Στίχοι

ਮੈਂ ਵੀ swaggy ਕੁੜੀਏ, ਤੂੰ ਵੀ ਐ dope ਨੀ ਆਪਾਂ ਦੋਵੇਂ ਇੱਕ ਹੋ ਜਾਈਏ, ਇਹੋ ਕਰਦਾ hope ਨੀ ਇੱਜ਼ਤ, ਪਿਆਰ, care ਕਰੂੰਗਾ ਹਰ ਨਖਰਾ bear ਕਰੂੰਗਾ ਮੇਰਾ ਵੀ torture ਥੋੜ੍ਹਾ ਸਹਿ ਲੋ, ਸਹਿ ਲੋ, ਸਹਿ ਲੋ ਮੈਂ ਕਿਹਾ, "Hello, hello, hello, hello, hello" ਜੀ ਦਿਲ ਮੇਰਾ ਲੈਲੋ, ਲੈਲੋ, ਲੈਲੋ, ਲੈਲੋ, ਲੈਲੋ ਭਾਵੇਂ ਕਹਿਦੋ, "Dirty fellow" Fellow, fellow, fellow, fellow ਜੀ ਦਿਲ ਮੇਰਾ ਲੈਲੋ, ਲੈਲੋ, ਲੈਲੋ, ਲੈਲੋ, ਲੈਲੋ Hey, pretty, pretty lady मुझे number कब तू देगी? तेरे ख़ातिर ही तो, baby, यहाँ आता हूँ मैं daily बंदा मैं भी थोड़ा खास हूँ Pure matching to your class हूँ तू हो जाए, हाँ, मेरी, girl, करता यही आस हूँ है घर पे मेरे सब, यार Mini से लेके super car फ़िर भी मुझको देख ले, baby क्या-क्या है करवाता प्यार ਮੇਰੇ 'ਤੇ ਕੁੜੀਏ ਥੋੜ੍ਹਾ ਕਰ ਲੈ ਤੂੰ faith ਨੀ (Faith ਨੀ, faith ਨੀ, faith ਨੀ, faith ਨੀ) ਮੈਂ ਤੈਨੂੰ ਪਿਆਰ ਕਰਦਾ, ਤੂੰ ਕਰਦੀ hate ਨੀ (Hate ਨੀ, hate ਨੀ, hate ਨੀ, hate ਨੀ) ਮੇਰੇ 'ਤੇ ਕੁੜੀਏ ਥੋੜ੍ਹਾ ਕਰ ਲੈ ਤੂੰ faith ਨੀ ਮੈਂ ਤੈਨੂੰ ਪਿਆਰ ਕਰਦਾ, ਤੂੰ ਕਰਦੀ hate ਨੀ ਗੱਲ ਕਿਸੇ ਨਾਲ share ਨਹੀਂ ਕਰਦਾ ਸਾਰਾ ਦਿਨ ਬਸ stare ਕਰਦਾ ਮੇਰੀ feeling ਦੇ ਨਾਲ ਨਾ ਖੇਲੋ, ਖੇਲੋ, ਖੇਲੋ ਮੈਂ ਕਿਹਾ, "Hello, hello, hello, hello, hello" ਜੀ ਦਿਲ ਮੇਰਾ ਲੈਲੋ, ਲੈਲੋ, ਲੈਲੋ, ਲੈਲੋ, ਲੈਲੋ ਭਾਵੇਂ ਕਹਿਦੋ, "Dirty fellow" Fellow, fellow, fellow, fellow ਜੀ ਦਿਲ ਮੇਰਾ ਲੈਲੋ, ਲੈਲੋ, ਲੈਲੋ, ਲੈਲੋ, ਲੈਲੋ दिल तेरा ले भी लूँगी, अपना दिल दे भी दूँगी ਮੁੰਡਾ ਤੂੰ ਸੋਹਣਾ-ਸੁਣੱਖਾ ਲੱਗਦਾ ਹੈ ਜਿਵੇਂ, baby Rav ਨੂੰ ਦੱਸ ਦੇ ਥਾਂ ਨੀ, Prince ਨੂੰ ਕਰਦੇ "ਹਾਂ" ਨੀ Rav ਨੂੰ ਦੱਸ ਦੇ ਥਾਂ ਨੀ, Prince ਨੂੰ ਕਰਦੇ "ਹਾਂ" ਨੀ ਮੇਰੇ ਹੀ ਦਿਲ ਵਿੱਚ ਰਹਿ ਲੋ, ਰਹਿ ਲੋ, ਰਹਿ ਲੋ ਮੈਂ ਕਿਹਾ, "Hello, hello, hello, hello, hello" ਕਿ ਦਿਲ ਮੇਰਾ ਲੈਲੋ, ਲੈਲੋ, ਲੈਲੋ, ਲੈਲੋ, ਲੈਲੋ ਬਨ ਜਾ ਮੇਰਾ dirty fellow, fellow, fellow, fellow, fellow ਕਿ ਦਿਲ ਮੇਰਾ ਲੈਲੋ, ਲੈਲੋ, ਲੈਲੋ, ਲੈਲੋ, ਲੈਲੋ Hello, hello, hello, hello, hello ਕਿ ਦਿਲ ਮੇਰਾ ਲੈਲੋ, ਲੈਲੋ, ਲੈਲੋ, ਲੈਲੋ, ਲੈਲੋ ਮੈਂ ਕਿਹਾ, "Hello, hello, hello, hello, hello" ਮੇਰੇ ਦਿਲ ਵਿੱਚ ਰਹਿ ਲੋ, ਰਹਿ ਲੋ, ਰਹਿ ਲੋ, ਰਹਿ ਲੋ, ਰਹਿ ਲੋ
Writer(s): Rav Hanjra, Piyush Shankar Lyrics powered by www.musixmatch.com
instagramSharePathic_arrow_out