Στίχοι

Snappy!! ਹੋ low profile ਨੇ tyre ਕੁੜੇ ਨਜ਼ਰਾਂ ਕਰ ਦਿਆਂ fire ਕੁੜੇ ਹੋ low profile ਨੇ tyre ਕੁੜੇ ਨਜ਼ਰਾਂ ਕਰ ਦਿਆਂ fire ਕੁੜੇ ਹੋ full loaded ਹੋ ਗੱਬਰੂ ਨੱਢੀਆ ਕਰਦਾ ਸੈਡ ਕੁੜੇ Highly explosive chobar Highly explosive chobar ਪੈਣ ਮੁਕ਼ਦਮੇਂ ਭਾਰੇ ਨਿ ਦਿੰਦਾ Warning ਮੁਟਿਆਰੇ ਨਿ ਐਵੈਂ ਪੁੱਠੇ ਸਿਧੇ ਕਰ ਨਾ ਇਸ਼ਾਰੇ ਨਿ ਫੁੱਟ-ਫੁੱਟ ਦਾ ਤੂੰ ਸਾਥੋਂ ਰੱਖ gap ਗੋਰੀਏ ਨਿ ਆਖ ਮਿੱਤਰਾਂ ਦੋ ਕਰਦੀ ਸ਼ਕਾਰੇ ਨਿ ਦਿੰਦਾ Warning ਮੁਟਿਆਰੇ ਨਿ ਐਵੈਂ ਪੁੱਠੇ ਸਿਧੇ ਕਰ ਨਾ ਇਸ਼ਾਰੇ ਨਿ ਫੁੱਟ-ਫੁੱਟ ਦਾ ਤੂੰ ਸਾਥੋਂ ਰੱਖ gap ਗੋਰੀਏ ਨਿ ਆਖ ਮਿੱਤਰਾਂ ਦੋ ਕਰਦੀ ਸ਼ਕਾਰੇ ਨਿ ਪੈਸਾ ਆਉਣੀ ਜਾਣੀ ਚੀਜ਼ ਪਿਆਰ ਹੈ rich ਦਿਲਾਂ ਵਿਚ ਕੂੜੇ ਜੋ ਹੈ ਓਹੀ ਦੱਸਦਾ ਨਾ rental ਗੱਡੀਆਂ photo'ਅਾਂ ਵਿਚ ਕੁੜੇ ਪੈਸੇ ਆਉਣੀ ਜਾਣੀ ਚੀਜ਼ ਪਿਆਰ ਹੈ rich ਦਿਲਾਂ ਵਿਚ ਕੂੜੇ ਜੋ ਹੈ ਓਹੀ ਦੱਸਦਾ ਨਾ rental ਗੱਡੀਆਂ photo'ਅਾਂ ਵਿਚ ਕੁੜੇ ਭੁੱਲਗੀ ਪਹਿਲਾ ਵੀ ਦੱਸਿਆਂ ਨਿ ਤੁ ਭੁੱਲਗੀ ਪਹਿਲਾ ਵੀ ਦੱਸਿਆਂ ਮੁੰਡਾ IPhone ਵਰਗਾ ਨਾਰੇ ਨਿ ਦਿੰਦਾ Warning ਮੁਟਿਆਰੇ ਨਿ ਐਵੈਂ ਪੁੱਠੇ ਸਿਧੇ ਕਰ ਨਾ ਇਸ਼ਾਰੇ ਨਿ ਫੁੱਟ-ਫੁੱਟ ਦਾ ਤੂੰ ਸਾਥੋਂ ਰੱਖ gap ਗੋਰੀਏ ਨਿ ਆਖ ਮਿੱਤਰਾਂ ਦੋ ਕਰਦੀ ਸ਼ਕਾਰੇ ਨਿ ਦਿੰਦਾ Warning ਮੁਟਿਆਰੇ ਨਿ ਐਵੈਂ ਪੁੱਠੇ ਸਿਧੇ ਕਰ ਨਾ ਇਸ਼ਾਰੇ ਨਿ ਫੁੱਟ-ਫੁੱਟ ਦਾ ਤੂੰ ਸਾਥੋਂ ਰੱਖ gap ਗੋਰੀਏ ਨਿ ਆਖ ਮਿੱਤਰਾਂ ਦੋ ਕਰਦੀ ਸ਼ਕਾਰੇ ਨਿ Facebook ਦੇ ਅੱਦਿ ਨਈ ਗੱਲ face to face ਹੀ ਕਰਦੇ ਆਂ "Rav Hanjra" ਦਿਲ ਜਿਤਨਾ ਆਉਂਦਾ ਨਾ ਹੁਸਨ ਨਾ ਵੇਖ ਕੇ ਮਾਰਦੇ ਆ Facebook ਦੇ ਅੱਦਿ ਨਈ ਗੱਲ face to face ਹੀ ਕਰਦੇ ਆਂ "Rav Hanjra" ਦਿਲ ਜਿਤਨਾ ਆਉਂਦਾ ਨਾ ਹੁਸਨ ਨਾ ਵੇਖ ਕੇ ਮਾਰਦੇ ਆ ਹੋ ਐਵੇਂ ਕਰ ਨਾ ਤੂ time ਖ਼ਰਾਬ ਨਿ ਲੈਣਾ ਛੱਡ ਦੇ ਟੁ ਜੱਟ ਦਾ ਖ਼ਵਾਬ ਨਿ ਐਵੇਂ ਕਰ ਨਾ ਤੂ time ਖ਼ਰਾਬ ਨਿ ਲੈਣਾ ਛੱਡ ਦੇ ਟੁ ਜੱਟ ਦਾ ਖ਼ਵਾਬ ਨਿ ਹੋ ਮੁੰਡਾ ਤੇਰੀ range ਤੋਂ ਬਾਹਰ ਆਏ ਨਿ ਦਿੰਦਾ Warning ਮੁਟਿਆਰੇ ਨਿ ਐਵੈਂ ਪੁੱਠੇ ਸਿਧੇ ਕਰ ਨਾ ਇਸ਼ਾਰੇ ਨਿ ਫੁੱਟ-ਫੁੱਟ ਦਾ ਤੂੰ ਸਾਥੋਂ ਰੱਖ gap ਗੋਰੀਏ ਨਿ ਆਖ ਮਿੱਤਰਾਂ ਦੋ ਕਰਦੀ ਸ਼ਕਾਰੇ ਨਿ ਦਿੰਦਾ Warning ਮੁਟਿਆਰੇ ਨਿ ਐਵੈਂ ਪੁੱਠੇ ਸਿਧੇ ਕਰ ਨਾ ਇਸ਼ਾਰੇ ਨਿ ਫੁੱਟ-ਫੁੱਟ ਦਾ ਤੂੰ ਸਾਥੋਂ ਰੱਖ gap ਗੋਰੀਏ ਨਿ ਆਖ ਮਿੱਤਰਾਂ ਦੋ ਕਰਦੀ ਸ਼ਕਾਰੇ ਨਿ
Writer(s): Henrik Zeltner, Joerg Adler, Steffen Graefe, Ralf Donis, Kay Setzepfand, Rajko Gohlke Lyrics powered by www.musixmatch.com
instagramSharePathic_arrow_out