album cover
album cover
Mars wurde am 8. Januar 2025 von IVY Music als Teil des Albums OG Square - EP veröffentlicht
8. Januar 2025
LabelIVY Music
BPM99
Melodizität
Akustizität
Valence
Tanzbarkeit
Energie

Songtexte

[Intro]
ਹਾਂ
ਹਾਂ
[Verse 1]
ਚਾਰਾਂ ਪੰਜਾਂ ਜਾਨੇਆ ਦੀ ਮੌਤ ਬਿੱਲੋਰਾਣੀਏ ਨੀ
ਗੱਬਰੂ ਨੇ ਦੱਬ ਚ ਅਡਾਈ ਹੁੰਦੀ ਆ
ਹੁੱਡ ਵਿਚੋ ਹੋਣ ਜਦੋ ਵੈਲੀ ਧਾੜੇ ਕੱਠੇ
ਫੇਰ ਸੋਚਲੀ ਕਿ ਪੱਕੀ ਹੀ ਲੜਾਈ ਹੁੰਦੀ ਆ
[Verse 2]
ਖੜੀ ਜਦੋ ਤੜਕੇ ਦੀ ਖਿੜੇ ਚੌਥੇ ਪਹਿਰ ਨੂੰ
ਤੇ ਮੁੱਛ ਨਾਲ ਅੱਖ ਵੀ ਖੜ੍ਹਾਈ ਹੁੰਦੀ ਆ
ਸਾਡੇ ਤਾ ਸਕੂਲਾ ਵਿੱਚ ਚਲੇ ਬਦਮਾਸ਼ੀ ਨੀ
ਤੇ ਮਾਪੇ ਰਹਿੰਦੇ ਸੋਚਦੇ ਪੜ੍ਹਾਈ ਹੁੰਦੀ ਆ
[Verse 3]
ਛਾਤੀਆਂ ਨੇ ਚੌੜੀਆਂ ਤੇ ਜੁੱਸੇਆ ਤੇ ਮਾਣ ਨੀ
ਸਾਡੇ ਵਾਲੇ ਕਹਿਣੇ ਆ ਜੋ ਖੜੇ ਹਿੱਕਾ ਤਾਣ ਨੀ
ਡੈਸ਼ ਤੇ ਡ੍ਰੈਕੋ ਰੱਖੀ ਦਿੰਦੀ ਪਿੰਡਾਂ ਸ਼ਾਨ ਨੀ
ਦਿਨੇ ਰਹਿਣ ਕੰਮ ਤੇ ਤੇ ਸ਼ਾਮੀ ਚੱਲੇ ਲਾਹਣ ਨੀ
[Verse 4]
ਸਾਡੀ ਜੇਬੀ ਡਾਲਰ ਤੇ ਵੈਰੀਆਂ ਦੇ ਭਾਣ ਨੀ
ਡੱਕ ਲੈਣ ਸਾਨੂੰ ਏਨੀ ਦਿਲਾਂ ਵਿੱਚ ਜਾਨ ਨੀ
ਗਰਮ ਖਿਆਲੀ ਹੁਣੇ ਹੋਏ ਆ ਜਵਾਨ ਨੀ
ਗੱਬਰੂ ਕੁਵਾਰਾ ਹਾਲੇ ਤੂੰ ਵੀ ਲੱਭੇ ਹਾਂ ਨੀ
[Verse 5]
ਛਪਦੇ ਹੀ ਜਾਣ ਨੀ ਨਿਸ਼ਾਨ ਓਥੇ ਟਾਇਰਾਂ ਦੇ ਨੀ
ਜਿੱਥੋਂ ਅੱਸੀ ਡ੍ਰਿਫਟ ਮਰਾਈ ਹੁੰਦੀ ਆ
ਚੱਕਮੀਆਂ ਕਾਰਾਂ ਚੱਕ ਕੈਸ਼ ਉੱਤੇ ਸੋਹਣੀਏ ਨੀ
ਜੱਟਾਂ ਨੇ ਮੰਡੀਰ ਪਿੱਛੇ ਲਈ ਹੁੰਦੀ ਆ
[Verse 6]
ਚਰਨ ਪੰਜਾ ਜਾਨੇਆ ਦੀ ਮੌਤ ਬਿਲੌਰਾਣੀਏ ਨੀ
ਗੱਬਰੂ ਨੇ ਦੱਬ ਚ ਅਡਾਈ ਹੁੰਦੀ ਆ
ਹੁੱਡ ਵਿੱਚ ਹੋਣ ਜਦੋ ਵੈਲੀ ਧੜੇ ਕੱਠੇ
ਫੇਰ ਸੋਚਲੀ ਕਿ ਪੱਕੀ ਹੀ ਲੜਾਈ ਹੁੰਦੀ ਆ
ਫੇਰ ਸੋਚਲੀ ਕਿ ਪੱਕੀ ਹੀ ਲੜਾਈ ਹੁੰਦੀ ਆ
[Verse 7]
ਹਾਂ
ਸੋਚਲੀ ਕਿ ਪੱਕੀ ਹੀ ਲੜਾਈ ਹੁੰਦੀ ਆ
[Verse 8]
ਹਿੱਕ ਆਲੇ ਜ਼ੋਰ ਤੇ ਮੈਦਾਨ ਲਵਾ ਜਿੱਤ ਨੀ
ਸਾੜ ਦੇ ਨੇ ਲੋਕ ਇਹ ਕਿਸੇ ਦਾ ਨਾ ਮਿੱਤ ਨੀ
ਰਜ਼ਾ ਕਰਤਾਰ ਦੀ ਲਿਖਾਵੇ ਜਿਹੜਾ ਹਿਤ ਨੀ
ਸ਼ੋ ਬੇਨੀਪਾਲ ਦੇ ਤੇ ਵੇਖੀ ਮੋਸ਼ਪਿਟ ਨੀ
[Verse 9]
ਮੂੰਹਾਂ ਉੱਤੇ ਗੱਲ ਪਿੱਠਾਂ ਤੇ ਨਾ ਟਾਕ ਸ਼ੀਟ ਨੀ
ਬੈਗ ਰੱਖ ਡਾਲਰਾਂ ਦਾ ਲੈਜਾ ਫੇਰ ਵਿੱਪ ਨੀ
ਮਾਰਸ ਪਹੁੰਚਾਵੇ ਜਿਹੜੀ ਇੰਜੀਨ ਚ ਕਿੱਟ ਨੀ
ਖਾਲੀ ਕਰੇ ਰਾਹ ਕੋਲੇ ਲੋਡਿਡ ਸਟਿੱਕ ਨੀ
[Verse 10]
ਦਿਨਾਂ ਸ਼ੁਰੂਆਤੀਆਂ ਚ ਕੀਤੀ ਨਾ ਸਪੋਰਟ
ਫੇਰ ਨਾਲ ਖੜੇ ਜਦੋ ਹੀ ਚੜ੍ਹਾਈ ਹੁੰਦੀ ਆ
ਪਹਿਲਾ ਕਦੇ ਆਪ ਨਾ ਬੁਲਾਇਆ ਹੋਵੇ ਚੱਜ ਨਾ
ਤੇ ਸੱਦੀ ਨਾਲ ਲਾੜੇ ਦੀ ਵੀ ਤਾਈ ਹੁੰਦੀ ਆ
[Verse 11]
ਹੋ ਚਰਨ ਪੰਜਾ ਜਾਣੇਆ ਦੀ ਮੌਤ ਬਿੱਲੋਰਾਣੀਏ ਨੀ
ਗੱਬਰੂ ਨੇ ਦੱਬ ਚ ਅਡਾਈ ਹੁੰਦੀ ਆ
ਹੁੱਡ ਵਿੱਚ ਹੋਣ ਜਦੋ ਵੈਲੀ ਧੜੇ ਕੱਠੇ
ਫੇਰ ਸੋਚਲੀ ਕਿ ਪੱਕੀ ਹੀ ਲੜਾਈ ਹੁੰਦੀ ਆ
ਖੜੀ ਜਦੋ ਤੜਕੇ ਦੀ ਖਿੜੇ ਚੌਥੇ ਪਹਿਰ ਨੂੰ
ਤੇ ਮੁੱਛ ਨਾਲ ਅੱਖ ਵੀ ਖੜ੍ਹਾਈ ਹੁੰਦੀ ਆ
ਨੀ ਸਾਡੇ ਤਾ ਸਕੂਲਾਂ ਚ ਵੀ ਚੱਲੇ ਬਦਮਾਸ਼ੀ
ਤੇ ਮਾਪੇ ਰਹਿੰਦੇ ਸੋਚਦੇ ਪੜ੍ਹਾਈ ਹੁੰਦੀ
Written by: Gurkirat Singh, Jupinder Singh
instagramSharePathic_arrow_out􀆄 copy􀐅􀋲

Loading...