album cover
Silly
album cover
00:00
01:45
00:00
01:57
Letzte 7 Tage
Silly wurde in der vergangenen Woche am häufigsten in den ersten Sekunden des Songs entdeckt

Songtexte

ਵੇ ਤੂੰ ਰੁੱਸਿਆ ਨਾ ਕਰ, ਰੁੱਸਿਆ ਨਾ ਕਰ, ਕੁੜੇ
ਹੋ, ਅੱਖਾਂ ਨੀਲੀਆਂ ਚੋਂ ਨਿੱਤ ਨੀ ਪਿਆਉਣ ਵਾਲੀਆਂ
ਮੈਨੂੰ ਸੁੱਤੇ ਪਏ ਨੂੰ ਹੱਸ ਕੇ ਉਠਾਉਣ ਵਾਲੀਆਂ
ਹੋ, ਐਥੇ ਬੜੀਆ ਨੇ ਮੇਰਾ ਜੀ ਲਾਉਣ ਵਾਲੀਆਂ
ਮੇਥੋ ਰੁੱਸਿਆ ਨਾ ਕਰ, ਰੁੱਸਿਆ ਨਾ ਕਰ, ਕੁੜੇ
ਮਿੱਤਰਾਂ ਦੇ ਹਾਜ਼ਰੀ ਲਵਾਉਣ ਵਾਲੀਆਂ
ਵਿੱਚ ਇੱਕ-ਦੋ, ਹੈਗੀਆਂ ਵਿਆਹਉਣ ਵਾਲੀਆਂ
ਐਥੇ ਬੜੀਆ ਨੇ ਮੇਰਾ ਜੀ ਲਾਉਣ ਵਾਲੀਆਂ
ਮੇਥੋ ਰੁੱਸਿਆ ਨਾ ਕਰ, ਰੁੱਸਿਆ ਨਾ ਕਰ
ਸਾਨੂੰ ਬੇਹਲਿਆ ਨੂੰ ਕੁੜੇ ਹੁੰਦੇ ੩੬ ਕੰਮ ਨੇ
ਕੁੱਛ phone 'ਤੇ ਕਰਾ 'ਤੇ ਕੁੱਛ ਹੱਥੀ ਕੰਮ ਨੇ
ਆਉਣੀ-ਜਾਣੀ ਰਹਿੰਦੀ ਕਿਹੜਾ ਬੂਹੇ ਬੰਦ ਨੇ
ਨੀ, ਕਈ ਪੂਰ ਦਿੰਦਾ ਰੱਬ ਮੇਰੇ ੩੨ ਦੰਦ ਨੇ
ਓ, ਮੈਨੂੰ ਕਹਿੰਦੀ ਛੱਡ rifle'an
ਕੰਮ ਨੇ ਬਥੇਰੇ, ਬੀਬਾ, short-cut ਲਾ
ਓ, ਜਿਹੜੀ ਚਾਵਾਂ ਨਾਲ ਰੱਖ ਲਾ
ਪੂਰਾ ਹੱਸਦੀ ਮੇਰੇ ਨਾਲ, ਜੀਹਦੇ ਨਾਲ ਹੱਸ ਲਾ
ਓ, ਮੂਹਰੇ ਮਿੱਤਰਾ ਦੇ ਆਕੜਾ ਲੁਕਾਉਣ ਵਾਲੀਆਂ
ਵਾਧੂ ਮਿੱਲ ਜਾਣ time ਚੱਟ ਪਾਉਣ ਵਾਲਿਆਂ
ਐਥੇ ਬੜੀਆ ਨੇ ਮੇਰਾ ਜੀ ਲਾਉਣ ਵਾਲੀਆਂ
ਮੇਥੋ ਰੁੱਸਿਆ ਨਾ ਕਰ, ਰੁੱਸਿਆ ਨਾ ਕਰ, ਕੁੜੇ
(ਅੱਖਾਂ ਨੀਲੀਆਂ ਚੋਂ ਨਿੱਤ ਨੀ ਪਿਆਉਣ ਵਾਲੀਆਂ)
(ਮੈਨੂੰ ਸੁੱਤੇ ਪਏ ਨੂੰ ਹੱਸ ਕੇ ਉਠਾਉਣ ਵਾਲੀਆਂ)
(ਐਥੇ ਬੜੀਆ ਨੇ ਮੇਰਾ ਜੀ ਲਾਉਣ ਵਾਲੀਆਂ)
(ਮੇਥੋ ਰੁੱਸਿਆ ਨਾ ਕਰ, ਰੁੱਸਿਆ ਨਾ ਕਰ)
ਓ, ਨੀ ਮੈਂ game ਆ ਘੁਮਾਉਣੀ Bill Ford ਵਾਂਗਰਾਂ
ਪੂਰੀ ਚੱਲਦੀ ਜੱਟਾਂ ਦੀ high-court ਵਾਂਗਰਾਂ
ਤੂੰ ਮਾਰਦੀ ਆ ਹਵਾ Louis shop ਕਰਕੇ
'ਤੇ ਅਸੀਂ west 'ਚ ਪੈਣਾ payoff ਕਰ ਕੇ
ਹੋ, ਤੈਨੂੰ ੨੩ ਸੱਤ ਸਾਲੀ ਪੁੱਛ-ਪੁੱਛ ਚਾਹੀਦੀ
ਸਾਨੂੰ steel ਦੇ glass'an ਨਾਲ ਧੁੱਪ ਚਾਹਿਦੀ
ਲੱਗਿਆ ਧਿਆਨ ਸਾਨੂੰ ਚੁੱਪ ਚਾਹੀਦੀ
ਗੱਲ ਕਰਨੀ ਕੋਈ ਦਾ ਹੋਣੀ ਤੁੱਕ ਚਾਹੀਦੀ (ਚਾਹੀਦੀ)
ਓ, ਤੇਰਾ ਆ sweet tooth ਨੀ
ਕੌੜੀ-ਕੌੜੀ ਪੀਂਦੇ ਆ ਜੱਟਾ ਦੇ ਪੁੱਤ ਨੀ
ਐਨੇ ਨਾ ਸਵਾਲ ਪੁੱਛ ਨੀ
ਓ, ਮਿਲਦੇ ਆ ਖੁੱਲ੍ਹੇ, ਬੀਬਾ ਬੁੱਲੇ-ਲੁੱਟ ਨੀ
Full ਮਿੱਤਰਾਂ ਦੀ ਰਜਾ 'ਚ ਚਲਾਉਣ ਵਾਲੀਆਂ
ਜੀ ਆਖਣ 'ਤੇ ਜੀ ਅਖਵਾਉਣ ਵਾਲੀਆਂ
ਐਥੇ ਬੜੀਆ ਨੇ ਮੇਰਾ ਜੀ ਲਾਉਣ ਵਾਲੀਆਂ
ਮੇਥੋ ਰੁੱਸਿਆ ਨਾ ਕਰ, ਰੁੱਸਿਆ ਨਾ ਕਰ, ਕੁੜੇ
Written by: Jerry
instagramSharePathic_arrow_out􀆄 copy􀐅􀋲

Loading...