album cover
album cover
Moonfade wurde am 7. August 2026 von Saabi Bhinder als Teil des Albums Built Different - EP veröffentlicht
7. August 2026
LabelSaabi Bhinder
BPM119
Melodizität
Akustizität
Valence
Tanzbarkeit
Energie

Songtexte

[Intro]
ਹੋਇਆ ਤਾਰਿਆਂ ਦੀ ਛਾਵੇਂ ਸਾਡਾ ਮੇਲ ਨੀ
ਸ਼ੁਰੂ ਹੋ ਗਿਆ ਪਿਆਰਾਂ ਵਾਲਾ ਖੇਲ ਨੀ
ਹੋਇਆ ਤਾਰਿਆਂ ਦੀ ਛਾਵੇਂ ਸਾਡਾ ਮੇਲ ਨੀ
ਸ਼ੁਰੂ ਹੋ ਗਿਆ ਪਿਆਰਾਂ ਵਾਲਾ ਖੇਲ ਨੀ
[PreChorus]
ਪੁੰਨਿਆਂ ਨੂੰ ਜੇ ਤੂੰ ਨਾ ਦਿਸੇ ਓਹ ਰਾਤ ਮੇਰੇ ਲਈ ਮੱਸਿਆ ਹੈ
[Chorus]
ਮੈਂ ਚੰਨ ਨੂੰ ਚੰਨ ਮੰਨਦਾ ਹੀ ਨਹੀਂ ਤੈਨੂੰ ਜਦੋਂ ਦਾ ਤੱਕਿਆ
ਮੈਂ ਚੰਨ ਨੂੰ ਚੰਨ ਮੰਨਦਾ ਹੀ ਨਹੀਂ ਤੈਨੂੰ ਜਦੋਂ ਦਾ ਤੱਕਿਆ
[Verse 1]
ਤੇਰੇ ਤੋਂ ਬਗੈਰ ਮੇਰਾ ਜੱਗ 'ਤੇ ਕੋਈ ਹੈ ਹੀ ਨਹੀਂ
ਤੇਰੇ ਤੋਂ ਪਿਆਰੇ ਕੋਲ, ਮੈਨੂੰ ਕੋਈ ਸ਼ੈਅ ਹੀ ਨਹੀਂ
ਆਪ ਤਾਂ ਤੂੰ ਬੁੱਝਦੀ ਨਾ ਗੱਲ ਸਾਡੇ ਦਿਲ ਦੀ
ਸਾਡੀ ਮਜਬੂਰੀ ਏ ਕੀ ਹੁੰਦਾ ਸਾਥੋਂ ਕਹਿ ਹੀ ਨਹੀਂ
[PreChorus]
ਜਦ ਦਿਲ ਕੀਤਾ ਦਿਲ ਲੈ ਜਾਵੀਂ ਤੇਰੇ ਲਈ ਸਾਂਭ ਕੇ ਰੱਖਿਆ
[Chorus]
ਮੈਂ ਚੰਨ ਨੂੰ ਚੰਨ ਮੰਨਦਾ ਹੀ ਨਹੀਂ ਤੈਨੂੰ ਜਦੋਂ ਦਾ ਤੱਕਿਆ
ਮੈਂ ਚੰਨ ਨੂੰ ਚੰਨ ਮੰਨਦਾ ਹੀ ਨਹੀਂ ਤੈਨੂੰ ਜਦੋਂ ਦਾ ਤੱਕਿਆ
[Verse 2]
ਇੱਕੋ ਤੇਰੀ ਨਜ਼ਰ ਅੰਦਾਜ਼ੀ ਮਾੜੀ ਐ ਉਂਝ ਤੇਰੇ ਸਾਰੇ ਹੀ ਅੰਦਾਜ਼ ਸੋਹਣੇ ਨੇ
ਤੇਰੇ ਅੱਗੇ ਉਹ ਵੀ ਮੈਨੂੰ ਫਿੱਕੇ ਲੱਗਦੇ ਲੋਕੀ ਜਿਹਨੂੰ ਆਖਦੇ ਗੁਲਾਬ ਸੋਹਣੇ ਨੇ
ਨਾਜ਼ੁਕ ਜੇ ਹੱਥਾਂ ਨਾਲ ਛੂਹ ਲਵੇਂ ਜੇ ਯਾਰ ਨੂੰ ਮੌਸਮ ਬਹਾਰ ਵਿੱਚ ਕੋਲ ਦਾ ਪਿਆਰ ਨੂੰ
ਫਿਰ ਵੀ ਜੇ ਦਿਲ ਤੇਰਾ ਮੰਨਦਾ ਨਾ ਸੋਹਣੀਏ ਉਮਰ ਗੁਜ਼ਾਰ ਦੇਵਾਂ ਤੇਰੇ ਇੰਤਜ਼ਾਰ ਨੂੰ
[PreChorus]
ਸਾਰੀ ਦੁਨੀਆ ਦੇਖ ਲਈ ਕੋਈ ਤੇਰੇ ਜਿਹਾ ਨਾ ਜੱਚਿਆ
[Chorus]
ਮੈਂ ਚੰਨ ਨੂੰ ਚੰਨ ਮੰਨਦਾ ਹੀ ਨਹੀਂ ਤੈਨੂੰ ਜਦੋਂ ਦਾ ਤੱਕਿਆ
ਮੈਂ ਚੰਨ ਨੂੰ ਚੰਨ ਮੰਨਦਾ ਹੀ ਨਹੀਂ ਤੈਨੂੰ ਜਦੋਂ ਦਾ ਤੱਕਿਆ
Written by: Amber, Saabi Bhinder
instagramSharePathic_arrow_out􀆄 copy􀐅􀋲

Loading...