Μουσικό βίντεο

"Raashi Sood" Bewafa Hunde Ne SONG | LATEST PUNJABI VIDEO SONG 2017 | Navi Ferozpurwala | T-SERIES
Δείτε το μουσικό βίντεο του {trackName} από {artistName}

Συντελεστές

PERFORMING ARTISTS
Raashi Sood
Raashi Sood
Performer
COMPOSITION & LYRICS
Harley Josan
Harley Josan
Composer
Navi Ferozpurwala
Navi Ferozpurwala
Lyrics

Στίχοι

ਮੇਰੇ ਵੀ ਹੋ ਦਿਲ ਦਿਓ ਟੁਕੜੇ ਗਏ ਝੋਲੀ ਵਿੱਚ ਮੇਰੀ ਲੱਖਾਂ ਦੁਖੜੇ ਪਏ ਮੈਂ ਜਾਣਦੀ ਸੀ ਧੋਖੇ ਬੇਵਜ੍ਹਾ ਹੁੰਦੇ ਨੇ ਮੈਂ ਜਾਣਦੀ ਸੀ ਧੋਖੇ ਬੇਵਜ੍ਹਾ ਹੁੰਦੇ ਨੇ ਉਦਾਸੀ ਨੂੰ ਮੈਂ ਪਹਿਲਾਂ ਕਦੇ ਮਿਣਿਆ ਨਹੀਂ ਮੈਂ ਸੁਣਿਆ ਸੀ ਲੋਕ ਬੇਵਫ਼ਾ ਹੁੰਦੇ ਨੇ ਮੈਂ ਤੈਨੂੰ ਕਦੇ ਲੋਕਾਂ ਵਿੱਚ ਗਿਣਿਆ ਨਹੀਂ ਮੈਂ ਸੁਣਿਆ ਸੀ ਲੋਕ ਬੇਵਫ਼ਾ ਹੁੰਦੇ ਨੇ ਮੈਂ ਤੈਨੂੰ ਕਦੇ ਲੋਕਾਂ ਵਿੱਚ ਗਿਣਿਆ ਨਹੀਂ ਕੋਸ਼ਿਸ਼ ਕਰਾਂਗੀ, ਅਸੀ ਵੱਖ ਹੋਈਏ ਨਾ ਛੱਡਣਾ ਹੀ ਜੇ ਤੂੰ, ਉਹ ਤਾਂ ਤੇਰੀ ਮਰਜ਼ੀ ਨਫ਼ਰਤ ਵੇ ਤੂੰ ਸੱਚੀ-ਮੁੱਚੀ ਕਰਦਾ ਅਜਕਲ ਪਿਆਰ ਤੇਰਾ ਹੋਇਆ ਫ਼ਰਜ਼ੀ ਹੁੰਦੇ ਓਹੀ ਨੇ ਤਬਾਹ ਜੋ ਬੇਗੁਨਾਹ ਹੁੰਦੇ ਨੇ ਹੁੰਦੇ ਓਹੀ ਨੇ ਤਬਾਹ ਜੋ ਬੇਗੁਨਾਹ ਹੁੰਦੇ ਨੇ "ਧੋਖੇਬਾਜ਼ ਰੁੜ੍ਹੇ," ਮੈਂ ਕਦੇ ਸੁਣਿਆ ਨਹੀਂ ਮੈਂ ਸੁਣਿਆ ਸੀ ਲੋਕ ਬੇਵਫ਼ਾ ਹੁੰਦੇ ਨੇ ਮੈਂ ਤੈਨੂੰ ਕਦੇ ਲੋਕਾਂ ਵਿੱਚ ਗਿਣਿਆ ਨਹੀਂ ਮੈਂ ਸੁਣਿਆ ਸੀ ਲੋਕ ਬੇਵਫ਼ਾ ਹੁੰਦੇ ਨੇ ਮੈਂ ਤੈਨੂੰ ਕਦੇ ਲੋਕਾਂ ਵਿੱਚ ਗਿਣਿਆ ਨਹੀਂ ਤੇਰੀ ਖੁਸ਼ੀ ਵਿੱਚ ਮੇਰੀ ਖੁਸ਼ੀ ਦੇਖੀ ਮੈਂ ਇਸ਼ਕੇ ਦੇ ਰਹੀ ਮੈਂ ਤਾਂ ਰੰਗ ਭਰਦੀ Navi, ਵੇ ਤੂੰ ਜਿਵੇਂ ਰੁੱਖਾ-ਰੁੱਖਾ ਬੋਲਦਾ ਮੈਨੂੰ ਕਰੇਗੀ ਬੇਰੰਗ ਤੇਰੀ ਖੁਦਗਰਜ਼ੀ ਵੇ ਕੀ ਹੋਈ ਏ ਖ਼ਤਾ, ਐਨੀ ਦੇਵੇ ਜੋ ਸਜ਼ਾ? ਵੇ ਕੀ ਹੋਈ ਏ ਖ਼ਤਾ, ਐਨੀ ਦੇਵੇ ਜੋ ਸਜ਼ਾ? ਪੁੱਛਣ ਦਾ ਮੌਕਾ ਮੈਨੂੰ ਕਦੇ ਮਿਲ਼ਿਆ ਨਹੀਂ ਮੈਂ ਸੁਣਿਆ ਸੀ ਲੋਕ ਬੇਵਫ਼ਾ ਹੁੰਦੇ ਨੇ ਮੈਂ ਤੈਨੂੰ ਕਦੇ ਲੋਕਾਂ ਵਿੱਚ ਗਿਣਿਆ ਨਹੀਂ ਮੈਂ ਸੁਣਿਆ ਸੀ ਲੋਕ ਬੇਵਫ਼ਾ ਹੁੰਦੇ ਨੇ ਮੈਂ ਤੈਨੂੰ ਕਦੇ ਲੋਕਾਂ ਵਿੱਚ ਗਿਣਿਆ ਨਹੀਂ ਮੈਂ ਸੁਣਿਆ ਸੀ ਲੋਕ ਬੇਵਫ਼ਾ ਹੁੰਦੇ ਨੇ ਮੈਂ ਤੈਨੂੰ ਕਦੇ ਲੋਕਾਂ ਵਿੱਚ ਗਿਣਿਆ ਨਹੀਂ
Writer(s): Navi Ferozpurwala, Harley Josan Lyrics powered by www.musixmatch.com
instagramSharePathic_arrow_out