ਤੈਨੂੰ ਲੱਭਣਾ ਨਹੀਂ
ਲਾਹੌਰ ਤੋਂ ਲੇਕੇ ਨਿਊ ਯਾਰਕ
ਇਦਾਂ ਨਹੀਂ ਮੈਂ ਬੋਲਣਾ
ਇਕ ਹਜ਼ਾਰਾਂ ਚੋਂ ਮੈਂ ਪੁੱਤ ਸਰਦਾਰਾਂ ਵਾਲੀ ਜਾਨ
ਲੋਕੀ ਕਹਿੰਦੇ ਵੇ ਮੈਂ ਕੱਲਿਆਂ ਨੂੰ ਰੋਲਣਾ
ਮੇਰੇ ਯਾਰ ਮੇਰਾ ਸਾਥ ਜੇਹੜਾ ਦਿੰਦੇ
ਓਹਨਾਂ ਸਾਰਿਆਂ ਵਾਂਗੂ ਬੋਲਣਾ ਮੇਰਾ ਦਿਲ ਮੇਰੇ ਕੋਲ ਨਾ
ਜੇ ਤੂੰ ਦੇਣਾ ਨੀ ਦਿਲ ਮੈਨੂੰ ਤੇਰਾ ਦਿਲ
ਮੈਨੂੰ ਮੇਰਾ ਦਿਲ ਤੂੰ ਮੋੜਜਾ
ਮਾਹੀ ਵੇ ਐਵੇਂ ਰਾਹਾਂ ਵਿੱਚ ਰੋਲ ਨਾ
ਮਾਹੀ ਵੇ ਐਵੇਂ ਰਾਹਾਂ ਵਿੱਚ ਰੋਲ ਨਾ
ਮਾਹੀ ਵੇ ਏਨਾ ਕਰ ਗਰੂਰ ਨਾ
ਮਾਹੀ ਵੇ ਏਨਾ ਕਰ ਗਰੂਰ ਨਾ
ਜੇ ਅੱਖਾਂ ਵਿੱਚ ਪਿਆਰ ਨੀ ਦਿਸਦਾ
ਜੇ ਅੱਖਾਂ ਵਿੱਚ ਪਿਆਰ ਨੀ ਦਿਸਦਾ
ਵੇ ਮੇਰਾ ਦਿਲ ਮੈਨੂੰ ਮੋੜਜਾ
ਵੇ ਮੇਰਾ ਦਿਲ ਮੈਨੂੰ ਮੋੜਜਾ
ਮਾਹੀ ਵੇ ਐਵੇਂ ਰਾਹਾਂ ਵਿੱਚ ਰੋਲ ਨਾ
ਮਾਹੀ ਵੇ ਐਵੇਂ ਰਾਹਾਂ ਵਿੱਚ ਰੋਲ ਨਾ
ਮਾਹੀ ਵੇ ਏਨਾ ਕਰ ਗਰੂਰ ਨਾ
ਮਾਹੀ ਵੇ ਏਨਾ ਕਰ ਗਰੂਰ ਨਾ
ਜੇ ਅੱਖਾਂ ਵਿੱਚ ਪਿਆਰ ਨੀ ਦਿਸਦਾ
ਜੇ ਅੱਖਾਂ ਵਿੱਚ ਪਿਆਰ ਨੀ ਦਿਸਦਾ
ਵੇ ਮੇਰਾ ਦਿਲ ਮੈਨੂੰ ਮੋੜਜਾ
ਵੇ ਮੇਰਾ ਦਿਲ ਮੈਨੂੰ ਮੋੜਜਾ
ਜੇ ਸਾਡੇ ਨਾਲ ਦਿਲ ਨੀ ਲਗਾਣਾ
ਦਿਲ ਸਾਡਾ ਮੋੜ ਦੇ ਓ ਸੋਹਣੀਏ
ਜੇ ਸਾਡੇ ਨਾਲ ਦਿਲ ਨੀ ਲਗਾਣਾ
ਦਿਲ ਸਾਡਾ ਮੋੜ ਦੇ ਓ ਮਾਹੀਏ
ਜੇ ਸਾਡੇ ਨਾਲ ਦਿਲ ਨੀ ਲਗਾਣਾ
ਦਿਲ ਸਾਡਾ ਮੋੜ ਦੇ ਓ ਹੀਰੀਏ
ਜੇ ਸਾਡੇ ਨਾਲ ਦਿਲ ਨੀ ਲਗਾਣਾ
ਦਿਲ ਸਾਡਾ ਮੋੜ ਦੇ ਓ ਮਾਹੀਏ
ਜੇ ਸਾਡੇ ਨਾਲ ਦਿਲ ਨੀ ਲਗਾਣਾ
ਦਿਲ ਸਾਡਾ ਮੋੜ ਦੇ ਓ ਸੋਹਣੀਏ
ਜੇ ਸਾਡੇ ਨਾਲ ਦਿਲ ਨੀ ਲਗਾਣਾ
ਦਿਲ ਸਾਡਾ ਮੋੜ ਦੇ ਮਾਹੀਏ
ਮਾਹੀਏ, ਵੇ ਮਾਹੀਏ ਮਾਹੀਏ
ਆਪਾਂ ਗੱਲਾਂ ਗੱਲਾਂ ਚ ਸ਼ੁਰੂ ਕਰ ਬੈਠੇ ਪ੍ਰੇਮ ਕਹਾਣੀ
ਤੂੰ ਆਖੇ ਮੈਨੂੰ ਰਾਜੇ ਮੈਂ ਆਖਾਂ ਤੈਨੂੰ ਰਾਣੀ
ਕਿਵੇ ਸੁਣਾਵਾਂ ਮੈਂ ਤੈਨੂੰ ਮੇਰੀ ਬੀਤੀ ਕਹਾਣੀ
ਹੋਏ ਦਰਦ ਮੈਨੂੰ ਅੱਖਾਂ ਵਿੱਚੋਂ ਤੇਰੇ ਬਰਸੇ ਪਾਣੀ
ਜਵਾਨੀ ਚ ਪਰਦੇਸ ਚ ਮੈਂ ਆਕੇ ਚੱਕੇ ਫੱਟੇ
ਪੜਦੇਸ ਚ ਮੈਂ ਦਿਨ ਕਿਨੇ ਗਿਨ ਗਿਨ ਕੱਟੇ
ਮੈਂ ਛੱਡ ਦਊਂਗਾ ਭੰਗ ਪੀਨੀ ਤੇਰੇ ਵਾਸਤੇ
ਪਰ ਜਦੋ ਛੱਡੇ ਤੂੰ ਮੈਨੂੰ ਭੰਗ ਮੇਰਾ ਸਾਥ ਦੇ
ਵੇ ਛੱਡਣਾ ਨੀ ਹੁਣ ਮੇਰਾ ਸਾਥ ਤੂੰ
ਦਿਲ ਦੀ ਆਵਾਜ਼ ਤੂੰ
ਭੁਲ ਬੈਠਾ ਦੁਨੀਆ ਮੇਂ ਰਵੇ ਮੈਨੂੰ ਯਾਦ ਤੂੰ
ਰੱਬ ਓਹਦੇ ਬਾਅਦ ਤੂੰ
ਫੜ ਕੇ ਤੂੰ ਹੱਥ ਮੇਰਾ
ਛੱਡੀ ਨਾ ਹੁਣ ਕਦੇ ਮੇਰਾ ਸਾਥ ਤੂੰ
ਮਾਹੀ ਵੇ ਐਵੇਂ ਰਾਹਾਂ ਵਿੱਚ ਰੋਲ ਨਾ
ਮਾਹੀ ਵੇ ਐਵੇਂ ਰਾਹਾਂ ਵਿੱਚ ਰੋਲ ਨਾ
ਮਾਹੀ ਵੇ ਏਨਾ ਕਰ ਗਰੂਰ ਨਾ
ਮਾਹੀ ਵੇ ਏਨਾ ਕਰ ਗਰੂਰ ਨਾ
ਜੇ ਅੱਖਾਂ ਵਿੱਚ ਪਿਆਰ ਨੀ ਦਿਸਦਾ
ਜੇ ਅੱਖਾਂ ਵਿੱਚ ਪਿਆਰ ਨੀ ਦਿਸਦਾ
ਵੇ ਮੇਰਾ ਦਿਲ ਮੈਨੂੰ ਮੋੜਜਾ
ਵੇ ਮੇਰਾ ਦਿਲ ਮੈਨੂੰ ਮੋੜਜਾ
ਮਾਹੀ ਵੇ ਐਵੇਂ ਰਾਹਾਂ ਵਿੱਚ ਰੋਲ ਨਾ
ਮਾਹੀ ਵੇ ਐਵੇਂ ਰਾਹਾਂ ਵਿੱਚ ਰੋਲ ਨਾ
ਮਾਹੀ ਵੇ ਏਨਾ ਕਰ ਗਰੂਰ ਨਾ
ਮਾਹੀ ਵੇ ਏਨਾ ਕਰ ਗਰੂਰ ਨਾ
ਜੇ ਅੱਖਾਂ ਵਿੱਚ ਪਿਆਰ ਨੀ ਦਿਸਦਾ
ਜੇ ਅੱਖਾਂ ਵਿੱਚ ਪਿਆਰ ਨੀ ਦਿਸਦਾ
ਵੇ ਮੇਰਾ ਦਿਲ ਮੈਨੂੰ ਮੋੜਜਾ
ਵੇ ਮੇਰਾ ਦਿਲ ਮੈਨੂੰ ਮੋੜਜਾ
ਜੇ ਸਾਡੇ ਨਾਲ ਦਿਲ ਨੀ ਲਗਾਣਾ
ਦਿਲ ਸਾਡਾ ਮੋੜ ਦੇ ਓ ਸੋਹਣੀਏ
ਜੇ ਸਾਡੇ ਨਾਲ ਦਿਲ ਨੀ ਲਗਾਣਾ
ਦਿਲ ਸਾਡਾ ਮੋੜ ਦੇ ਓ ਮਾਹੀਏ
ਜੇ ਸਾਡੇ ਨਾਲ ਦਿਲ ਨੀ ਲਗਾਣਾ
ਦਿਲ ਸਾਡਾ ਮੋੜ ਦੇ ਓ ਹੀਰੀਏ
ਜੇ ਸਾਡੇ ਨਾਲ ਦਿਲ ਨੀ ਲਗਾਣਾ
ਦਿਲ ਸਾਡਾ ਮੋੜ ਦੇ ਓ ਮਾਹੀਏ
ਜੇ ਸਾਡੇ ਨਾਲ ਦਿਲ ਨੀ ਲਗਾਣਾ
ਦਿਲ ਸਾਡਾ ਮੋੜ ਦੇ ਓ ਸੋਹਣੀਏ
ਜੇ ਸਾਡੇ ਨਾਲ ਦਿਲ ਨੀ ਲਗਾਣਾ
ਦਿਲ ਸਾਡਾ ਮੋੜ ਦੇ ਓ ਮਾਹੀਏ
ਜੇ ਸਾਡੇ ਨਾਲ ਦਿਲ ਨੀ ਲਗਾਣਾ
ਦਿਲ ਸਾਡਾ ਮੋੜ ਦੇ ਓ ਹੀਰੀਏ
ਜੇ ਸਾਡੇ ਨਾਲ ਦਿਲ ਨੀ ਲਗਾਣਾ
ਦਿਲ ਸਾਡਾ ਮੋੜ ਦੇ ਓ ਮਾਹੀਏ
ਜੇ ਸਾਡੇ ਨਾਲ ਦਿਲ ਨੀ ਲਗਾਣਾ
ਦਿਲ ਸਾਡਾ ਮੋੜ ਦੇ ਓ ਸੋਹਣੀਏ
ਜੇ ਸਾਡੇ ਨਾਲ ਦਿਲ ਨੀ ਲਗਾਣਾ
ਦਿਲ ਸਾਡਾ ਮੋੜ ਦੇ ਓ ਮਾਹੀਏ
ਮਾਹੀਏ, ਵੇ ਮਾਹੀਏ ਮਾਹੀਏ
Written by: Bohemia, Devika Chawla

