album cover
Bazooka
4.212
Punjabi Pop
Bazooka κυκλοφόρησε στις 20 Μαρτίου 2018 από Defender Squad Productions ως μέρος του άλμπουμ Defender
album cover
ΆλμπουμDefender
Ημερομηνία κυκλοφορίας20 Μαρτίου 2018
ΕτικέταDefender Squad Productions
Μελωδικότητα
Ακουστικότητα
Βαλάνς
Χορευτικότητα
Ενέργεια
BPM87

Συντελεστές

Στίχοι

ਸਾਰੀ ਸਿਟੀ ਵਿੱਚ ਪੈ ਤੇਰੀ ਲੁੱਕ ਰੇ ਨੀ ਰੌਲੇ
ਸਾਡੀ ਗੰਨ ਦੀ ਖੜਾਕ ਨੇ ਨੀ ਕੰਨ ਕਿੱਤੇ ਬੋਲੇ
ਤੂੰ ਗਿਮ ਵਿੱਚ ਫਿਗਰ ਕੀਤੀ ਏ ਮੇਨਟੇਨ
ਮੇਰਾ ਪਾਲਿਆ ਸਰੀਰ 18-18 ਇੰਚ ਦੌਲੇ
ਮੋਡੇ ਰੱਖਿਆ ਬਜ਼ੂਕਾ
ਕਾਰਤੂਸ ਨਿੱਤ ਫੂਕਾਂ
ਤੇਰੀ ਮੇਰੀ ਜੋੜੀ ਟੱਕ ਲੋਕੀ ਮਾਰਦੇ ਨੇ ਕੂਕਾਂ
ਟੋਲਾ ਯਾਰਾਂ ਦਾ ਏ ਕੱਲੇ ਵਿੱਚ ਪੂਰਾ ਮਸ਼ਹੂਰ
ਘਰੇ ਕਸਟਮ ਬੰਦੂਕਾਂ ਨਾਲ ਭਰੀਆਂ ਸੰਦੂਕਾਂ
ਚਰਚੇ ਨੇ ਯਾਰ ਦੇ
ਨਾਲ ਬੈਠੀ ਨਾਰ ਦੇ
ਯਾਰਾਂ ਨਾਲ ਪਿਆਰ ਦੇ
ਡੱਬ ਹਥਿਆਰ ਦੇ
ਚਰਚੇ ਨੇ ਯਾਰ ਦੇ
ਨਾਲ ਬੈਠੀ ਨਾਰ ਦੇ
ਯਾਰਾਂ ਨਾਲ ਪਿਆਰ ਦੇ
ਡੱਬ ਹਥਿਆਰ ਦੇ
ਸੋਚ ਰੱਖੀ ਸਾਡਾ ਉੱਚੀ ਲਾਈਫ ਜਿਓਣੇ ਹਾਈ ਕਲਾਸ
ਕੈਂਟ ਬੰਦਿਆਂ ਨਾ ਯਾਰੀ ਲੰਡੂ ਕੀਤੇ ਬਾਈਪਾਸ
ਹੋ ਕੱਦੇ ਕੱਦੇ ਮਹਿਫਲ ਵੇ ਚਲੇ ਰਾਤ ਨੂੰ
ਜਦੋ ਛੋੜਵੇਂ ਜੇ ਬੰਦੇ 4 ਨਾਲ ਹੁੰਦੇ ਖਾਸ
ਮੇਰਾ ਅਠਾਰਾ ਸਭਾ ਉੱਤੋ ਵੈਲੀ ਜੀਟੀਆਰ
ਜਦੋਂ 150 ਤੇ ਚੜ੍ਹਦਾ ਹੱਥ ਆਉਂਦੀ ਨਾ ਰਡਾਰ
ਹਾਈਪ ਟਾਊਨ ਵਿੱਚ ਰੱਖੀ ਏ ਬਣਾਕੇ ਯਾਰ ਨੇ
ਸਕਸੈੱਸ ਵਾਲੀ ਗੱਡੀ ਨੇ ਵੀ ਫੜੀ ਰਫ਼ਤਾਰ
ਚਰਚੇ ਨੇ ਯਾਰ ਦੇ
ਨਾਲ ਬੈਠੀ ਨਾਰ ਦੇ
ਯਾਰਾਨੇ ਪਿਆਰ ਦੇ
ਡੱਬ ਹਥਿਆਰ ਦੇ
ਚਰਚੇ ਨੇ ਯਾਰ ਦੇ
ਨਾਲ ਬੈਠੀ ਨਾਰ ਦੇ
ਯਾਰਾਨੇ ਪਿਆਰ ਦੇ
ਡੱਬ ਹਥਿਆਰ ਦੇ
ਗੱਡੀ ਮੋਡੀਫਾਈ ਕਰਾਕੇ ਪੂਰੀ ਕਰ ਰੱਖੀ ਪੂਰੀ ਲੋਡ
ਹੌਲ ਅਲ੍ਹੜਾਂ ਨੂੰ ਪੈਂਦੇ ਜਦੋਂ ਜਾਵੇਂ ਓਨ ਰੋਡ
ਟੋਰ ਹੇਟਰਾਂ ਤੋਂ ਰੱਖੀ ਨਈਓ ਜਾਂਦੀ ਜੱਟ ਦੀ
ਆਈ ਡੋਂਟ ਗਿਵ ਵਾਲਾ ਰੱਖਿਆ ਏ ਰੋਲ
ਜੱਟ ਲੁਟਦਾ ਏ ਮੌਜਾਂ ਸਿਰ ਬਾਬੇ ਦੀ ਏ ਮੇਹਰ
ਕਦੇ ਧੌਣ ਨੀ ਝੁਕਾਈ ਸਾਡਾ ਜਿਉਂਦਾ ਬਣ ਸ਼ੇਰ
ਓਹ ਸਾਡਾ ਗੱਲ ਕਰਨੇ ਦਾ ਰੱਖੀਦਾ ਏ ਜੇਰਾ
ਪਿੱਠ ਪਿੱਛੇ ਗੱਲਾਂ ਨਈਓ ਕਰਦੇ ਦਲੇ
ਚਰਚੇ ਨੇ ਯਾਰ ਦੇ
ਨਾਲ ਬੈਠੀ ਨਾਰ ਦੇ
ਯਾਰਾਂ ਨਾਲ ਪਿਆਰ ਦੇ
ਡੱਬ ਹਥਿਆਰ ਦੇ
ਚਰਚੇ ਨੇ ਯਾਰ ਦੇ
ਨਾਲ ਬੈਠੀ ਨਾਰ ਦੇ
ਯਾਰਾਂ ਨਾਲ ਪਿਆਰ ਦੇ
ਡੱਬ ਹਥਿਆਰ ਦੇ
ਹੋ ਇਕ ਨਾਲ ਲਾਈ ਇਕ ਨਾਲ ਹੀ ਨਿਭਾਵਾਂਗੇ
ਤੇਰੇ ਨਾਲ ਲਾਈ ਬਿੱਲੋ ਤੈਨੂੰ ਹੀ ਵਿਆਹਵਾਂਗੇ
ਨੀਤ ਨਾਲ ਕਹਿੰਦੇ ਨੇ ਮੁਰਾਦਾਂ ਹੁੰਦੀਆਂ
ਮਿਲ ਜਾਣਦਾ ਜੋ ਵੀ ਸੱਚੇ ਦਿਲੋਂ ਅੱਸੀ ਚਾਹਵਾਂਗਾ
ਬਜਵਾ ਤੇਰਾ ਏ ਸਾਰੀ ਦੁਨੀਆ ਤੇ ਛਾ ਗਿਆ
ਗੀਤਾਂ ਵਿੱਚ ਦੇਖ ਬੀਬਾ ਨੇਰੀਆਂ ਲਿਆ ਗਿਆ
ਬੰਦੇ ਸਮਾਰਟ ਜੋ ਬ੍ਰੇਵ ਕੱਲ੍ਹ ਦੇ
ਹੋਏ ਕਨਫਿਊਜ਼ ਐਸੀ ਗੇਮ ਜੰਗ ਪਾ ਗਿਆ
ਚਰਚੇ ਨੇ ਯਾਰ ਦੇ
ਨਾਲ ਬੈਠੀ ਨਾਰ ਦੇ
ਯਾਰਾਂ ਨਾਲ ਪਿਆਰ ਦੇ
ਡੱਬ ਹਥਿਆਰ ਦੇ
ਚਰਚੇ ਨੇ ਯਾਰ ਦੇ
ਨਾਲ ਬੈਠੀ ਨਾਰ ਦੇ
ਯਾਰਾਂ ਨਾਲ ਪਿਆਰ ਦੇ
ਡੱਬ ਹਥਿਆਰ ਦੇ
Written by: Gurman Singh, Star Boy L.O.C
instagramSharePathic_arrow_out􀆄 copy􀐅􀋲

Loading...