Μουσικό βίντεο
Μουσικό βίντεο
Συντελεστές
PERFORMING ARTISTS
Neha Bhasin
Performer
COMPOSITION & LYRICS
JSL Singh
Composer
Yuvraj Sandhu
Songwriter
Στίχοι
ਲਈ ਮੁੰਡਿਆਂ ਨੂੰ ਇਸ਼ਕ ਬਿਮਾਰੀ
ਹੁਣ ਕਰ ਲੇ ਵਿਆਹ ਦੀ ਤਿਆਰੀ
ਤਿਲ ਕਾਲਾ ਕਾਲਾ ਗੋਰੀ ਗੋਰੀ ਚਿੰਨ੍ਹ ਤੇ
ਹੋਏ ਚੋਬਰ ਫਲੈਟ ਨੋਜ਼ ਪਿਨ ਤੇ
ਤਿਲ ਕਾਲਾ ਕਾਲਾ ਗੋਰੀ ਗੋਰੀ ਚਿੰਨ੍ਹ ਤੇ
ਹੋਏ ਚੋਬਰ ਫਲੈਟ ਨੋਜ਼ ਪਿਨ ਤੇ
ਹਾਏ ਲੱਕ ਦੇ ਹੁਲਾਰੇ ਨਿਰੀ ਜਾਨ ਕੱਡ ਦੇ
ਮੁੱਖੜੇ ਤੇ ਨਖਰਾ ਕਿਊਟ ਮੁੰਡਿਆ
ਹਾਏ ਰੈਡ ਰੈਡ ਬੁੱਲਾਂ ਨੂੰ ਵੀ ਹੋਵੇ ਜੈਲਸੀ
ਜਦੋ ਪਾਕੇ ਨਿਕਲਾ ਮੈਂ ਰੈਡ ਸੂਟ ਮੁੰਡਿਆ
ਰੈਡ ਰੈਡ ਬੁੱਲਾਂ ਨੂੰ ਵੀ ਹੋਵੇ ਜੈਲਸੀ
ਜਦੋ ਪਾਕੇ ਨਿਕਲਾ ਮੈਂ ਰੈਡ ਸੂਟ ਮੁੰਡਿਆ
(ਲਈ ਮੁੰਡਿਆਂ ਨੂੰ ਇਸ਼ਕ ਬਿਮਾਰੀ)
ਨੀ ਬਿੱਲੋ ਤੇਰੀ ਅੱਖ ਨੇ
ਨੀ ਬਿੱਲੋ ਤੇਰੀ ਅੱਖ ਨੇ
ਹੁਣ ਕਰ ਲੇ ਵਿਆਹ ਦੀ ਤਿਆਰੀ
(ਲੇ ਜਣਾ ਤੈਨੂੰ ਜੱਟ ਨੇ)
(ਲੇ ਜਣਾ ਤੈਨੂੰ ਜੱਟ ਨੇ)
ਗੱਲਾਂ ਸੱਚੀਆਂ ਮੈਂ ਆਖਾਂ ਨੀ ਕਰਦੀ ਗੁਮਾਨ
ਦੇਖ ਰੂਪ ਕੁੜੀ ਦਾ ਗਸ਼ ਪਰੀਆਂ ਵੀ ਖਾਨ
ਗੱਲਾਂ ਸੱਚੀਆਂ ਮੈਂ ਆਖਾਂ ਨੀ ਕਰਦੀ ਗੁਮਾਨ
ਦੇਖ ਰੂਪ ਕੁੜੀ ਦਾ ਗਸ਼ ਪਰੀਆਂ ਵੀ ਖਾਨ
ਜਦੋ ਬਾਹਰ ਨੂੰ ਮੈਂ ਜਾਵਾਂ
ਅੱਗ ਕਾਲਜੇ ਨੂੰ ਲਾਵਾਂ
ਜਦੋ ਬਾਹਰ ਨੂੰ ਮੈਂ ਜਾਵਾਂ
ਅੱਗ ਕਾਲਜੇ ਨੂੰ ਲਾਵਾਂ
ਕਰੇ ਫੋਲੋ ਮੈਨੂੰ ਪੂਰਾ ਗੇੜੀ ਰੂਟ ਮੁੰਡਿਆ
ਹਾਏ ਰੈਡ ਰੈਡ ਬੁੱਲਾਂ ਨੂੰ ਵੀ ਹੋਵੇ ਜੈਲਸੀ
ਜਦੋ ਪਾਕੇ ਨਿਕਲਾ ਮੈਂ ਰੈਡ ਸੂਟ ਮੁੰਡਿਆ
ਰੈਡ ਰੈਡ ਬੁੱਲਾਂ ਨੂੰ ਵੀ ਹੋਵੇ ਜੈਲਸੀ
ਜਦੋ ਪਾਕੇ ਨਿਕਲਾ ਮੈਂ ਰੈਡ ਸੂਟ ਮੁੰਡਿਆ
ਚਾਹਵਾਂ ਕਿਸੇ ਹੋਰ ਨੂੰ ਇਹ ਦਿਲ ਨਈਓ ਮੰਨਦਾ
ਡੈਡਲੀ ਆ ਕੰਬੋ ਬਿੱਲੋ ਤੇਰੇ ਹੁਸਨ ਦਾ
ਦਿਲ ਉੱਤੇ ਮੇਰਾ ਨਾ ਰਿਹਾ ਕੋਈ ਜ਼ੋਰ ਨੀ
ਕੁੜੀਆਂ ਨੇ ਬੋਹਤ ਪਰ ਤੇਰੇ ਜੇਹੀ ਹੋਰ ਨੀ, ਹਾ
ਪਿਆਰ ਵਾਲੀ ਦੇਖ ਤੈਨੂੰ ਆਈ ਜਾਵੇ ਫੀਲਿੰਗ
(feeling, feeling, feeling)
ਅੱਖ ਜੇਹੀ ਦੱਬ ਕੇ ਤੂੰ ਕਰ ਗਈ ਏ ਕਿਲਿੰਗ
(killing, killing)
ਹੁਲਾਰੇ ਖਾਂਦੇ ਲੱਕ ਦਾ ਕਸੂਰ ਨੀ ਇਹ ਸਾਰਾ
(sara, sara)
ਦਿਲ ਵਾਲੇ ਖਰਚੇ ਦੀ ਕਰ ਜਾ ਹੁਣ ਬਿੱਲਿੰਗ
(billing, billing)
ਤੇਰੇ ਪਿਆਰ ਦਾ ਭਗਤ, ਨਾ ਆਖੀ ਤੂੰ ਸ਼ਰਾਬੀ
ਸੂਫੀ ਜੇਹੇ ਮੁੰਡੇ ਨੂੰ ਤੂੰ ਅੱਖਾਂ ਨਾ ਪਿਲਾਤੀ
ਪਿਆਰ ਚ ਮੇਰੇ ਕੋਈ ਕਰੀ ਨਾ ਤੂੰ ਸ਼ੱਕ ਬਿੱਲੋ
ਕਰਦੇ ਜੇ ਹਾਂ, ਅੱਜ ਰੋਕਾ, ਕੱਲ੍ਹ ਸ਼ਾਦੀ
ਕਰੇ ਫਾਲੋ ਜਨਤਾ ਵੇਖ ਲੇ ਕਵੀਨ ਨੂੰ
ਹਾਂ ਜੱਗ ਸਾਰਾ ਜਾਣਦਾ ਨੇਹਾ ਭਸੀਨ ਨੂੰ
ਕਰੇ ਫਾਲੋ ਜਨਤਾ ਵੇਖ ਲੇ ਕਵੀਨ ਨੂੰ
ਹਾਂ ਜੱਗ ਸਾਰਾ ਜਾਣਦਾ ਨੇਹਾ ਭਸੀਨ ਨੂੰ
ਯੁਵਰਾਜ ਵਰਗੇ ਜੋ ਬਣ ਦੇ ਸਟੱਡ
ਯੁਵਰਾਜ ਵਰਗੇ ਜੋ ਬਣ ਦੇ ਸਟੱਡ
ਹੋ ਮੇਰੇ ਅੱਗੇ ਜਾਂਦੇ ਨੇ ਮਿਊਟ ਮੁੰਡਿਆ
ਹਾਏ ਰੈਡ ਰੈਡ ਬੁੱਲਾਂ ਨੂੰ ਵੀ ਹੋਵੇ ਜੈਲਸੀ
ਜਦੋ ਪਾਕੇ ਨਿਕਲਾ ਮੈਂ ਰੈਡ ਸੂਟ ਮੁੰਡਿਆ
ਰੈਡ ਰੈਡ ਬੁੱਲਾਂ ਨੂੰ ਵੀ ਹੋਵੇ ਜੈਲਸੀ
ਜਦੋ ਪਾਕੇ ਨਿਕਲਾ ਮੈਂ ਰੈਡ ਸੂਟ ਮੁੰਡਿਆ
ਰੈਡ ਰੈਡ ਬੁੱਲਾਂ ਨੂੰ ਵੀ ਹੋਵੇ ਜੈਲਸੀ
ਜਦੋ ਪਾਕੇ ਨਿਕਲਾ ਮੈਂ ਰੈਡ ਸੂਟ ਮੁੰਡਿਆ
ਰੈਡ ਰੈਡ ਬੁੱਲਾਂ ਨੂੰ ਵੀ ਹੋਵੇ ਜੈਲਸੀ
ਜਦੋ ਪਾਕੇ ਨਿਕਲਾ ਮੈਂ ਰੈਡ ਸੂਟ ਮੁੰਡਿਆ
Written by: JSL Singh, Yuvraj Sandhu

