Μουσικό βίντεο

Μουσικό βίντεο

Συντελεστές

PERFORMING ARTISTS
Navv Inder
Navv Inder
Lead Vocals
COMPOSITION & LYRICS
Navi Kamboz
Navi Kamboz
Songwriter

Στίχοι

ਕਿ ਏ ਗੁੱਚੀ ਅਰਮਾਨੀ ਪਿੱਛੇ ਰੋਲ ਤੀ ਜਵਾਨੀ
ਚੈੱਕ ਕਰਦੀ ਬਰਾਂਡਾਂ ਵਾਲੇ ਟੈਗ ਨੀ
ਆਜਾ ਦੱਸਾਂ ਤੈਨੂੰ ਸੋਹਣੀਏ ਨੀ ਫੈਸ਼ਨ ਕਿ ਹੁੰਦਾ
ਤੇਰੇ ਯਾਰ ਦਾ ਤਾ ਵੱਖਰਾ ਸਵੈਗ ਨੀ
ਓਹ ਕਾਲਾ ਕੁਰਤਾ ਪਜਾਮਾ, 350 ਏ ਯਾਮਾਹਾ
ਸਰਦਾਰੀ ਵਾਲਾ ਚੁੱਕਿਆ ਫਲੈਗ ਨੀ
ਓਹ ਜੁੱਤੀ ਯਾਰਾਂ ਦੀ ਏ ਕੈਮ
ਸਾਰੇ ਕੱਢ ਦੀ ਏ ਵੇਹਮ
ਪੰਗਾ ਲੈਂਦਾ ਨਾ ਮੈਂ ਅੱਜ ਹਾਂ ਨਾਜਾਇਜ਼ ਨੀ
(ਮੈਂ ਨਜਾਇਜ਼ ਨੀ, ਨਜਾਇਜ਼ ਨੀ, ਨਜਾਇਜ਼ ਨੀ)
ਕਿ ਗੂਚੀ ਅਰਮਾਨੀ ਪਿੱਛੇ ਰੋਲ ਤੀ ਜਵਾਨੀ
ਚੈੱਕ ਕਰਦੀ ਬਰਾਂਡਾਂ ਵਾਲੇ ਟੈਗ ਨੀ
ਆਜਾ ਦੱਸਾਂ ਤੈਨੂੰ ਸੋਹਣੀਏ ਨੀ ਫੈਸ਼ਨ ਕਿ ਹੁੰਦਾ
ਤੇਰੇ ਯਾਰ ਦਾ ਤਾ ਵੱਖਰਾ ਸਵੈਗ ਨੀ
ਓਹ ਕਾਲਾ ਕੁਰਤਾ ਪਜਾਮਾ, 350 ਏ ਯਾਮਾਹਾ
ਸਰਦਾਰੀ ਵਾਲਾ ਚੁੱਕਿਆ ਫਲੈਗ ਨੀ
ਓਹ ਜੁੱਤੀ ਯਾਰਾਂ ਦੀ ਏ ਕੈਮ
ਸਾਰੇ ਕੱਢ ਦੀ ਏ ਵੇਹਮ
ਪੰਗਾ ਲੈਂਦਾ ਨਾ ਮੈਂ ਅੱਜ ਹਾਂ ਨਜਾਇਜ਼ ਨੀ
ਓਹ ਵੱਖਰਾ ਸਵੈਗ ਨੀ
ਓਹ ਵੱਖਰਾ ਸਵੈਗ ਨੀ
ਓਹ ਵੱਖਰਾ ਸਵੈਗ ਨੀ
ਓਹ ਵੱਖਰਾ ਸਵੈਗ ਨੀ
ਓਹ ਵੱਖਰਾ ਸਵੈਗ ਨੀ
ਓਹ ਵੱਖਰਾ ਸਵੈਗ ਨੀ
ਤੂੰ ਤਾਂ ਜਾਂਦੀ ਰਕਾਨੇ
ਸਾਡੇ ਪੱਕੇ ਨੇ ਯਾਰਾਨੇ
ਜਿੱਥੇ ਵੀ ਮੈਂ ਲਾਈਆਂ ਨੀ ਨੇ ਯਾਰੀਆਂ
ਗੱਲ ਦਿਲ ਦੀ ਨਾ ਕਹੀਏ
ਤਾਹੀਓਂ ਦੂਰ ਦੂਰ ਰਹੀਏ
ਠੱਗ ਹੁੰਦੀਆਂ ਨੇ ਸੂਰਤਾਂ ਪਿਆਰੀਆਂ
ਬਣਦੀ ਏ ਘੈਂਟ ਜੱਟੀ
ਤੂੰ ਵੀ ਫੈਸ਼ਨਾਂ ਨੇ ਪੱਟੀ
ਚੱਕੀ ਫਿਰੇ ਅਲਡੋ ਦਾ ਬੈਗ ਨੀ
ਆਜਾ ਦੱਸਾਂ ਤੈਨੂੰ ਸੋਣੀਏ ਨੀ ਫੈਸ਼ਨ ਕਿ ਹੁੰਦਾ
ਤੇਰੇ ਯਾਰ ਦਾ ਤਾ ਵੱਖਰਾ ਸਵੈਗ ਨੀ
Yeah
ਚੈੱਕ ਕਰ ਮਿਤਰਾਂ ਦਾ ਸਵੈਗ ਬਿੱਲੋ
ਗੱਡੀ ਤੇ ਕੁਰਤਾ ਪਜਾਮਾ ਦੋਵੇਂ ਬਲੈਕ ਬਿੱਲੋ
ਯੇਹ, ਜੱਟ ਦਾ ਐਟੀਟਿਊਡ ਭਾਰੀ
ਇਹਨਾਂ ਸੰਭ ਸਕਦਾ ਨੀ ਤੇਰਾ ਗੁੱਚੀ ਵਾਲਾ ਬੈਗ ਬਿਲੋ
ਅਹੰ, ਔਡੀ ਛੁੱਡੀ ਸਾਡੇ ਪਿੰਡ ਵਿੱਚ ਰੁਲਦੀ
ਸ਼ੌਂਕ ਨਾਲ ਬਿੱਲੋ ਅੱਸੀ ਰੱਖਿਆ ਏ ਯਾਮਾਹਾ
ਚੰਡੀਗੜ੍ਹ ਵਿੱਚ ਮਾਰੇ ਗੇੜੀ ਯਾਰ ਤੇਰਾ
ਜਿਵੇਂ ਇੰਡੀਆ ਦੇ ਵਿੱਚ ਘੁੰਮਦਾ ਓਬਾਮਾ
ਮਾਮਾ ਹਰ ਕੋਈ ਜਾਣਦਾ ਵੇ ਸਾਨੂੰ
ਲੋੜ ਨਹੀਂ ਗੰਨ ਦੀ ਘੁੰਮੀ ਦਾ ਨਿਹੱਥਾ
ਜੱਟਾ ਦਾ ਮੁੰਡਾ ਵੇਖੋ ਕਰ ਦਾ ਏ ਚਿੱਲ
ਬੱਟ ਕੁੜੀਆਂ ਨੇ ਕਹਿੰਦੀ ਮੁੰਡਾ ਬੜਾ ਤੱਤਾ
ਓਹ ਸਾਡੀ ਇਕ ਗੱਲ ਮਾੜੀ ਜਿੱਥੇ ਅੜ੍ਹ ਜੇ ਗਰਾਰੀ
ਜਿੰਦ ਵੇਚ ਕੇ ਵੀ ਬੋਲ ਨੂੰ ਪੁਗਾਈ ਦਾ
ਬਾਬਾ ਜਿੱਥੇ ਵੀ ਓਹ ਰੱਖੇ
ਖੁਸ਼ ਰਹੀਏ ਖੇੜੇ ਮੱਥੇ
ਕਿਸੇ ਦਾ ਵੀ ਹੱਕ ਨਹੀਓ ਖਾਈ ਦਾ
ਨਵੀ ਫਿਰੋਜ਼ਪੁਰ ਵਾਲਾ ਉਂਝ ਬੋਲਦਾ ਨਾ ਭਾਲਾ
ਗੱਲ ਕਰਦਾ ਏ ਹੁੰਦੀ ਜੋ ਵੀ ਜਾਇਜ਼ ਨੀ
ਆਜਾ ਦੱਸਾਂ ਤੈਨੂੰ ਸੋਹਣੀਏ ਨੀ ਫੈਸ਼ਨ ਕਿ ਹੁੰਦਾ
ਤੇਰੇ ਯਾਰ ਦਾ ਤਾ ਵੱਖਰਾ ਸਵੈਗ ਨੀ
ਓਹ ਵੱਖਰਾ ਸਵੈਗ ਨੀ
ਓਹ ਵੱਖਰਾ ਸਵੈਗ ਨੀ
ਓਹ ਵੱਖਰਾ ਸਵੈਗ ਨੀ
ਓਹ ਵੱਖਰਾ ਸਵੈਗ ਨੀ
Written by: Badshah, Navi Kamboz
instagramSharePathic_arrow_out

Loading...