album cover
Badaami Rang
album cover
Badaami Rang wurde am 11. Oktober 2020 von Bang Music als Teil des Albums Badaami Rang - Single veröffentlicht
11. Oktober 2020
LabelBang Music
BPM92
Melodizität
Akustizität
Valence
Tanzbarkeit
Energie

Songtexte

[Verse 1]
ਕੱਚ ਦਾ ਹੁਸਨ
ਕਿਥੋਂ ਬੱਚਦਾ ਹੁਸਨ
ਤੇਰੀ ਚੜ੍ਹ'ਦੀ ਜਵਾਨੀ
ਮੈਨੂੰ ਜੱਚਦਾ ਹੁਸਨ
ਕੱਚ ਦਾ ਹੁਸਨ
ਕਿਥੋਂ ਬੱਚਦਾ ਹੁਸਨ
ਤੇਰੀ ਚੜ੍ਹ'ਦੀ ਜਵਾਨੀ
ਮੈਨੂੰ ਜੱਚਦਾ
[Verse 2]
ਪੰਜਾਬੀ ਸੂਟ ਪਹੁੰਚੇ ਤੰਗ
ਬੁਲਾਵਾਂ ਮੈਂ ਓਹ ਜਾਂਦੀ ਸੰਗ
[Verse 3]
ਬਦਾਮੀ ਰੰਗ ਨਖਰੇ ਪੰਗ
ਨੈਨ ਸ਼ਰਾਬ ਮੁੰਡਾ ਯੰਗ
ਬਦਾਮੀ ਰੰਗ ਨਖਰੇ ਪੰਗ
ਨੈਨ ਸ਼ਰਾਬ ਮੁੰਡਾ ਯੰਗ
[Verse 4]
ਦਿਲ ਕੇਹਾ ਨੀ ਓਹਨੀ ਮੈਂ ਕੁੜੀਆਂ ਨੂੰ ਦੇਖ ਕੇ
ਹੋ ਤੇਰੀ ਵਾਰੀ ਸੱਚੀ ਮਜਬੂਰ ਹੋ ਗਿਆ
ਜਦੋ ਦਾ ਜਦੋ ਦਾ ਤੈਨੂੰ ਟੱਚ ਕਰ ਲਿਆ ਨੀ
ਮੈਂ ਮਿੱਠਾ ਮਿੱਠਾ ਮੁੰਡੇ ਨੂੰ ਸਰੂਰ ਹੋ ਗਿਆ
ਤੇਰੇ ਪਿੱਛੇ ਮੁੰਡਿਆਂ ਨਾਲ ਲੜ'ਦਾ ਆ ਮੈਂ
ਹੋ ਹੋ ਜੂ ਜੋ ਵੀ ਹੋਣਾ ਹੁਣ ਡਰਦਾ ਨਾ
[Verse 5]
ਮੇਰੇ ਯਾਰ ਕਰਦੇ ਤੰਗ
ਨਿੱਕ ਮੰਗਦਾ ਆ ਤਾਹੀਓਂ ਮੰਗ
[Verse 6]
ਬਦਾਮੀ ਰੰਗ ਨਖਰੇ ਪੰਗ
ਨੈਨ ਸ਼ਰਾਬ ਮੁੰਡਾ ਯੰਗ
ਬਦਾਮੀ ਰੰਗ ਨਖਰੇ ਪੰਗ
ਨੈਨ ਸ਼ਰਾਬ ਮੁੰਡਾ ਯੰਗ
[Verse 7]
ਨੀ ਵਿਗੜ'ਦਾ ਜਵਾਨ ਤੈਨੂੰ ਦੇਖ ਦੇਖ ਦੇਖ ਕੇ
ਨੀ ਖੁਸ਼ ਕਿਹੜਾ ਗੱਬਰੂ ਨੀ ਬਿੱਲੋ ਅੱਖਾਂ ਸੇਕ ਕੇ
ਪੰਜਾਬ ਦਿਆਂ ਪੰਜਾਬ ਦਿਆਂ
ਤੇ ਰਫ਼ ਟਫ਼ ਦਿਖਦੇ
ਤੇ ਮਿੱਠਾ ਮਿੱਠਾ ਬੋਲ ਦੇ
ਨੀ ਚੱਲ ਬੰਬੇ ਵਾਲੀਏ
ਤੂੰ ਹਿੰਦੀ ਵਿੱਚ ਬੋਲ ਦੇ
ਨੀ ਬੋਲ ਦੇ ਨੀ ਮੇਰੀ ਸੋਹਣੀਏ
[Verse 8]
ਬਦਾਮੀ ਰੰਗ ਨਖਰੇ ਪੰਗ
ਨੈਨ ਸ਼ਰਾਬ ਮੁੰਡਾ ਯੰਗ
[Verse 9]
ਬੋਲਦੀ ਨੀ ਅੱਖਾਂ ਨਾਲ ਡੀਲ ਕਰਦੀ
ਨੀ ਤੂੰ ਲੋੜ ਨਾਲੋਂ ਅੱਤ ਏ ਅਪੀਲ ਕਰਦੀ
ਸੁਣਿਆ ਮੈਂ ਲੋਕਾਂ ਕੋਲੋਂ ਸੁਣਿਆ ਜਿੰਨਾ
ਓਹ ਮੇਰੇ ਬਾਰੇ ਅੱਖਾਂ ਬੰਦ ਕਰ ਫੀਲ ਕਰਦੀ
ਪਿੰਡਾਂ ਤੇ ਸ਼ਹਿਰਾਂ ਵਿਚ ਸ਼ੋਰ ਹੋ ਗਿਆ ਏ
ਨਖਰੋ ਦਾ ਗੱਬਰੂ ਤੇ ਜ਼ੋਰ ਹੋ ਗਿਆ ਏ
[Verse 10]
ਤੇਰੇ ਬਦਲ ਗਏ ਆ ਰੰਗ
ਜਦੋ ਦੀ ਗਈ ਅਠਾਰਾਂ ਲੰਘ
[Verse 11]
ਬਦਾਮੀ ਰੰਗ ਨਖਰੇ ਪੰਗ
ਨੈਨ ਸ਼ਰਾਬ ਮੁੰਡਾ ਯੰਗ
ਬਦਾਮੀ ਰੰਗ ਨਖਰੇ ਪੰਗ
ਨੈਨ ਸ਼ਰਾਬ ਮੁੰਡਾ ਯੰਗ
Written by: Ikwinder Singh, Nikk
instagramSharePathic_arrow_out􀆄 copy􀐅􀋲

Loading...