album cover
album cover
Find wurde am 2. Oktober 2026 von Sukh als Teil des Albums Find - Single veröffentlicht
2. Oktober 2026
LabelSukh
BPM104
Melodizität
Akustizität
Valence
Tanzbarkeit
Energie

Musikvideo

Musikvideo

Songtexte

ਕੁੜੀ ਦੀ ਆ ਭਾਲ
ਜੋ ਰਵੇ ਨਾਲ ਨਾਲ
ਤੁੱਪ ਜੀ ਜਵਾਨੀ ਹੋਵੇ
ਕੁੰਡਲੀ ਜੇ ਵਾਲ
ਕੁੜੀ ਦੀ ਆ ਭਾਲ
ਜੋ ਰਵੇ ਨਾਲ ਨਾਲ
ਤੁੱਪ ਜੀ ਜਵਾਨੀ ਹੋਵੇ
ਕੁੰਡਲੀ ਜੇ ਵਾਲ
ਕੁੜੀ ਦੀ ਆ ਭਾਲ
ਜੋ ਰਵੇ ਨਾਲ ਨਾਲ
ਤੁੱਪ ਜੀ ਜਵਾਨੀ ਹੋਵੇ
ਕੁੰਡਲੀ ਜੇ ਵਾਲ
ਨੱਖਰਿਆ ਪੱਟੀ ਹੋਵੇ
ਗੁੱਸਾ ਜੀਹਦੇ ਨੱਕ ਤੇ
ਰੀਲਾ ਤੋ ਓ ਹੋਵੇ ਦੂਰ
ਰੱਖੇ ਤਨ ਟੱਕ ਕੇ
ਕਮਲੀ ਜੀ ਹੋਵੇ ਥੋੜੀ
ਦੁਨੀਆ ਤੋ ਹੱਟ ਕੇ
ਸੂਟਾ ਦੀ ਸ਼ੌਕੀਨ ਕੁੜੀ
ਲੈਜੇ ਜੱਟ ਪੱਟ ਕੇ
ਇਹੋ ਜੀ ਮਿਲਾਦੇ ਰੱਬਾ
ਰਵੇ ਨਾ ਮਲਾਲ
ਸਾਊ ਜੀ ਮਿਲਾਦੇ ਰੱਬਾ
ਹੋਜਵੇ ਕਮਾਲ
ਕੁੜੀ ਦੀ ਆ ਭਾਲ
ਜੋ ਰਵੇ ਨਾਲ ਨਾਲ
ਤੁੱਪ ਜੀ ਜਵਾਨੀ ਹੋਵੇ
ਕੁੰਡਲੀ ਜੇ ਵਾਲ
ਕੁੜੀ ਦੀ ਆ ਭਾਲ
ਜੋ ਰਵੇ ਨਾਲ ਨਾਲ
ਤੁੱਪ ਜੀ ਜਵਾਨੀ ਹੋਵੇ
ਕੁੰਡਲੀ ਜੇ ਵਾਲ
ਕੁੜੀ ਦੀ ਆ ਭਾਲ
ਹਰ ਕਿਸੇ ਵਾਸਤੇ
ਕੋਈ ਨਾ ਕੋਈ ਹੁੰਦੀ ਆ
ਮੇਰੇ ਵਾਲੀ ਦੱਸੀ ਰੱਬਾ
ਕਿੱਥੇ ਰਹਿੰਦੀ ਆ
ਟਾਈਮ ਪਾਸ ਨੂੰ ਨੀ
ਸਿੱਧੀ ਲਾਉਣੀ ਮਹਿੰਦੀ ਆ
ਕੰਮ ਕਾਰ ਸੈੱਟ
ਕਮੀ ਇਹੀ ਰਹਿੰਦੀ ਆ
ਦੁਨੀਆ ਮੈਂ ਘੁੰਮਾ ਓਹਨਾ
ਜਾਵਾ ਨਿਊ ਜ਼ੀਲੈਂਡ
ਫ਼ਿਲਮੀ ਸਟਾਰਾ ਵਾਂਗੂ
ਜੋੜੀ ਲੱਗੇ ਘੈਂਟ
ਮਿਲੇ ਤਾ ਸਹੀ ਯਾਰ
ਡੀਕੀ ਜਾਂਦੇ ਟਾਇਮ
ਚਾਰ ਕਿਲ੍ਹੇ ਛੱਡੇ
ਖਾੜਾ ਲਾਊ ਬੱਬੂ ਮਾਨ
ਕੁੜੀ ਦੀ ਆ ਭਾਲ
ਜੋ ਰਵੇ ਨਾਲ ਨਾਲ
ਤੁੱਪ ਜੀ ਜਵਾਨੀ ਹੋਵੇ
ਕੁੰਡਲੀ ਜੇ ਵਾਲ
ਕੁੜੀ ਦੀ ਆ ਭਾਲ
ਜੋ ਰਵੇ ਨਾਲ ਨਾਲ
ਤੁੱਪ ਜੀ ਜਵਾਨੀ ਹੋਵੇ
ਕੁੰਡਲੀ ਜੇ ਵਾਲ
ਕੁੜੀ ਦੀ ਆ ਭਾਲ
ਕੁੜੀ ਦੀ ਆ ਭਾਲ
ਜੋ ਰਵੇ ਨਾਲ ਨਾਲ
ਤੁੱਪ ਜੀ ਜਵਾਨੀ ਹੋਵੇ
ਕੁੰਡਲੀ ਜੇ ਵਾਲ
ਕੁੜੀ ਦੀ ਆ ਭਾਲ
Written by: Sukh
instagramSharePathic_arrow_out􀆄 copy􀐅􀋲

Loading...