album cover
Yaad
album cover
Yaad wurde am 6. Juni 2012 von Audio Touch als Teil des Albums Hanju veröffentlicht
AlbumHanju
6. Juni 2012
LabelAudio Touch
BPM
Melodizität
Akustizität
Valence
Tanzbarkeit
Energie

Songtexte

ਜੇ ਅੱਗ ਲਾਇਆਂ ਹੀ ਸੜਨੀ ਸੀ
ਤੇਰੇ ਖ਼ਤਾਂ ਨਾਲ਼ ਸੜ ਜਾਣੀ ਸੀ
ਜੇ ਪਾਣੀਆਂ ਦੇ ਵਿੱਚ ਹੜਨੀ ਸੀ
ਤੇਰੀ photo ਨਾਲ਼ ਹੜ ਜਾਣੀ ਸੀ
ਤੇਰੇ ਸਾਰੇ ਵਾਅਦੇ ਟੁੱਟ ਗਏ ਨੇ
ਸਾਰੇ ਵਾਅਦੇ ਟੁੱਟ ਗਏ ਨੇ
ਸਾਡੀ ਆਸ ਦਾ ਟੁੱਟਣਾ ਬਾਕੀ ਏ
ਜੀਹਦੇ ਵਿੱਚ ਤੇਰੀ ਯਾਦ ਨਹੀਂ
ਦਿਲ ਕੱਢਕੇ ਸੁੱਟਣਾ ਬਾਕੀ ਏ
ਜੀਹਦੇ ਵਿੱਚ ਤੇਰੀ ਯਾਦ ਨਹੀਂ
ਦਿਲ ਕੱਢਕੇ ਸੁੱਟਣਾ ਬਾਕੀ ਏ
ਜੇ ਅੱਗ ਲਾਇਆਂ ਹੀ ਸੜਨੀ ਸੀ
ਤੇਰੇ ਖ਼ਤਾਂ ਨਾਲ਼ ਸੜ ਜਾਣੀ ਸੀ
ਜੇ ਪਾਣੀਆਂ ਦੇ ਵਿੱਚ ਹੜਨੀ ਸੀ
ਤੇਰੀ photo ਨਾਲ਼ ਹੜ ਜਾਣੀ ਸੀ
ਤੇਰੇ ਸਾਰੇ ਵਾਅਦੇ ਟੁੱਟ ਗਏ ਨੇ
ਸਾਰੇ ਵਾਅਦੇ ਟੁੱਟ ਗਏ ਨੇ
ਸਾਡੀ ਆਸ ਦਾ ਟੁੱਟਣਾ ਬਾਕੀ ਏ
ਜੀਹਦੇ ਵਿੱਚ ਤੇਰੀ ਯਾਦ ਨਹੀਂ
ਦਿਲ ਕੱਢਕੇ ਸੁੱਟਣਾ ਬਾਕੀ ਏ
ਜੀਹਦੇ ਵਿੱਚ ਤੇਰੀ ਯਾਦ ਨਹੀਂ
ਦਿਲ ਕੱਢਕੇ ਸੁੱਟਣਾ ਬਾਕੀ ਏ
ਦੁੱਖ-ਦੇਣੀਏਂ, ਕੀ ਕਰੀਏ?
ਸਾਨੂੰ ਰੋਗ ਅਵੱਲੜੇ ਲਾ ਗਈ ਏਂ
ਹਾਏ, ਦੁੱਖ-ਦੇਣੀਏਂ, ਕੀ ਕਰੀਏ?
ਸਾਨੂੰ ਰੋਗ ਅਵੱਲੜੇ ਲਾ ਗਈ ਏਂ
ਅਸੀਂ ਉੱਜੜੇ-ਉੱਜੜੇ ਫ਼ਿਰਦੇ ਆਂ
ਟੇਢੇ ਰਾਹਵਾਂ ਵਿੱਚ ਪਾ ਗਈ ਏਂ
ਸਾਡੀ ਜਿੰਦ ਸੂਲੀ 'ਤੇ ਟੰਗੀ ਗਈ
ਜਿੰਦ ਸੂਲੀ 'ਤੇ ਟੰਗੀ ਗਈ
ਇੱਕ ਸਾਹ ਦਾ ਮੁੱਕਣਾ ਬਾਕੀ ਏ
ਜੀਹਦੇ ਵਿੱਚ ਤੇਰੀ ਯਾਦ ਨਹੀਂ
ਦਿਲ ਕੱਢਕੇ ਸੁੱਟਣਾ ਬਾਕੀ ਏ
ਜੀਹਦੇ ਵਿੱਚ ਤੇਰੀ ਯਾਦ ਨਹੀਂ
ਦਿਲ ਕੱਢਕੇ ਸੁੱਟਣਾ ਬਾਕੀ ਏ
ਸਾਡੇ ਹਾਸੇ ਸਾਥੋਂ ਰੁੱਸ ਗਏ ਨੇ
ਹੰਝੂਆਂ ਨਾਲ਼ ਪੈ ਗਈ ਯਾਰੀ ਨੀ
ਸਾਡੇ ਹਾਸੇ ਸਾਥੋਂ ਰੁੱਸ ਗਏ ਨੇ
ਹੰਝੂਆਂ ਨਾਲ਼ ਪੈ ਗਈ ਯਾਰੀ ਨੀ
ਜੀਹਦਾ ਦੁਨੀਆਂ 'ਤੇ ਕੋਈ ਦਾਰੂ ਨਾ
ਐਸੀ ਤੂੰ ਲਾਈ ਬਿਮਾਰੀ ਨੀ
ਸਾਡੇ ਰਿੱਸਦੇ ਤਾਂ ਅਸੀਂ ਰੋਕ ਲਏ
ਰਿੱਸਦੇ ਤਾਂ ਅਸੀਂ ਰੋਕ ਲਏ
ਧੜਕਣ ਦਾ ਰੁੱਕਣਾ ਬਾਕੀ ਏ
ਜੀਹਦੇ ਵਿੱਚ ਤੇਰੀ ਯਾਦ ਨਹੀਂ
ਦਿਲ ਕੱਢਕੇ ਸੁੱਟਣਾ ਬਾਕੀ ਏ
ਜੀਹਦੇ ਵਿੱਚ ਤੇਰੀ ਯਾਦ ਨਹੀਂ
ਦਿਲ ਕੱਢਕੇ ਸੁੱਟਣਾ ਬਾਕੀ ਏ
ਤੂੰ ਕੀ ਨਹੀਂ ਕੀਤਾ, ਬੇਦਰਦੇ
ਸਾਨੂੰ ਮਿੱਟੀ ਵਿੱਚ ਮਿਲਾਉਣ ਲਈ
ਤੂੰ ਕੀ ਨਹੀਂ ਕੀਤਾ, ਬੇਦਰਦੇ
ਸਾਨੂੰ ਮਿੱਟੀ ਵਿੱਚ ਮਿਲਾਉਣ ਲਈ
Nizampuri'e Kale ਨੇ
ਲਾਈਆਂ ਸੀ ਤੋੜ ਨਿਭਾਉਣ ਲਈ
ਅਸੀਂ ਵਾਂਗ ਤਵੀਤਾਂ ਸੁੱਕ ਗਏ ਆਂ
ਅਸੀਂ ਵਾਂਗ ਤਵੀਤਾਂ ਸੁੱਕ ਗਏ ਆਂ
ਦਰ ਮੌਤ ਦੇ ਢੁੱਕਣਾ ਬਾਕੀ ਏ
ਜੀਹਦੇ ਵਿੱਚ ਤੇਰੀ ਯਾਦ ਨਹੀਂ
ਦਿਲ ਕੱਢਕੇ ਸੁੱਟਣਾ ਬਾਕੀ ਏ
ਜੀਹਦੇ ਵਿੱਚ ਤੇਰੀ ਯਾਦ ਨਹੀਂ
ਦਿਲ ਕੱਢਕੇ ਸੁੱਟਣਾ ਬਾਕੀ ਏ
ਜੀਹਦੇ ਵਿੱਚ ਤੇਰੀ ਯਾਦ ਨਹੀਂ
ਦਿਲ ਕੱਢਕੇ ਸੁੱਟਣਾ ਬਾਕੀ ਏ
Written by: Jaidev Kumar, Kala Nizampuri
instagramSharePathic_arrow_out􀆄 copy􀐅􀋲

Loading...