album cover
Zero Cares
album cover
00:05
00:15
00:35
01:50
00:00
02:29
Letzte 7 Tage
Zero Cares wurde in der vergangenen Woche am häufigsten etwa 15 sekunden nach des Songs entdeckt

Songtexte

ਓ ਬਾਪੂ ਕਹਿੰਦਾ, ਐਨੀ ਗਰਮਾਈ ਨੀ ਚੰਗੀ
ਤੇ ਚਾਚਾ ਕਹੇ, ਐਨੀ ਨਰਮਾਈ ਨੀ
ਕਰ ਲਈਏ ਗੱਲ, ਜਿੱਥੇ ਮੱਤ ਆ ਲੜੇ
ਗੱਲ ਲੰਡੂਆਂ ਦੇ ਮੂੰਹਰੇ ਫਰਮਾਈ ਨੀ
ਕੇ ਆਪਾਂ ਬੀਬਾ, ਕਈਆਂ ਲਈ ਸ਼ਕੀਨ, ਕਈਆਂ ਲਈ ਆਂ fukrey
ਕਈਆਂ ਦੇ ਅਜ਼ੀਜ਼, ਦਿਲਾਂ ਦੇ ਆਂ ਟੁੱਕੜੇ
ਦਿਲਾਂ ਦੇ ਕਰੀਬ ਤਾਂ ਮਨਾਉਣੇ ਹੀ ਨੀ ਪੈਂਦੇ
ਜਿਹੜੇ ਉੱਖੜੇ, ਤੇ ਸਾਲੇ ਫੇਰ ਰਹਿਣ ਉੱਖੜੇ
ਕੁੜੇ, ਨਿਕਲਾਂ ਘਰੋਂ ਤੇ ਟਿੱਕਾ ਕੰਨ ਥੱਲੇ ਲਾਉਂਦੀ
ਬੇਬੇ, ਹੁਸਨਾਂ ਦੇ ਮਿੱਤਰਾਂ 'ਤੇ ਮੀਂਹ ਪੈਣਗੇ
ਓ ਜੋ ਵੀ ਚਿੱਤ 'ਚ ਚੱਲੇ, ਤੇ ਓਹੀ ਕਰ ਜਾਈਦਾ ਨੀ
ਕਦੇ ਸੋਚਿਆ ਈ ਨੀ, ਕੁੜੇ, ਲੋਕੀ ਕੀ ਕਹਿਣਗੇ?
ਓ ਜੋ ਵੀ ਚਿੱਤ 'ਚ ਚੱਲੇ, ਤੇ ਓਹੀ ਕਰ ਜਾਈਦਾ ਨੀ
ਕਦੇ ਸੋਚਿਆ ਈ ਨੀ, ਕੁੜੇ, ਲੋਕੀ ਕੀ ਕਹਿਣਗੇ?
ਓ ਪੈਣ ਹੀ ਨੀ ਦਿੰਦੇ, ਪੱਟੂ ਹੱਥ ਵੰਡੇ ਨੂੰ
ਲਾ-ਲਾ ਮਾਰੀ ਦੇ, ਝਾਕਾ ਚੱਕਿਆ ਪਿਆ
ਤੁਹਾਡੇ ਲਈ ਮਿੱਟੀ ਆ, ਸਾਨੂੰ ਸੋਨਾ ਜਾਪਦਾ
Farmer ਕੁੜੇ, Ford ਹੱਕ ਆਲੇ ਆਂ
ਤੇ ਵੇਖ, ਖਰਿਆਂ 'ਚੋਂ ਖਰੇ, ਸਵਾ ਲੱਖ ਵਰਗੇ
ਯਾਰ ਮਰੇ ਸਾਰੇ, ਨੀਲੀ ਛੱਤ ਵਰਗੇ
800 ਕੁੜੇ, ਦੀ ਜਾਨ ਵਰਗੀ machine
Rim ਤਾਰੇ, ਪਰਵਾਨ ਦੇਆਂ ਪਾਟੇ ਵਰਗੇ
ਦੁਨੀਆਂ ਤੋਂ ਅੱਥਰੀ philosophy ਯਾਰਾਂ ਦੀ
ਸੁਣ ਕੇ ਜਵਾਨ ਨਵੇਂ ਲੀ ਪੈਣਗੇ
ਓ ਜੋ ਵੀ ਚਿੱਤ 'ਚ ਚੱਲੇ, ਤੇ ਓਹੀ ਕਰ ਜਾਈਦਾ ਨੀ
ਕਦੇ ਸੋਚਿਆ ਈ ਨੀ, ਕੁੜੇ, ਲੋਕੀ ਕੀ ਕਹਿਣਗੇ?
ਓ ਜੋ ਵੀ ਚਿੱਤ 'ਚ ਚੱਲੇ, ਤੇ ਓਹੀ ਕਰ ਜਾਈਦਾ ਨੀ
ਕਦੇ ਸੋਚਿਆ ਈ ਨੀ, ਕੁੜੇ, ਲੋਕੀ ਕੀ ਕਹਿਣਗੇ?
ਓ ਨੱਪ ਲੈਣਾ ਮੈਨੂੰ ਕਹਿੰਦੇ, ਚੱਕ ਲੈਣਾ ਮੈਨੂੰ
ਦੁਨੀਆਂ ਤਾਂ ਕਰਦੀਆਂ ਗੱਲਾਂ ਭੋਲੀਆਂ
22 inch ਰੱਖਾਂ ਕੋਲ਼ੇ weapon ਕੁੜੇ
3-3 inch ਦੀਆਂ mint ਗੋਲੀਆਂ
ਕੇ ਗਾਣੇ ਕਰ ਦਿੰਦੇ ban, ਸੱਚ ਗਾਉਣ ਨੀ ਦਿੰਦੇ
ਢੱਕ ਦਿੰਦੇ film'an ਵੀ, ਲਾਉਣ ਨੀ ਦਿੰਦੇ
ਸੋਚੀ ਜਰਾ, ਕੈਸੀ ਹੋਣੀ ਸੋਚ ਬਈ ਖਾਲੜੇ ਦੀ
ਕਰਨ ਸਰਕਾਰਾਂ ਮੂਹਰੇ, ਆਉਣ ਨੀ ਦਿੰਦੇ
ਪਿਛੜਾਂ ਦਾ ਹੈ ਨੀ ਪੂਰਾ ਫ਼ਰਕ ਪਿੰਡੇ 'ਤੇ
ਇੱਕ ਬੋਲੇ ਗੱਲ, ਬੀਬਾ ਵੀ ਕਹਿਣਗੇ
ਓ ਜੋ ਵੀ ਚਿੱਤ 'ਚ ਚੱਲੇ, ਤੇ ਓਹੀ ਕਰ ਜਾਈਦਾ ਨੀ
ਕਦੇ ਸੋਚਿਆ ਈ ਨੀ, ਕੁੜੇ, ਲੋਕੀ ਕੀ ਕਹਿਣਗੇ?
ਓ ਜੋ ਵੀ ਚਿੱਤ 'ਚ ਚੱਲੇ, ਤੇ ਓਹੀ ਕਰ ਜਾਈਦਾ ਨੀ
ਕਦੇ ਸੋਚਿਆ ਈ ਨੀ, ਕੁੜੇ, ਲੋਕੀ ਕੀ ਕਹਿਣਗੇ?
Written by: Jerry
instagramSharePathic_arrow_out􀆄 copy􀐅􀋲

Loading...