Συντελεστές
PERFORMING ARTISTS
Satinder Sartaaj
Performer
COMPOSITION & LYRICS
Satinder Sartaaj
Lyrics
Jatinder Shah
Composer
Στίχοι
ਮੈਂ ਤੇ ਮੇਰੀ ਜਾਨ ਸ਼ੋਦਾਈ ਇੱਕੋ ਜੇਹੇ
ਦੋਵੇਂ ਈ ਆ ਨਾਦਾਨ ਸ਼ੋਦਾਈ ਇੱਕੋ ਜੇਹੇ
ਮੈਂ ਤੇ ਮੇਰੀ ਜਾਨ
ਮੈਂ ਤੇ ਮੇਰੀ ਜਾਨ
(ਮੈਂ ਤੇ ਮੇਰੀ ਜਾਨ)
ਮੈਂ ਤੇ ਮੇਰੀ ਜਾਨ ਸ਼ੋਦਾਈ ਇੱਕੋ ਜੇਹੇ
ਦੋਵੇਂ ਈ ਆ ਨਾਦਾਨ ਸ਼ੋਦਾਈ ਇੱਕੋ ਜੇਹੇ
ਮੈਂ ਤੇ ਮੇਰੀ ਜਾਨ
ਮੈਂ ਤੇ ਮੇਰੀ ਜਾਨ
ਅੱਸੀ ਲਾਡ ਵੀ ਲੈਂਦੇ ਆ ਪਰ ਛੇਤੀ ਬੋਲੀ ਦਾ
ਫੇਰ ਮੰਨਣ ਅਤੇ ਮਨਾਉਣ ਦਾ ਮੌਕਾ ਤੋਹਲੀ ਦਾ
ਫੇਰ ਮੰਨਣ ਅੱਤੇ ਮਨਾਉਣ ਦਾ ਮੌਕਾ ਟੋਹਲੀ ਦਾ
ਅੱਸੀ ਲਾਡ ਵੀ ਲੈਂਦੇ ਆ ਪਰ ਛੇਤੀ ਬੋਲੀ ਦਾ
ਫੇਰ ਮੰਨਣ ਅਤੇ ਮਨਾਉਣ ਦਾ ਮੌਕਾ ਤੋਹਲੀ ਦਾ
ਜਿਓ ਹਿੰਦ ਤੇ ਪਾਕਿਸਤਾਨ ਸ਼ੋਦਾਈ ਇੱਕੋ ਜਹੇ
ਦੋਵੇਂ ਈ ਨੇ ਨਾਦਾਨ ਸ਼ੁਦਾਈ ਇੱਕੋ ਜੇਹੇ
ਮੈਂ ਤੇ ਮੇਰੀ ਜਾਨ ਸ਼ੋਦਾਈ ਇੱਕੋ ਜੇਹੇ
ਦੋਵੇਂ ਈ ਆ ਨਾਦਾਨ ਸ਼ੋਦਾਈ ਇੱਕੋ ਜੇਹੇ
ਮੈਂ ਤੇ ਮੇਰੀ ਜਾਨ
ਮੈਂ ਤੇ ਮੇਰੀ ਜਾਨ
ਸਾਡੇ ਰੱਬ ਵੱਲੋਂ ਈ ਇੱਕੋ ਜੇਹੇ ਮਿਜਾਜ਼ ਬਣੇ
ਅੱਸੀ ਇੱਕ ਦੂਜੇ ਦਿਆ ਰੂਹਾਂ ਦੇ ਸਰਤਾਜ ਬਣੇ
(ਅੱਸੀ ਇਕ ਦੂਜੇ ਦਿਆ ਰੂਹਾਂ ਦੇ ਸਰਤਾਜ ਬਣੇ)
ਸਾਡੇ ਰੱਬ ਵੱਲੋਂ ਈ ਇੱਕੋ ਜੇਹੇ ਮਿਜਾਜ਼ ਬਣੇ
ਅੱਸੀ ਇੱਕ ਦੂਜੇ ਦਿਆ ਰੂਹਾਂ ਦੇ ਸਰਤਾਜ ਬਣੇ
ਅੱਸੀ ਇਕ ਦੂਜੇ ਦੀ ਸ਼ਾਨ ਸ਼ੋਦਾਈ ਇੱਕੋ ਜੇਹੇ
ਦੋਵੇਂ ਈ ਆਂ ਨਾਦਾਨ ਛੋਡਾਈ ਇੱਕੋ ਜੇਹੇ
ਮੈਂ ਤੇ ਮੇਰੀ ਜਾਨ ਸ਼ੋਦਾਈ ਇੱਕੋ ਜੇਹੇ
ਦੋਵੇਂ ਈ ਆ ਨਾਦਾਨ ਸ਼ੋਦਾਈ ਇੱਕੋ ਜੇਹੇ
ਮੈਂ ਤੇ ਮੇਰੀ ਜਾਨ
ਮੈਂ ਤੇ ਮੇਰੀ ਜਾਨ
(ਮੈਂ ਤੇ ਮੇਰੀ ਜਾਨ)
(ਮੈਂ ਤੇ ਮੇਰੀ ਜਾਨ)
ਅੱਸੀ ਅਖੀਆਂ ਮੀਚ ਕੇ
ਦੂਰੋਂ ਈ ਗੱਲ ਕਰ ਲੈਣੇ ਆ
ਅੱਸੀ ਪਾਕ ਮੁਹੱਬਤ ਨੂੰ ਹੀ ਮਜ਼ਹਬ ਕਹਿਣੇ ਆ
ਅੱਸੀ ਪਾਕ ਮੁਹੱਬਤ ਨੂੰ ਹੀ ਮਜ਼ਹਬ ਕਹਿਣੇ ਆ
ਅੱਸੀ ਅਖੀਆਂ ਮੀਚ ਕੇ
ਦੂਰੋਂ ਈ ਗੱਲ ਕਰ ਲੈਣੇ ਆ
ਅੱਸੀ ਪਾਕ ਮੁਹੱਬਤ ਨੂੰ ਹੀ ਮਜ਼ਹਬ ਕਹਿਣੇ ਆ
ਇਕ ਦੀਨ ਦੂਜਾ ਈਮਾਨ ਸ਼ੋਦਾਈ ਇੱਕੋ ਜੇਹੇ
ਦੋਵੇਂ ਈ ਆਂ ਨਾਦਾਨ ਛੋਡਾਈ ਇੱਕੋ ਜੇਹੇ
ਮੈਂ ਤੇ ਮੇਰੀ ਜਾਨ ਸ਼ੋਦਾਈ ਇੱਕੋ ਜੇਹੇ
ਦੋਵੇਂ ਈ ਆ ਨਾਦਾਨ ਸ਼ੋਦਾਈ ਇੱਕੋ ਜੇਹੇ
ਮੈਂ ਤੇ ਮੇਰੀ ਜਾਨ
ਮੈਂ ਤੇ ਮੇਰੀ ਜਾਨ
ਅੱਸੀ ਇਕ ਦੂਜੇ ਨੂੰ ਦੱਸ ਕੇ ਡਾਕਾ ਮਾਰੀ ਦੇ
ਅੱਸੀ ਨੀਂਦਾਂ ਲੁੱਟ ਕੇ ਰਾਤ ਨੂੰ ਚੰਦ ਨਿਹਾਰੀ ਦੇ
(ਅੱਸੀ ਨੀਂਦਾਂ ਲੁੱਟ ਕੇ ਰਾਤ ਨੂੰ ਚੰਦ ਨਿਹਾਰੀ ਦੇ)
ਅੱਸੀ ਇਕ ਦੂਜੇ ਨੂੰ ਦੱਸ ਕੇ ਡਾਕਾ ਮਾਰੀ ਦੇ
ਅੱਸੀ ਨੀਂਦਾਂ ਲੁੱਟ ਕੇ ਰਾਤ ਨੂੰ ਚੰਦ ਨਿਹਾਰੀ ਦੇ
ਇਕ ਚੋਰ ਦੂਜਾ ਦਰਬਾਨ ਸ਼ੁਦਾਈ ਇੱਕੋ ਜੇਹੇ
ਦੋਵੇਂ ਈ ਆਂ ਨਾਦਾਨ ਛੋਡਾਈ ਇੱਕੋ ਜੇਹੇ
ਮੈਂ ਤੇ ਮੇਰੀ ਜਾਨ ਸ਼ੋਦਾਈ ਇੱਕੋ ਜੇਹੇ
ਦੋਵੇਂ ਈ ਆ ਨਾਦਾਨ ਸ਼ੋਦਾਈ ਇੱਕੋ ਜੇਹੇ
ਮੈਂ ਤੇ ਮੇਰੀ ਜਾਨ
ਮੈਂ ਤੇ ਮੇਰੀ ਜਾਨ
ਲੋਕੀ ਆਖਦੇ ਕਿ ਭਾਗਾਂ ਤੇ ਸੰਜੋਗਾਂ ਨਾਲ
ਰੱਬ ਹੀ ਬਣਾਉਂਦਾ ਜੋੜਿਆਂ
ਓ ਰੱਬ ਹੀ ਬਣਾਉਂਦਾ ਜੋੜਿਆਂ
Written by: Jatinder Shah, Satinder Sartaaj

