album cover
Expensive
18.523
Auf Tour
Soundtrack
Expensive wurde am 29. Juni 2026 von Zee Music Company als Teil des Albums Diljit Dosanjh Punjabi Hits veröffentlicht
album cover
Veröffentlichungsdatum29. Juni 2026
Melodizität
Akustizität
Valence
Tanzbarkeit
Energie
BPM96

Credits

PERFORMING ARTISTS
Diljit Dosanjh
Diljit Dosanjh
Actor
Nick Dhammu
Nick Dhammu
Performer
Neeru Bajwa
Neeru Bajwa
Actor
COMPOSITION & LYRICS
Nick Dhammu
Nick Dhammu
Composer
Happy Raikoti
Happy Raikoti
Songwriter

Songtexte

ਐਨੇ expensive ਜੱਟ ਨੇ...
ਜਿੰਨੇ ਵੀ ਬੱਚਦੇ ਮੇਰੀ...
ਬਾਹਲੀ ਕਦੇ ਹਵਾ ਕਰੀ ਨਾ
Nature ਆ cool, ਗੋਰੀਏ
ਸਿੱਧੀ ਜਿਹੀ ਬੋਲੀ ਸਾਡੀ
ਸਿੱਧੇ ਆ rule, ਗੋਰੀਏ
ਤੱਤਾ ਏ ਖੂਨ ਤਸੀਰਾਂ
ਭਾਲਦੀਆਂ ਫਿਰਦੀਆਂ ਹੀਰਾਂ
ਓ, ਦਿੰਦਾ ਨਹੀਂ ਰਾਹ, ਕੁੜੇ
ਐਨੇ expensive ਜੱਟ ਨੇ ਕਰਤੇ ਤੇਰੇ ਨਾਮ, ਕੁੜੇ
ਜਿੰਨੇ ਵੀ ਬੱਚਦੇ ਮੇਰੀ ਜ਼ਿੰਦਗੀ ਦੇ ਸਾਹ, ਕੁੜੇ
ਐਨੇ expensive ਜੱਟ ਨੇ-, ਹੋ
ਹੋ, dollar ਨਹੀਂ matter ਕਰਦੇ, ਤੇਰੇ ਨਾਲ ਇਸ਼ਕ ਹੋ ਗਿਆ
ਚੜ੍ਹਤੇ ਜੋਬਨ ਵਿੱਚ ਜੱਟ ਤੋਂ ਤੇਰੇ ਲਈ ਲਿਸ਼ਕ ਹੋ ਗਿਆ
ਤਾਂ ਹੀ ਤਾਂ ਗੇੜੇ ਲਾਉਂਦਾ
ਫਿਰਦਾ ਇਹ ਹਵਾ ਨਾ' ਗਾਉਂਦਾ
ਹੋ, ਚੜ੍ਹਿਆ ਏ ਚਾਹ, ਕੁੜੇ
ਐਨੇ expensive ਜੱਟ ਨੇ ਕਰਤੇ ਤੇਰੇ ਨਾਮ, ਕੁੜੇ
ਜਿੰਨੇ ਵੀ ਬੱਚਦੇ ਮੇਰੀ ਜ਼ਿੰਦਗੀ ਦੇ ਸਾਹ, ਕੁੜੇ
ਐਨੇ expensive ਜੱਟ ਨੇ-, ਹੋ
ਰੋਹਬ ਤਾਂ ਪਹਿਲੇ ਹੀ ਬਹੁਤ ਸੀ, ਤੇਰੇ ਨਾਲ ਹੋਰ ਹੋ ਗਿਆ
ਬਣ ਗਈ ਤੂੰ kite ਹਾਏ ਮੇਰੀ, ਮੈਂ ਤੇਰੀ ਡੋਰ ਹੋ ਗਿਆ
ਪਾਇਆ ਤੂੰ ਦਿਲ ਵਿੱਚ ਫੇਰਾ
ਅੜੀਏ ਨੀ ਕਰਤਾ ਤੇਰਾ
ਓ, ਪਾ ਦੂੰ ਹੁਣ ਗਾ, ਕੁੜੇ
ਐਨੇ expensive ਜੱਟ ਨੇ ਕਰਤੇ ਤੇਰੇ ਨਾਮ, ਕੁੜੇ
ਜਿੰਨੇ ਵੀ ਬੱਚਦੇ ਮੇਰੀ ਜ਼ਿੰਦਗੀ ਦੇ ਸਾਹ, ਕੁੜੇ
ਐਨੇ expensive ਜੱਟ ਨੇ- (ਹੋ)
ਐਨੇ expensive ਜੱਟ ਨੇ...
ਐਨੇ expensive ਜੱਟ ਨੇ...
Written by: Happy Raikoti, Nick Dhammu
instagramSharePathic_arrow_out􀆄 copy􀐅􀋲

Loading...