album cover
532
album cover
532 wurde am 30. Juni 2026 von Fresh Media Records als Teil des Albums dnd - EP veröffentlicht
30. Juni 2026
LabelFresh Media Records
BPM80
Melodizität
Akustizität
Valence
Tanzbarkeit
Energie

Musikvideo

Musikvideo

Songtexte

[Intro]
ਯਾਹ ਆਹਾ!
ਡਰਾਈਵਰ ਦਾ ਮੁੰਡਾ ਓਏ
[Chorus]
ਨੀ ਡੰਡ ਮਾਰੇ 532 ਬੱਤੀ ਨੀ ਦਿਹਾੜੀ ਦੇ
ਤੇ ਵੇੜੇ ਖੜੇ ਘੋੜੇ ਕੀ ਕੁੱਤੇ ਦੋ ਸ਼ਿਕਾਰੀ ਨੇ
ਸਾਡੀ ਚਾਹ ਪੋਪੀ ਦੇ ਫੁੱਲ ਨਿਤ ਕਾਢ ਦੀ
ਚਰਚੇ ਨੇ ਚਾਰੇ ਪਾਸੇ ਸਾਡੀ ਸਰਦਾਰੀ ਦੇ
[Verse 1]
ਜੋਨੇ ਮੋੜ ਦੀ ਬੱਕੀ ਵਾਂਗੂੰ ਬੁੱਕੇ ਵੈਗਨ ਯਾਰ ਦੀ
ਜਿੱਥੋਂ ਜਿੱਥੋਂ ਲੰਘਾ ਜੱਟੀਏ ਜਨਤਾ ਖੜ ਖੜ ਤਾੜ ਦੀ
ਮੱਠੀ ਮੱਠੀ ਪੇਨ ਹੁੰਦੀ ਕੱਲ੍ਹ ਸਿੱਟ ਲਾਇਆ ਮੈਂ ਪੱਟਾਂ ਦਾ
ਐਂਟੀਡੋਟ ਵੀ ਹੈ ਨੀ ਜੱਟੀਏ ਸਾਡੀਆਂ ਲਾਈਆਂ ਸੱਟਾਂ ਦਾ
ਸਾਡੀਆਂ ਲਾਈਆਂ ਸੱਟਾਂ ਦਾ ਨੀ ਸਾਡੀਆਂ ਲਾਈਆਂ ਸੱਟਾਂ ਦਾ
[Verse 2]
ਨੀ ਗੁੱਟਾਂ ਉੱਤੇ ਲੱਖ ਲੱਖ ਦੀਆਂ ਘੜੀਆਂ
ਘੜੀਆਂ ਦੇ ਨੱਗ ਲਿਸ਼ਕਾਰੇ ਮਾਰਦੇ
ਹੱਟ ਪਿੱਛੇ ਹੱਟ ਪਿੱਛੇ ਹੱਟ ਵੈਰੀਆ
ਝੋਟੇ ਜੱਟ ਆਉਂਦੇ ਲਲਕਾਰੇ ਮਾਰਦੇ
ਹੱਟ ਪਿੱਛੇ ਹੱਟ ਪਿੱਛੇ ਹੱਟ ਵੈਰੀਆ
ਝੋਟੇ ਜੱਟ ਆਉਂਦੇ ਲਲਕਾਰੇ ਮਾਰਦੇ
[Verse 3]
ਓ ਸੋਲ੍ਹਾ ਇੰਚੀ ਡੋਲੇ ਉੱਤੇ ਸ਼ੇਰ ਨੀ ਦਹਾੜਦਾ
ਸ਼ਮੀ ਨਿੱਤ ਲੋਹੇ ਨਾਲ ਜਿੰਮ ਮੱਥਾ ਮਾਰਦਾ
ਲੀੜਾ ਲਤਾ ਮਹਿੰਗਾ ਤੇ ਆਉਂਦਾ ਜਵਾਂ ਫਿੱਟ ਨੀ
ਪੱਟ ਮੋਹਰ ਲੱਕ ਬੈਠੀ ਤਿਤਲੀ ਨੂੰ ਤਾੜਦਾ
[Verse 4]
ਓ ਨਿੱਕੇ ਹੁੰਦੇ ਅਖਾੜੇ ਕੀਤੀ ਬੜੀ ਭਲਵਾਨੀ
ਝੋਟੇ ਜਿੰਨੀ ਜਾਨ ਚੰਗੀ ਚੜੀ ਆ ਜਵਾਨੀ
ਹੱਥ ਜਿਹਨੂੰ ਜਿਹਨੂੰ ਪਾਇਆ ਕੰਮ ਲਾ ਤੇ ਅਸਮਾਨੀ
ਹਾਸਾ ਚਿਹਰਿਆਂ ਦੇ ਉੱਤੇ ਨਾ ਕੋਈ ਦਿਲ ਚ
[Chorus]
ਓ ਡੰਡ ਮਾਰੇ 532 ਨੀ ਦਿਹਾੜੀ ਦੇ
ਜੋ ਵੇੜੇ ਖੜੇ ਘੋੜੇ ਤੇ ਕੁੱਤੇ ਦੋ ਸ਼ਿਕਾਰੀ ਨੇ
ਸਾਡੀ ਚਾਹ ਪੋਪੀ ਦੇ ਫੁੱਲ ਨਿਤ ਕਾਢ ਦੀ
ਚਰਚੇ ਨੇ ਚਾਰੇ ਪਾਸੇ ਸਾਡੀ ਸਰਦਾਰੀ ਦੇ
[Verse 5]
ਗੱਡੇਆ ਟਰਾਲੀਆਂ ਤੋਂ ਆ ਗਿਆ ਜੱਟ ਗੱਡੀਆਂ ਤੇ
ਕਾਲੀ ਖਾ ਕੇ ਕਾਲਾ ਜਾਦੂ ਕਰਦੇ ਆ ਨੱਡੀਆਂ ਤੇ
ਘੁੰਮਦੇ ਆ ਇੰਜ ਜਿਵੇਂ ਸੜਕ ਹੋਵੇ ਪਿਓ ਦੀ
ਸਦਾ ਬਿਲੋ ਰੱਖਦੇ ਨਿਗਾਹਾਂ ਚੀਜ਼ਾਂ ਵੱਡੀਆਂ ਤੇ
[Verse 6]
ਚੌੜੇ ਚੌੜੇ ਸੀਨੇ ਸਾਡੇ ਉਡਣ ਕਬੂਤਰ ਚੀਨੇ
ਦੇਸੀ ਘਿਉ ਦੀ ਚੂਰੀ ਚਰਦੇ ਮਾਵਾਂ ਦੇ ਪੁੱਤ ਚੀਨੇ
ਅੱਖ ਬਚਾ ਕੇ ਲਾਂਘੀ ਕੋਲ ਦੀ ਚੁੰਬਰ ਬਣੇ ਕਮੀਨੇ
ਨੀ ਭਾਵੇਂ ਥੋੜੇ ਆ ਸਾਰੇ ਯਾਰ ਨਗੀਨੇ
ਨੀ ਭਾਵੇਂ ਥੋੜੇ ਆ ਸਾਰੇ ਯਾਰ ਨਗੀਨੇ
ਨੀ ਭਾਵੇਂ ਥੋੜੇ ਆ ਭਾਵੇਂ ਥੋੜੇ ਆ
[Chorus]
ਨੀ ਗੁੱਟਾਂ ਉੱਤੇ ਲੱਖ ਲੱਖ ਦੀਆਂ ਘੜੀਆਂ
ਘੜੀਆਂ ਦੇ ਨੱਗ ਲਿਸ਼ਕਾਰੇ ਮਾਰਦੇ
ਹੱਟ ਪਿੱਛੇ ਹੱਟ ਪਿੱਛੇ ਹੱਟ ਵੈਰੀਆ
ਝੋਟੇ ਜੱਟ ਆਉਂਦੇ ਲਲਕਾਰੇ ਮਾਰਦੇ
ਹੱਟ ਪਿੱਛੇ ਹੱਟ ਪਿੱਛੇ ਹੱਟ ਵੈਰੀਆ
ਝੋਟੇ ਜੱਟ ਆਉਂਦੇ ਲਲਕਾਰੇ ਮਾਰਦੇ
Written by: Garry Sandhu
instagramSharePathic_arrow_out􀆄 copy􀐅􀋲

Loading...